ਪੰਨਾ:ਲਕੀਰਾਂ.pdf/4: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
{{gap}}ਮੈਨੂੰ ਵੀਰ ਕਰਮ ਸਿੰਘ ''ਸੇਵਕ'' ਨੇ ਉਨ੍ਹਾਂ ਦੇ ਨਵੇਂ ਕਾਵਿ-ਸੰਗ੍ਰਹਿ ''ਲਕੀਰਾਂ'' ਦੇ ਆਦ ਵਿੱਚ ਕੁਝ ਸਤਰਾਂ ਲਿਖਣ ਲਈ ਕਿਹਾ ਹੈ। ਕਿਹਾ ਚੰਗਾ ਹੁੰਦਾ ਜੇ ਉਹ ਇਸ ਕਵਿਤਾ ਦਾ ਮੁਖ-ਬੰਦ ਕਿਸੇ ਕਵੀ ਪਾਸੋਂ ਲਿਖਵਾਂਦੇ। ਮੈਂ ਇੱਕ ਪਤ੍ਰ-ਕਾਰ ਹਾਂ ਤੇ ਪਤ੍ਕਾਰ ਦੀ ਜ਼ਿੰਦਗੀ ਵਿੱਚ ਇਨਾ ਵਿਹਲ ਮਿਲਨਾਂ ਅਤਿ ਕਠਨ ਹੈ ਕਿਸੇ ਕਵਿਤਾ ਦੀ ਕਿਤਾਬ ਨੂੰ ਉਜੰ ਗੰਭੀਰਤਾ, ਠੱਰਮੇਂ ਤੇ ਗਹੁ ਨਾਲ ਪੜ੍ਹੇ ਜਿਸ ਦੀ ਉਹ ਅਭਿਲਾਸ਼ੀ ਹੁੰਦੀ ਹੈ। ਪਰ ‘ਸੇਵਕ' ਜੀ ਦੇ ਮਿਠੇ ਸਨੇਹ ਨੇ ਮੈਨੂੰ ਇਨਕਾਰ ਕਰਨ ਦੀ ਸਮਰਥਾ ਨਹੀਂ ਦਿਤੀ ਓ ਇਹ ਸਤ੍ਰਾਂ ਲਿਖ ਰਿਹਾ ਹਾਂ।

ਮੈਨੂੰ ਵੀਰ ਕਰਮ ਸਿੰਘ “ਸੇਵਕ' ਨੇ ਉਨਾਂ ਦੇ ਨਵੇਂ ਕਾਵਿ-ਸੰਗ੍ਰਹਿ 'ਲਕੀਰਾਂ'' ਦੇ ਆਦ ਵਿੱਚ ਕੁਝ ਸਤਰਾਂ ਲਿਖਣ ਲਈ ਕਿਹਾ ਹੈ । ਕਿਹਾ ਚੰਗਾ ਹੁੰਦਾ ਜੇ ਉਹ ਇਸ ਕਵਿਤਾ ਦਾ ਮੁਖ-ਬੰਦ ਕਿਸੇ ਕਵੀ ਪਾਸੇ ਲਿਖਦੇ । ਮੈਂ ਇੱਕ ਪੜ--ਕਾਰ ਹਾਂ ਤੇ ਪਕਾਰ ਦੀ ਜ਼ਿੰਦਗੀ ਵਿੱਚ ਇਨਾ ਵਿਹਲ ਮਿਲਨਾਂ ਅਤਿ ਬਠਨ ਹੈ ਕਿਸੇ ਕਵਿਤਾ ਦੀ ਕਿਤਾਬ ਨੂੰ ਉਜੰ ਗੰਭੀਰਤ, ਫੌਰਮੇਂ ਤੇ ਗਹੁ ਨਾਲ ਪੜ੍ਹੇ ਜਿਸ ਦੀ ਉਹ ਅਭਿਲਾਸ਼ੀ ਹੁੰਦੀ ਹੈ । ਪਰ ‘ਸੇਵਕ' ਜੀ ਦੇ ਮਿਠੇ ਸਨੇਹ ਨੇ ਮੈਨੂੰ ਇਨਕਾਰ ਕਰਨ ਦੀ ਸਮਰਥਾ ਨਹੀਂ ਦਿਤੀ ਓ ਇਹ ਸੜਾਂ ਲਿਖ ਰਿਹਾ ਹਾਂ ।
ਭਾਵੇਂ ਮੈਂ ਕਵੀ ਨਹੀਂ ਪਰ ਪੰਜਾਬੀ ਕਵਿਤਾ ਨੂੰ ਪੜ ਕੇ ਵੱਡਾ ਰਸ ਮਾਣਦਾ ਰਿਹਾ ਹਾਂ । ਹਿੰਦੀ, ਉਰਦੂ, ਅੰਗਰੇਜ਼ੀ, ਤੇ ਮਰਹਦੀ ਕਵਿਤਾ ਨੂੰ ਪੜਿਆ ਹੈ ਪਰ ਜੋ ਧੂਹ, ਪੰਜਾਬੀ ਕਾਵਿ ਨੇ ਮੇਰੇ ਦਿਲ ਚ ਪਾਈ ਹੈ ਉਹ ਹੋਰ ਕਿਸੇ ਜ਼ਬਾਨ ਦੀ ਕਵਿਤਾ ਨਹੀਂ ਪਾ ਸਕੀ ਪੰਜਾਬੀ ਕਵਿਤਾ ਨੂੰ ਪੜ ਕੇ ਮੈਂ ਇੰਜ ਅਨੁਭਵ ਕਰਦਾ ਹਾਂ ਜਿਵੇਂ ਮੈਂ ਆਪਣੀ ਮਾਂ ਦੀਆਂ ਲੋਰੀਆਂ ਸੁਣ ਰਿਹਾ ਹਾਂ ।

ਕਵੀ ਦਾ ਇਹ ਪਹਿਲਾ ਕਾਵਿ ਸੰਗ੍ਰਹ ਨਹੀਂ ਇਸ ਤੋਂ ਪਹਿਲਾਂ ਵੀ ਕਵੀ ਨੂਰੀ ਕਣੀਆਂ ਖਲੀਆਂ ਖੇਡਾਂ, “ਜੀਵਨ ਸੁਪਨੇ ਆਦਿ ਛਾਪ ਚੁਕਾ ਹੈ । ਜਿਨਾ ਦੀ ਭਰਵੇਂ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਜਾ ਚੁੱਕੀ ਹੈ। ਕਵੀ ਦੇ ਇੱਸ ਕਾਵਿ ਸੰਗ੍ਰਹ ਨੂੰ ਪੜ੍ਹ ਕੇ ਮੈਨੂੰ ਉਸ ਦੇ ਮਨ ਵਿੱਚ ਝਾਤ ਮਾਰਨ ਦਾ ਮੌਕਾ ਮਿਲਿਆ ਹੈ । ਕਵੀ ਦੀ ਕਵਿਤਾ ਵਿੱਚ ਵਲਵਲਾ ਹੈ, ਅਹਿਸਾਸ ਹੈ, ਵਿਤ ਸ ਚਾਰ