ਪੰਨਾ:A geographical description of the Panjab.pdf/129: ਰੀਵਿਜ਼ਨਾਂ ਵਿਚ ਫ਼ਰਕ
Gurlal Maan (ਗੱਲ-ਬਾਤ | ਯੋਗਦਾਨ) No edit summary |

||
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ||
ਲਾਈਨ 1: | ਲਾਈਨ 1: | ||
ਰੁਕ ਦੇ ਬੁਰਜ ਨੁੰ, ਥੁਹੁੜੀ ਜਿਹੀ ਬਾਗ ਦੀ ਕੰਧ ਸਮੇਤ ਦਰਿਆਓ ਹੜਾ ਲੈ ਗਿਆ ਹੈ। ਇਸ ਮਕਬਰੇ ਤੇ ਪੱਛਮ ਦੇ ਦਾੳੁ ਬੁਪਾਰੀਆਂ ਦੇ ੳੁਤਾਰੇ ਲਈ ਇਕ ਪਾਤਸਾਹੀ ਸਰਾਂ ਸੀ, ਅਤੇ ਇਸ ਤੇ ਪਛਮ ਦੇ ਰੁਕ ਅਾਸਫਖਾਂ ਦਾ ਗੁੰਮਜਦਾਰ ਮਕਬਰਾ ਬੱਗੇ ਪੱਥਰ ਦਾ ਅਜਿਹਾ ਉੱਚਾ ਬਣਿਆ ਹੋਇਆ ਸਾ, ਜੋ ਬਾਰਾਂ ਕੋਹਾਂ ਤੇ ਦਿਖਾਲੀ ਦਿੰਦਾ; ਅਤੇ ਜਹਾਂਗੀਰ ਅਰ ਨੂਰਜਹਾਂ ਬੇਗਮ ਦਾ ਮਕਬਰਾ, ਜੋ ਦੋਵੇਂ ਬਹੁਤ ਹੀ ਅਨੂਪ ਬਣੇ ਹੋਏ ਸੇ, ਸਭ ਖਰਾਬ ਹੋ ਗਏ ਹਨ; ਹੁਣ ਆਇਰਿਆਂ ਛੁੱਟ ਹੋਰ ਕੁਛ ਬਾਕੀ ਨਹੀ ਰਿਹਾ। |

{{c|Mirowal.}} {{gap}}ਮੀਰੋਵਾਲ |
{{c|Mirowal.}} {{gap}}ਮੀਰੋਵਾਲ ਖੋਖਰ ਰਾਜਪੂਤਾਂ ਦਾ ਕਸਬਾ ਹੈ; ਘਰ ਇਕ ਹਜਾਰ, ਅਤੇ ਬਜਾਰ ਦੀਆਂ ਹਟਾਂ ਅੱਸੀਕੁ ਆਬਾਦ ਹਨ। ਸਹਿਰ ਦੀ ਅੰਬਾਰਤ ਸਣੇ ਸਫੀਲ, ਕੱਚੀ ਅਤੇ ਟੁਟੀ ਫੁਟੀ ਪਈ ਹੈ। |
||
[[Category:ਪੰਜਾਬੀ]] |
[[Category:ਪੰਜਾਬੀ]] |