ਪੰਨਾ:A geographical description of the Panjab.pdf/60: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਕਰਕੇ ਵਡੀ ਤਕੜੀ ਨਾਲ ਤਰਸਾ ਤਰਸਾਕੇ ਜਾਨੋਂ ਮਾਰ ਸਿਟਿਅਾ ਸੀ, ਅਤੇ ਜੋ ਕੋੲੀ ਬਚ ਰਹੇ ਸੇ, ਸੋ ਹੁਣ ਹੋਰ ਰੲੀਯਤ ਵਾਂਗੂੰ ਸਹਿਰ ਵਿਚ ਬਸਦੇ ਹਨ, ਅਤੇ ਸੇੳੁਕਾਂ ਦੇ ਘਰਾਂ ਪੁਰ ਗੁਜਾਰਾ ਕਰਦੇ ਹਨ।
ਕਰਕੇ ਵਡੀ ਤਕੜੀ ਨਾਲ ਤਰਸਾ ਤਰਸਾਕੇ ਜਾਨੋਂ ਮਾਰ ਸਿਟਿਅਾ ਸੀ, ਅਤੇ ਜੋ ਕੋੲੀ ਬਚ ਰਹੇ ਸੇ, ਸੋ ਹੁਣ ਹੋਰ ਰੲੀਯਤ ਵਾਂਗੂੰ ਸਹਿਰ ਵਿਚ ਬਸਦੇ ਹਨ, ਅਤੇ ਸੇੳੁਕਾਂ ਦੇ ਘਰਾਂ ਪੁਰ ਗੁਜਾਰਾ ਕਰਦੇ ਹਨ।

{{c|Kasur.}}

{{gap}}ਕਸੂਰ ੲਿਕ ਵਡਾ ਪੁਰਾਣਾ ਸਹਿਰ ਹੈ, ਜੋ ਅਗਲੇ ਸਮੇ ਵਿਚ ਬਹੁਤ ਅਬਾਦ ਸੀ; ਕਹਿੰਦੇ ਹਨ, ਜੋ ੲਿਹ ਸਹਿਰ ਰਾਜਾ ਰਾਮ ਚੰਦਰ ਦੇ ਪੁੱਤ ਕੁੱਸੂ ਦਾ ਬਣਾੲਿਅਾ ਹੋੲਿਅਾ ਹੈ। ਅਤੇ ਸੁਲਤਾਨ ਸਿਅਾਸਦੀਨ ਅਰ ਹੋਰਨਾਂ ਗੋਰੀ ਪਾਤਸਾਹਾਂ ਦੇ ਸਮੇ ਵਿਖੇ, ਜਾਂ ਚੰਗੇਜਖਾਨੀ ਮੁਗਲ ਪੰਜਾਬ ਪੁਰ ਝੜਾੲੀ ਕਰਦੇ ਸਨ;