ਪੰਨਾ:ਲਕੀਰਾਂ.pdf/4: ਰੀਵਿਜ਼ਨਾਂ ਵਿਚ ਫ਼ਰਕ

No edit summary
ਸਫ਼ੇ ਦਾ ਦਰਜਾਸਫ਼ੇ ਦਾ ਦਰਜਾ
-
ਗਲਤੀਆਂ ਨਹੀਂ ਲਾਈਆਂ
+
ਗਲਤੀਆਂ ਲਾਈਆਂ
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 4: ਲਾਈਨ 4:

{{gap}}ਭਾਵੇਂ ਮੈਂ ਕਵੀ ਨਹੀਂ ਪਰ ਪੰਜਾਬੀ ਕਵਿਤਾ ਨੂੰ ਪੜ ਕੇ ਵੱਡਾ ਰਸ ਮਾਣਦਾ ਰਿਹਾ ਹਾਂ। ਹਿੰਦੀ, ਉਰਦੂ, ਅੰਗਰੇਜ਼ੀ ਤੇ ਮਰਹਟੀ ਕਵਿਤਾ ਨੂੰ ਪੜ੍ਹਿਆ ਹੈ ਪਰ ਜੋ ਧੂਹ, ਪੰਜਾਬੀ ਕਾਵਿ ਨੇ ਮੇਰੇ ਦਿਲ ਵਿੱਚ ਪਾਈ ਹੈ ਉਹ ਹੋਰ ਕਿਸੇ ਜ਼ਬਾਨ ਦੀ ਕਵਿਤਾ ਨਹੀਂ ਪਾ ਸਕੀ ਪੰਜਾਬੀ ਕਵਿਤਾ ਨੂੰ ਪੜ੍ਹ ਕੇ ਮੈਂ ਇੰਜ ਅਨੁਭਵ ਕਰਦਾ ਹਾਂ ਜਿਵੇਂ ਮੈਂ ਆਪਣੀ ਮਾਂ ਦੀਆਂ ਲੋਰੀਆਂ ਸੁਣ ਰਿਹਾ ਹਾਂ।

ਕਵੀ ਦਾ ਇਹ ਪਹਿਲਾ ਕਾਵਿ ਸੰਗ੍ਰਹ ਨਹੀਂ ਇਸ ਤੋਂ ਪਹਿਲਾਂ ਵੀ ਕਵੀ ਨੂਰੀ ਕਣੀਆਂ ਖਲੀਆਂ ਖੇਡਾਂ, "ਜੀਵਨ ਸੁਪਨੇ ਆਦਿ ਛਾਪ ਚੁਕਾ ਹੈ। ਜਿਨਾ ਦੀ ਭਰਵੇਂ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਜਾ ਚੁੱਕੀ ਹੈ। ਕਵੀ ਦੇ ਇੱਸ ਕਾਵਿ ਸੰਗ੍ਰਹ ਨੂੰ ਪੜ੍ਹ ਕੇ ਮੈਨੂੰ ਉਸ ਦੇ ਮਨ ਵਿੱਚ ਝਾਤ ਮਾਰਨ ਦਾ ਮੌਕਾ ਮਿਲਿਆ ਹੈ। ਕਵੀ ਦੀ ਕਵਿਤਾ ਵਿੱਚ ਵਲਵਲਾ ਹੈ, ਅਹਿਸਾਸ ਹੈ, ਵਿਤ ਸ ਚਾਰ
{{gap}}ਕਵੀ ਦਾ ਇਹ ਪਹਿਲਾ ਕਾਵਿ ਸੰਗ੍ਰਹ ਨਹੀਂ ਇਸ ਤੋਂ ਪਹਿਲਾਂ ਵੀ ਕਵੀ ਨੂਰੀ ਕਣੀਆਂ ਖਲੀਆਂ ਖੇਡਾਂ, "ਜੀਵਨ ਸੁਪਨੇ ਆਦਿ ਛਾਪ ਚੁਕਾ ਹੈ। ਜਿਨਾ ਦੀ ਭਰਵੇਂ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਜਾ ਚੁੱਕੀ ਹੈ। ਕਵੀ ਦੇ ਇੱਸ ਕਾਵਿ ਸੰਗ੍ਰਹ ਨੂੰ ਪੜ੍ਹ ਕੇ ਮੈਨੂੰ ਉਸ ਦੇ ਮਨ ਵਿੱਚ ਝਾਤ ਮਾਰਨ ਦਾ ਮੌਕਾ ਮਿਲਿਆ ਹੈ। ਕਵੀ ਦੀ ਕਵਿਤਾ ਵਿੱਚ ਵਲਵਲਾ ਹੈ, ਅਹਿਸਾਸ ਹੈ, ਦਿਤ ਸ ਚਾਰ