ਪੰਨਾ:A geographical description of the Panjab.pdf/153: ਰੀਵਿਜ਼ਨਾਂ ਵਿਚ ਫ਼ਰਕ

No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 8: ਲਾਈਨ 8:
ਕੁਰ ਕਿਲੇ ਦੇ ਦੁਆਬੇ ਹੋਰ ਕਿਧਰੇ ਪਾਣੀ ਹੈ ਨਹੀਂ। ਹੁਣ
ਕੁਰ ਕਿਲੇ ਦੇ ਦੁਆਬੇ ਹੋਰ ਕਿਧਰੇ ਪਾਣੀ ਹੈ ਨਹੀਂ। ਹੁਣ
ਤੇ ਅਗੇ ਇਹ ਕਿਲਾ ਪਠਾਣਾ ਕੋਲ ਸਾ; ਪਰ ੧੨੩੭ ਸਨ
ਤੇ ਅਗੇ ਇਹ ਕਿਲਾ ਪਠਾਣਾ ਕੋਲ ਸਾ; ਪਰ ੧੨੩੭ ਸਨ
ਹਿਜਰੀ ਵਿੱਚ ਮਹਾਰਾਜਾ
ਹਿਜਰੀ ਵਿੱਚ ਮਹਾਰਾਜੇ ਰਣਜੀਤਸਿੰਘ ਨੈ ਮੋਰਚੇ ਲਾਕੇ ਡੇਢ
ਮਹੀਨੇ ਤਿਕੁ ਘੇਰਾ ਪਾ ਛੱਡਿਆ, ਅਤੇ ਰੇਤ ਦੇ ਥਲਾਂ ਵਿੱਚ
ਕੱਚੇ ਖੂਹ ਪੁਟਾ ਲਏ; ਓੜੁਕ ਲਚਾਰ ਹੌਕੇ ਪਠਾਣਾਂ ਨੈ ਸੁਲਾ
ਕਰ ਲੀਤੀ, ਅਤੇ ਕਿਲਿਓ ਬਾਹਰ ਨਿੱਕਲਿਆਏ । ਹੁਣ
ਕਈਕੁ ਪਿੰਡ ਜਗੀਰ ਬੈਠੇ ਖਾਂਦੇ ਹਨ ।
Dera dinpanah

[[Category:ਪੰਜਾਬੀ]]
[[Category:ਪੰਜਾਬੀ]]