ਪੰਨਾ:A geographical description of the Panjab.pdf/149: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
 ਦੋਆਬੇ ਚਨਹਿਤ ਦੇ ਨਗਰ | ੧੩੩

ਤਿਸ ਪਿਛੇ ਮਹਾਰਾਜੇ ਰਣਜੀਤਸਿੰਘ ਨੇ ਇਨਾਂ ਦੇ ਨਾਮ ਕਰਨੇ ਵਿਚ ਬਾਹਲਾ ਉਦਮ ਚਕਿਆ, ਅਤੇ ਕਈ ਬਾਰ ਆਪ ਪਿਆਦਾ ਹੋਕੇ, ਬੇਲੇ ਵਿਚ ਜਾ ਵੜੀਆ, ਅਤੇ ਲੜਾਈਆ ਮਾਰ ਮਾਰਕੇ, ਤਿਨਾਂ ਦਾ ਮੁਲਖ ਲੁਟਿਆ ਫੂਕਿਆ, ਅਤੇ ਵੱਡੀ ਕ੍ਤਾਲੀ ਸਪਾਹ ਸਦਾ ਲਈ ਉਨਾਂ ਦੇ ਮੁਲਖ ਪੁਰ ਵਡ ਵਡੀ, ਅਤੇ ਬਹੁਤ ਪੇਸੇ ਲਾਕੇ ਖੂਹੇ ਪਤਵਾਇ; ਤਾਂ ਹੁਣ ਅਗੇ ਨਾਲੋ ਕੁਛ ਸੁਬੇਹਿਤਾ ਹੋਇਆ ਹੈ ।