ਪੰਨਾ:A geographical description of the Panjab.pdf/63: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 9: ਲਾਈਨ 9:
{{c|Khemkarn.}}
{{c|Khemkarn.}}


{{gap}}ਖੇਮਕਰਨ ਕਸੂਰੋਂ ਬਾਰਾਂ ਕੋਹ ਹੈ, ੳੁਹ ਦੇ ਤਿੰਨਾਂ ਕੋਟਾਂ ਵਿਚ ਅਬਾਦੀ ਹੈ, ਅਤੇ ਸੌਕੁ ਹੱਟ ਬੀ ਹੋੳੂ, ਅਤੇ ੳੁਹ ਹਿੰਦੂ ਜਿਮੀਦਾਰਾਂ ਦਾ ਸਹਿਰ ਹੈ, ਜੋ ਕੰਬੇ ਅਖਾੳੁਂਦੇ ਹਨ; ਅਤੇ ੳੁਸ ਦੇ ਤਿਹਾਂ ਕੋਟਾਂ ਦੇ ਗਿਰਦੇ ਪੱਕੀ ਸਫੀਲ ਹੁੰਦੀ ਸੀ, ਸੋ ਹੁਣ ਕਿਸੀ ਕਿਸੀ ਜਾਗਾ ਤੇ ਖਰਾਬ ਹੋ ਗੲੀ ਹੈ। ੲਿਸ ਸਹਿਰ ਵਿਚ ਭੇਡਾਂ ਦੀ ੳੁੱਨ ਦੇ ਭੂਰੇ
{{gap}}ਖੇਮਕਰਨ ਕਸੂਰੋਂ ਬਾਰਾਂ ਕੋਹ ਹੈ, ੳੁਹ ਦੇ ਤਿੰਨਾਂ ਕੋਟਾਂ ਵਿਚ ਅਬਾਦੀ ਹੈ, ਅਤੇ ਸੌਕੁ ਹੱਟ ਬੀ ਹੋੳੂ, ਅਤੇ ੳੁਹ ਹਿੰਦੂ ਜਿਮੀਦਾਰਾਂ ਦਾ ਸਹਿਰ ਹੈ, ਜੋ ਕੰਬੇ ਅਖਾੳੁਂਦੇ ਹਨ; ਅਤੇ ੳੁਸ ਦੇ ਤਿਹਾਂ ਕੋਟਾਂ ਦੇ ਗਿਰਦੇ ਪੱਕੀ ਸਫੀਲ ਹੁੰਦੀ ਸੀ, ਸੋ ਹੁਣ ਕਿਸੀ ਕਿਸੀ ਜਾਗਾ ਤੇ ਖਰਾਬ ਹੋ ਗੲੀ ਹੈ। ੲਿਸ ਸਹਿਰ ਵਿਚ ਭੇਡਾਂ ਦੀ ੳੁੱਨ ਦੇ ਭੂਰੇ ਬਹੁਤ ਚੰਗੇ ਬੁਣੀਦੇ ਹਨ, ਅਤੇ ਬੁਪਾਰੀ ੳੁਥੋਂ ਦੇਸ ਦੇਸ ਨੂੰ ਲੈ ਜਾਂਦੇ ਹਨ।

{{c|Latuha.}}

{{gap}}ਲਟੂਹਾ ੲਿਕ ਵਡਾ ਮਸਹੂਰ ਸੰਧੂ ਜਟਾਂ ਦਾ ਪਿੰਡ ਹੈ, ੳੁਸ