ਪੰਨਾ:A geographical description of the Panjab.pdf/112: ਰੀਵਿਜ਼ਨਾਂ ਵਿਚ ਫ਼ਰਕ
Gurlal Maan (ਗੱਲ-ਬਾਤ | ਯੋਗਦਾਨ) No edit summary |
Gurlal Maan (ਗੱਲ-ਬਾਤ | ਯੋਗਦਾਨ) No edit summary |
||
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ||
ਲਾਈਨ 1: | ਲਾਈਨ 1: | ||
ਅਰ ਬਲਾੲਿਤ ਨੂੰ ਜਾਂਦੇ ਹਨ, ਅਤੇ ਮਸੂਲ ਅਰ ਜਗਾਤ ਦੀ ਜਾਗਾ ਬੀ ੲਿਹੋੋ ਹੈ। ਅਤੇ ੲਿਹ ਮੁਲਖ ਚਰਖੀ ਹੈ, ਅਰਥਾਤ ਹਰਟਾਂ ਪੁਰ ਫਸਲ ਹੁੰਦੀ ਹੈ; ੳੁਥੇ ਦੇ ਪੋਨੇ ਗੰਨੇ ਅਤੇ ਸੱਕਰ ਬਹੁਤ ਚੰਗੀ ਹੁੰਦੀ ਹੈ, ੳੁਥੋਂ ਦਰਿਅਾੳੁ ਰਾਵੀ ਦੇ ਕੰਢੇ ਤੀਕੁਰ, ਤੀਹਾਂ ਕੋਹਾਂ ਦੇ ਚੜਾੳੁ ਵਿਚ ਸਭ ਬਾਰ ਹੀ ਹੈ। |

{{c|Kot Kamalia.}} ਕੋਟਕਮਾਲੀਆ ਇਕ ਮਸਹੂਰ ਨਗਰ ਕੁਰਲਾਂ ਦਾ ਹੈ, ਉਸ ਨਾਲ ਬਹੁਤ |
{{c|Kot Kamalia.}} ਕੋਟਕਮਾਲੀਆ ਇਕ ਮਸਹੂਰ ਨਗਰ ਕੁਰਲਾਂ ਦਾ ਹੈ, ਉਸ ਨਾਲ ਬਹੁਤ ਪਰਗਣੇ ਲਗਦੇ ਹਨ; ਸੇਖ ਮੂਸਾ ਦੀ ਪਿੰਡੀ ਤਿਕੁਰ ਸਭ ਇਸੇ ਦੇ ਤਾਬੇ ਹੈ, ਅਤੇ ਦਰਿਆਉ ਰਾਵੀ ਦੇ ਦੋਹੀਂ ਕੰਢੀਂ ਬਾਰ ਹੈ। ਉਸ ਦੀ ਬਸੋਂ ਸੱਤ ਹਜਾਰ ਘਰ, ਅਰ ਢਾਈ ਸੌ ਹੱਟ ਹੈ; ਉਹ ਦੀ ਅੰਬਾਰਤ ਬਹੁਤ ਪੱਕੀ, ਅਤੇ ਥੁਹੁੜੀ ਕੱਚੀ, ਅਤੇ ੲਿਕ ਪੱਕੀ ਗੁੰਮਜਦਾਰ ਮਸੀਤ ਅਰ ਪੱਕਾ ਹੌਦ ਹੈ, |