ਪੰਨਾ:A geographical description of the Panjab.pdf/150: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਨਾਲ ਲਗਦਾ ਹੈ। ਅਤੇ ਹਾੜੀ ਸਾਉਣੀ ਮੁਲਖ ਜੋਗੀ ਬਥੇਰੀ; ਅਤੇ ਝਨਾਉ, ਸਹਿਰ ਦੇ ਹੇਠ ਵਡੀ ਤੇਜੀ ਨਾਲ ਵਗਦੀ ਹੈ, ਅਤੇ ਸਹਿਰ ਦੇ ਲੋਕ ਉਸੇ ਦਾ ਪਾਣੀ ਪੀਂਦੇ ਹਨ, ਅਤੇ ਘਾਟ ਬੀ ਉਤੀ ਜਾਗਾ ਹੈ। ਸਹਿਰੋਂ ਪੂਰਬ ਦੇ ਰੁਕ ਦਰਿਆਓ ਦੇ ਕੁੰਢੇ ਇਕ ਪੁੱਕਾ ਪਥਰ ਦਾ ਚੁਨੇ ਗੱਚ ਕਿਲਾ ਹੈ, ਜਿਸ ਦੇ ਬਾਰਾ ਬੁਰਜ ਅਰ ਦੇ ਦਰਵਜੇ ਹਨ, ਅਤੇ ਓਹ ਦੇ ਅੰਦਰ ਸੁੰਦਰ ਅੰਬਾਰਤ , ਅਤੇ ਪਾਣੀ ਦੀ ਬਾ, ਅਰ ਇਕ ਖੂਹ ਬਣਿਆ ਹੋਇਆ ਹੈ | ਅਤੇ ਦਰਇਆਉ ਤੇ ਕਿਲੇ ਵਿਚ ਪਾਣੀ ਦੇ ਆਉਣ ਦਾ ਰਸਤਾ ਬਣਾਕੇ ਮੁੰਦ ਛਡੀਆਂ ਹੋਇਆ ਹੈ ; ਇਸ ਲਈ ਜੋ ਲੋੜ੍ਹ ਦੇ ਵੇਲੇ ਕਮ ਆਓ | ਕਿਲੇ ਤੇ ਪਛਮ ਦੇ ਦਾਉ ਰਤਾਕੁ ਢਕਨ ਦੇ ਰੁਕ ਇਕ ਬਾਗ ਹੈ, ਜਿਸ ਵਿਚ ਹਰ ਪਰਕਾਰ ਦੇ ਮੇਵੇਦਾਰ ਰੁਖ ਬਹੁਤ ਹਨ, ਅਤੇ ਅੰਦਰ ਵਾਰ ਇਕ ਅਠਾਰਾਂ ਹਥ ਡੂੰਘਾ ਖੂਹ ਹੈ |
ਨਾਲ ਲਗਦਾ ਹੈ। ਅਤੇ ਹਾੜੀ ਸਾਉਣੀ ਮੁਲਖ ਜੋਗੀ ਬਥੇਰੀ; ਅਤੇ ਝਨਾਉ, ਸਹਿਰ ਦੇ ਹੇਠ ਵਡੀ ਤੇਜੀ ਨਾਲ ਵਗਦੀ ਹੈ, ਅਤੇ ਸਹਿਰ ਦੇ ਲੋਕ ਉਸੇ ਦਾ ਪਾਣੀ ਪੀਂਦੇ ਹਨ, ਅਤੇ ਘਾਟ ਬੀ ਉਤੀ ਜਾਗਾ ਹੈ। ਸਹਿਰੋਂ ਪੂਰਬ ਦੇ ਰੁਕ ਦਰਿਆਓ ਦੇ ਕੁੰਢੇ ਇਕ ਪੁੱਕਾ ਪਥਰ ਦਾ ਚੁਨੇ ਗੱਚ ਕਿਲਾ ਹੈ, ਜਿਸ ਦੇ ਬਾਰਾ ਬੁਰਜ ਅਰ ਦੇ ਦਰਵਜੇ ਹਨ, ਅਤੇ ਓਹ ਦੇ ਅੰਦਰ ਸੁੰਦਰ ਅੰਬਾਰਤ , ਅਤੇ ਪਾਣੀ ਦੀ ਬਾ, ਅਰ ਇਕ ਖੂਹ ਬਣਿਆ ਹੋਇਆ ਹੈ। ਅਤੇ ਦਰਿਆਉ ਤੇ ਕਿਲੇ ਵਿਚ ਪਾਣੀ ਦੇ ਆਉਣ ਦਾ ਰਸਤਾ ਬਣਾਕੇ ਮੁੰਦ ਛਡੀਆਂ ਹੋਇਆ ਹੈ; ਇਸ ਲਈ ਜੋ ਲੋੜ੍ਹ ਦੇ ਵੇਲੇ ਕਮ ਆਓ। ਕਿਲੇ ਤੇ ਪਛਮ ਦੇ ਦਾਉ ਰਤਾਕੁ ਢਕਨ ਦੇ ਰੁਕ ਇਕ ਬਾਗ ਹੈ, ਜਿਸ ਵਿਚ ਹਰ ਪਰਕਾਰ ਦੇ ਮੇਵੇਦਾਰ ਰੁਖ ਬਹੁਤ ਹਨ, ਅਤੇ ਅੰਦਰ ਵਾਰ ਇਕ ਅਠਾਰਾਂ ਹਥ ਡੂੰਘਾ ਖੂਹ ਹੈ।