"ਪੰਨਾ:A geographical description of the Panjab.pdf/60" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 5: ਲਾਈਨ 5:
 
{{gap}}ਕਸੂਰ ੲਿਕ ਵਡਾ ਪੁਰਾਣਾ ਸਹਿਰ ਹੈ, ਜੋ ਅਗਲੇ ਸਮੇ ਵਿਚ ਬਹੁਤ ਅਬਾਦ ਸੀ; ਕਹਿੰਦੇ ਹਨ, ਜੋ ੲਿਹ ਸਹਿਰ ਰਾਜਾ ਰਾਮ ਚੰਦਰ ਦੇ ਪੁੱਤ ਕੁੱਸੂ ਦਾ ਬਣਾੲਿਅਾ ਹੋੲਿਅਾ ਹੈ। ਅਤੇ ਸੁਲਤਾਨ ਸਿਅਾਸਦੀਨ ਅਰ ਹੋਰਨਾਂ ਗੋਰੀ ਪਾਤਸਾਹਾਂ ਦੇ ਸਮੇ ਵਿਖੇ, ਜਾਂ ਚੰਗੇਜਖਾਨੀ ਮੁਗਲ ਪੰਜਾਬ ਪੁਰ ਝੜਾੲੀ ਕਰਦੇ ਸਨ; ੲਿਸ ਦੇਸ ਵਿਚ, ਕਸੂਰ ਛੁੱਟ, ਹੋਰ ਬਹੁਤ ਥੁਹੁੜੀ ਅਬਾਦੀ ਸੀ; ੲਿਸੀ ਕਰਕੇ ਮੀਰ ਖੁਸਰੋ ਦਿੱਲੀਵਾਲੇ ਨੇ ਅਾਖਿਅਾ ਹੈ,
 
ੲਿਸ ਦਾ ਅਰਥ ੲਿਹ ਹੈ, ਜੋ ਸਮਾਣੇ ਤੇ ਲੂਕੇ ਲਾਹੌਰ ਤੀਕੁਰ, ਕਸੂਰ ਛੁਟ, ਹੋਰ ਕਿਧਰੇ ਬਸੋਂਂ ਨਹੀਂ ਹੈ। ਜਾਂ ਮੀਰ ਤੈਮੂਰ ਹਿੰਦੁਸਥਾਨ ਪੁਰ ਝੜਾੲੀ ਕਰਕੇ ਮੁੜ ਗਿਅਾ, ਅਤੇ ਦਿੱਲੀ ਦੀ ਪਾਤਸਾਹੀ ਖਿਦਰਖਾਂ ਦੇ ਪੁੱਤਾਂ ਨੂੰ ਲਭ ਗੲੀ, ਅਤੇ ਸਰਦਾਰਾਂ ਦੇ ਫਾਟਕ ਦੇ ਕਾਰਨ ੳੁਨਾਂ ਦੀ ਪਾਤਸਾਹੀ ਨੇ ਕੁਛ ਰੌਣਕ ਨਾ ਪਕੜੀ
+
ੲਿਸ ਦਾ ਅਰਥ ੲਿਹ ਹੈ, ਜੋ ਸਮਾਣੇ ਤੇ ਲੂਕੇ ਲਾਹੌਰ ਤੀਕੁਰ, ਕਸੂਰ ਛੁਟ, ਹੋਰ ਕਿਧਰੇ ਬਸੋਂਂ ਨਹੀਂ ਹੈ। ਜਾਂ ਮੀਰ ਤੈਮੂਰ ਹਿੰਦੁਸਥਾਨ ਪੁਰ ਝੜਾੲੀ ਕਰਕੇ ਮੁੜ ਗਿਅਾ, ਅਤੇ ਦਿੱਲੀ ਦੀ ਪਾਤਸਾਹੀ ਖਿਦਰਖਾਂ ਦੇ ਪੁੱਤਾਂ ਨੂੰ ਲਭ ਗੲੀ, ਅਤੇ ਸਰਦਾਰਾਂ ਦੇ ਫਾਟਕ ਦੇ ਕਾਰਨ ੳੁਨਾਂ ਦੀ ਪਾਤਸਾਹੀ ਨੇ ਕੁਛ ਰੌਣਕ ਨਾ ਪਕੜੀ, ਤਾਂ ਹਰ ਕੋੲੀ ਅਾਪੋ ਅਾਪਣੀ ਜਾਗਾ ਠਾਣੇਮੀਰ ਬਣ ਬੈਠਾ, ਬਲਕ ਬਹਿਲੋੋਲ ਲੋਦੀ ਪਠਾਣ ਨੈ,
2,469

edits