ਪੰਨਾ:A geographical description of the Panjab.pdf/99: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਅਾ; ੳੁਹ ੳੁਸੀ ਵੇਲੇ ਘੋੜੇ ਤੇ ੳੁੱਤਰਕੇ, ਫਕੀਰ ਦੇ ਸਿਰ ਪੁਰ ਅਾਪਣੀ ਚਾਦਰ ਦੀ ਛਾੳੁਂ ਕਰਕੇ, ਚਿਰ ਤੀਕੁਰ ਖੜਾ ਰੋ ਰਿਹਾ; ਜਾਂ ਫਕੀਰ ਨੇ ਅੱਖ ਪੱਟੀ, ਤਾਂ ੲਿਸ ਦੀ ਵਲ ਡਿੱਠਾ, ਅਤੇ ਕਾਗਤ ਅਰ ਕਲਮ ਦੀ ਸੱਨਤ ਕੀਤੀ; ਸੈਫਲੀਖਾਂ ਨੈ ਤਾਬੜਤੋੜ ਕਲਮ ਅਰ ਕਾਗਤ ਫਕੀਰ ਦੇ ਅੱਗੇ ਧਰ ਦਿੱਤਾ, ਅਤੇ ਫਕੀਰ ਨੇ ੲਿਹ ਹੁਕਮ ਲਿਖਿਅਾ, ਜੋ "ਕੋਟਕਾਂਗੜੇ ਦੇ, ਹੁਣ ਦੇ ਅਤੇ ਅਗਲੇ ਹਾਕਮ ਮਲੂਮ ਕਰਨ, ਜੋ ਕੋਟਕਾਂਗੜੇ ਦੀ ਠਾਣੇਾਦਾਰੀ ਸਾਰੀ ੳੁਮਰ ਤੀਕੁਰ ਸੈਫਲੀਖਾਂ ਨੂੰ ਸੌਂਪੀ ਗੲੀ; ਚਾਹੀਦਾ ਹੈ, ਜੋ ੳੁਸ ਨੂੰ ੳੁਹ ਦੀ ੳੁਮਰ ਭਰ ਤੀਕੁਰ ੳੁਥੇ ਦਾ ਹਾਕਮ ਜਾਣੋਗੇ"।

ਅਤੇ ਉਹ ਕਾਗਤ ਸੈਫਲੀਖਾਂ ਦੇ ਹੱਥ ਫੜਾ ਦਿੱਤਾ, ਅਤੇ ਅਾਪ ਫੇਰ ੳੁਸੀ ਤਰਾਂ ਲੰਬੇ ਪੈਕੇ, ਅੱਖਾਂ ਮੀਟ ਲੲੀਅਾਂ। ੲਿਸ ਲਿਖੇ ਤੇ ਥੁਹੁੜੇ ਚਿਰ ਪਿੱਛੋਂ, ਸੈਫਲੀਖਾਂ ਕਾਂਗੜੇ ਦਾ ਹਾਕਮ ਹੋ ਗਿਅਾ, ਅਤੇ ਚਾਲੀ ਬਰਸ ਕਾਂਗੜੇ ਦੇ ਜਿਲੇ ਦਾ ਰਾਜ ਕਰਦਾ ਰਿਹਾ।