ਪੰਨਾ:Aaj Bhi Khare Hain Talaab (Punjabi).pdf/53: ਰੀਵਿਜ਼ਨਾਂ ਵਿਚ ਫ਼ਰਕ

Dugal harpreet (ਗੱਲ-ਬਾਤ | ਯੋਗਦਾਨ)
→‎ਗਲਤੀਆਂ ਨਹੀਂ ਲਾਈਆਂ: "ਗੋਂਡ ਸਮਾਜ ਦਾ ਤਾਲਾਬਾਂ ਨਾਲ ਡੂੰਘਾ ਸਬੰਧ ਰਿਹਾ ਹੈ।ਮਹਾ-ਕੌਸ਼ਲ ਵਿੱ..." ਨਾਲ਼ ਸਫ਼ਾ ਬਣਾਇਆ
 
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਗੋਂਡ ਸਮਾਜ ਦਾ ਤਾਲਾਬਾਂ ਨਾਲ ਡੂੰਘਾ ਸਬੰਧ ਰਿਹਾ ਹੈ।ਮਹਾ-ਕੌਸ਼ਲ ਵਿੱਚ ਗੋਂਡ ਸਮਾਜ ਦਾ ਇਹ ਗੁਣ ਥਾਂ-ਥਾਂ ਤਾਲਾਬਾਂ ਦੇ ਰੂਪ ਵਿੱਚ ਮਿਲੇਗਾ।ਜੱਬਲਪੁਰ ਦੇ ਕੋਲ ਕੂੜਨ ਦਾ ਬਣਾਇਆ ਤਾਲਾਬ ਅੱਜ ਕੋਈ 10 ਹਜਾਰ ਸਾਲ ਮਗਰੋਂ ਵੀ ਕੰਮ ਦੇ ਰਿਹਾ ਹੈ।ਇਸੇ ਸਮਾਜ ਵਿਚ ਰਾਣੀ ਦੁਰਗਾਵਤੀ ਹੋਈ ਹੈ, ਜਿਸਨੇ ਆਪਣੇ ਥੋੜੇ ਜਿਹੇ ਸਮੇਂ ਵਿੱਚ ਹੀ ਆਪਣੇ ਸੂਬੇ ਨੂੰ ਤਾਲਾਬਾਂ ਨਾਲ ਭਰ ਦਿੱਤਾ ਸੀ।
{{gap}}ਗੋਂਡ ਸਮਾਜ ਦਾ ਤਾਲਾਬਾਂ ਨਾਲ ਡੂੰਘਾ ਸਬੰਧ ਰਿਹਾ ਹੈ।ਮਹਾ-ਕੌਸ਼ਲ ਵਿੱਚ ਗੋਂਡ ਸਮਾਜ ਦਾ ਇਹ ਗੁਣ ਥਾਂ-ਥਾਂ ਤਾਲਾਬਾਂ ਦੇ ਰੂਪ ਵਿੱਚ ਮਿਲੇਗਾ।ਜੱਬਲਪੁਰ ਦੇ ਕੋਲ ਕੂੜਨ ਦਾ ਬਣਾਇਆ ਤਾਲਾਬ ਅੱਜ ਕੋਈ 10 ਹਜਾਰ ਸਾਲ ਮਗਰੋਂ ਵੀ ਕੰਮ ਦੇ ਰਿਹਾ ਹੈ।ਇਸੇ ਸਮਾਜ ਵਿਚ ਰਾਣੀ ਦੁਰਗਾਵਤੀ ਹੋਈ ਹੈ, ਜਿਸਨੇ ਆਪਣੇ ਥੋੜੇ ਜਿਹੇ ਸਮੇਂ ਵਿੱਚ ਹੀ ਆਪਣੇ ਸੂਬੇ ਨੂੰ ਤਾਲਾਬਾਂ ਨਾਲ ਭਰ ਦਿੱਤਾ ਸੀ।