ਪੰਨਾ:A geographical description of the Panjab.pdf/150: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਨਾਲ ਲਗਦਾ ਹੈ | ਅਤੇ ਹਾੜੀ ਸਾਉਣੀ ਮੁਲਖ ਜੋਗੀ ਬਥੇਰੀ ; ਅਤੇ ਝਨਾਉ, ਸਹਿਰ ਦੇ ਹੇਠ ਵਡੀ ਤੇਜੀ ਨਾਲ ਵਗਦੀ ਹੈ, ਅਤੇ ਸਹਿਰ ਦੇ ਲੋਕ ਉਸੇ ਦਾ ਪਾਣੀ ਪੀਂਦੇ ਹਨ,ਅਤੇ ਘਾਟ ਬੀ ਉਤੀ ਜਾਗਾ ਹੈ | ਸਹਿਰੋੰ ਪੁਰਬ ਦੇ ਰੁਕ ਦਰਿਆਓ ਦੇ ਕੁੰਡੇ ਇਕ ਪੁੱਕਾ ਪਥਰ ਦਾ ਚੁਨੇ ਗਚ੍ਚ ਕਿਲਾ ਹੈ, ਜਿਸ ਦੇ ਬਾਰਾ ਬੁਰਜ ਅਰ ਦੇ ਦਰਵਜੇ ਹਨ , ਅਤੇ ਓਹ ਦੇ ਅੰਦਰ ਸੁੰਦਰ ਅੰਬਾਰਤ ,ਅਤੇ ਪਾਣੀ ਦੀ ਬਾ,ਅਰ ਇਕ ਖੂਹ ਬਣਿਆ ਹੋਇਆ ਹੈ | ਅਤੇ ਦਰਇਆਉ ਤੇ ਕਿਲੇ ਵਿਚ ਪਾਣੀ ਦੇ ਆਉਣ ਦਾ ਰਸਤਾ ਬਣਾਕੇ ਮੁੰਦ ਛਡੀਆਂ ਹੋਇਆ ਹੈ ; ਇਸ ਲਈ ਜੋ ਲੋੜ੍ਹ ਦੇ ਵੇਲੇ ਕਮ ਆਓ | ਕਿਲੇ ਤੇ ਪਛਮ ਦੇ ਦਾਉ ਰਤਾਕੁ ਢਕਨ ਦੇ ਰੁਕ ਇਕ ਬਾਗ ਹੈ, ਜਿਸ ਵਿਚ ਹਰ ਪਰਕਾਰ ਦੇ ਮੇਵੇਦਾਰ ਰੁਖ ਬਹੁਤ ਹਨ, ਅਤੇ ਅੰਦਰ ਵਾਰ ਇਕ ਅਠਾਰਾਂ ਹਥ ਡੂੰਘਾ ਖੂਹ ਹੈ |
੧੩੪ ਪੰਜਵਾਂ ਦੁਆਬਾ ਸਿੰਧ ਸਾਸਰ |