ਪੰਨਾ:A geographical description of the Panjab.pdf/99: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 2: ਲਾਈਨ 2:
ਅਤੇ ਉਹ ਕਾਗਤ ਸੈਫਲੀਖਾਂ ਦੇ ਹੱਥ ਫੜਾ ਦਿੱਤਾ, ਅਤੇ ਅਾਪ ਫੇਰ ੳੁਸੀ ਤਰਾਂ ਲੰਬੇ ਪੈਕੇ, ਅੱਖਾਂ ਮੀਟ ਲੲੀਅਾਂ। ੲਿਸ ਲਿਖੇ ਤੇ ਥੁਹੁੜੇ ਚਿਰ ਪਿੱਛੋਂ, ਸੈਫਲੀਖਾਂ ਕਾਂਗੜੇ ਦਾ ਹਾਕਮ ਹੋ ਗਿਅਾ, ਅਤੇ ਚਾਲੀ ਬਰਸ ਕਾਂਗੜੇ ਦੇ ਜਿਲੇ ਦਾ ਰਾਜ ਕਰਦਾ ਰਿਹਾ। ਅਤੇ ਜਾਂ ਦਿੱਲੀ ਦੀ ਪਾਤਸਾਹੀ ਵਿਚ ਰਾਜ ਰੌਲਾ ਪੈ ਗਿਅਾ, ਤਾਂ ਸੈਫਲੀਖਾਂ ਕੁਲਕੁਲਾਂ ਅਾਪੇ ਅਾਪ ਮੁਖਤਿਅਾਰ ਹੋ ਬੈਠਾ; ਪਰ ਲਹੌਰ ਦੇ ਸੂਬੇਦਾਰ, ਅਰਥਾਤ ਅਦੀਨਾਬੇਗਖਾਂ ਦੀ, ਕੁਛ ਤਾਬੇਦਾਰੀ ਕਰ ਛੱਡਦਾ ਸੀ।

{{gap}}ਪਰੰਤੂ ਜਾਂ ਸਿੱਖਾਂ ਨੈ ਸਿਰ ਚੁੱਕਿਅਾ, ਅਤੇ ਪਹਾੜੀ ਰਾਜਿਅਾਂ ਨੈ ਬੀ ਚਾਹਿਅਾ, ਜੋ ਮੁਲਖ ਘੇਰ ਲੱਯੇ, ਤਾਂ ਰਾਜਾ ਟੇਕਚੰਦ ਕਟੋਚ, ਕਾਂਗੜੇ ਦੇ ਸਰ ਕਰਨ ਦੇ ਅਾਹਰ ਵਿਚ ਹੋੲਿਅਾ।
{{gap}}ਪਰੰਤੂ ਜਾਂ ਸਿੱਖਾਂ ਨੈ ਸਿਰ ਚੁੱਕਿਅਾ, ਅਤੇ ਪਹਾੜੀ ਰਾਜਿਅਾਂ ਨੈ ਬੀ ਚਾਹਿਅਾ, ਜੋ ਮੁਲਖ ਘੇਰ ਲੱਯੇ, ਤਾਂ ਰਾਜਾ ਟੇਕਚੰਦ ਕਟੋਚ, ਕਾਂਗੜੇ ਦੇ ਸਰ ਕਰਨ ਦੇ ਅਾਹਰ ਵਿਚ ਹੋੲਿਅਾ। ੳੁਨੀਂ ਦਿਨੀਂ ਸੈਫਲੀਖਾਂ ਬਹੁਤ ਬੁੱਢਾ ਅਤੇ ਬਲਹੀਣ ਹੋ ਗਿਅਾ ਹੋੲਿਅਾ।