ਪੰਨਾ:A geographical description of the Panjab.pdf/63: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 5: ਲਾਈਨ 5:
{{gap}}ੳੁਸ ਥੋਂ ਅਗੇ ਨੱਕੇ ਦਾ ਮੁਲਖ ਚਲਦਾ ਹੈ, ਅਰ ਨੱਕਾ ਬਾਰ ਦੇ ਕੰਢੇ ਨੂੰ ਅਾਖਦੇ ਹਨ।
{{gap}}ੳੁਸ ਥੋਂ ਅਗੇ ਨੱਕੇ ਦਾ ਮੁਲਖ ਚਲਦਾ ਹੈ, ਅਰ ਨੱਕਾ ਬਾਰ ਦੇ ਕੰਢੇ ਨੂੰ ਅਾਖਦੇ ਹਨ।


{{gap}}ਅਤੇ ੲਿਸ ਮਾਂਝੇ ਦੇ ਮੁਲਖ ਵਿਚ, ਚਣੇ ਕਣਕ ਅਤੇ ਕਮਾਦੀ ਖੂਹਾਂ ੳੁਪੁਰ ਅਤੇ ਬਰਖਾ ਨਾਲ ਬਹੁਤ ਹੁੰਦੀ ਹੈ, ਅਤੇ ਚਾੳੁਲ ਘੱਟ ਬੀਜੀਦੇ ਹਨ। ਅਤੇ ੲਿਸ ਮੁਲਖ ਵਿਚ ਵਡੇ ਵਡੇ ਸਹਿਰ ਵਰਗੇ ਪਿੰਡ ਹਨ,
{{gap}}ਅਤੇ ੲਿਸ ਮਾਂਝੇ ਦੇ ਮੁਲਖ ਵਿਚ, ਚਣੇ ਕਣਕ ਅਤੇ ਕਮਾਦੀ ਖੂਹਾਂ ੳੁਪੁਰ ਅਤੇ ਬਰਖਾ ਨਾਲ ਬਹੁਤ ਹੁੰਦੀ ਹੈ, ਅਤੇ ਚਾੳੁਲ ਘੱਟ ਬੀਜੀਦੇ ਹਨ। ਅਤੇ ੲਿਸ ਮੁਲਖ ਵਿਚ ਵਡੇ ਵਡੇ ਸਹਿਰ ਵਰਗੇ ਪਿੰਡ ਹਨ, ਅਰ ਛੋਟੇ ਛੋਟੇ ਗਰਾੳੁਂ ਤਾ ਬਹੁਤ ਹੀ ਅਣਗਿਣਤ ਹਨ; ਪਰ ਬਾਜੇ ਪਿੰਡ, ਕਿ ਜਿਨਾਂ ਵਿਚੋਂ ਸਿੱਖਾਂ ਦਾ ਨਿਕਾਸ ਹੈ,