2,469
edits
Gurlal Maan (ਗੱਲ-ਬਾਤ | ਯੋਗਦਾਨ) |
|||
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ||
ਲਾਈਨ 1: | ਲਾਈਨ 1: | ||
ਬੇ ਬਹੁਤ ਅਬਾਦ ਅਤੇ ਹਰਿਆ ਭਰਿਆ ਮੁਲਖ ਹੈ। ਹਰੇਕ |
ਬੇ ਬਹੁਤ ਅਬਾਦ ਅਤੇ ਹਰਿਆ ਭਰਿਆ ਮੁਲਖ ਹੈ। ਹਰੇਕ |
||
ਦੁਆਬੇ ਵਿਚ ਬਹੁਤ ਸਹਿਰ ਅਰ ਨੱਗਰ, ਅਰ ਅਣਗਿਣਤ |
ਦੁਆਬੇ ਵਿਚ ਬਹੁਤ ਸਹਿਰ ਅਰ ਨੱਗਰ, ਅਰ ਅਣਗਿਣਤ |
||
− | + | ਪਿੰਡ ਅਬਾਦ ਹਨ। ਅਤੇ ਇਸ ਦੇਸ ਦੀ ਆਬ ਹਵਾ, ਨਾ ਤਾ |
|
− | + | ਬਹੁਤ ਤੱਤੀ ਹੈ, ਅਰ ਨਾ ਬਹੁਤ ਠੰਢੀ ਹੈ; ਜਿਹਾਕੁ ਪਾਲਾ ਬੀ |
|
− | + | ਅਜਿਹਾ ਨਹੀਂ ਪੈਂਦਾ, ਜੋ ਅੱਗ ਸੇਕਿਆਂ ਬਾਝ ਨਾ ਰਿਹਾ ਜਾਵੇ; |
|
− | + | ਅਤੇ ਬਰਫ ਬੀ ਨਹੀਂ ਪੈਂਦੀ; ਅਤੇ ਨਾ ਇਤਨੀ ਗਰਮੀ ਹੁੰਦੀ ਹੈ, |
|
− | + | ਜੋ ਹਦੋਂ ਲੰਘ ਜਾਵੇ; ਬਲਕ ਕਦੇ ਕਦੇ ਰਾਤ ਨੂੰ ਠੰਢ ਦੇ ਕਾਰਨ |
|
− | + | ਕਪੜੇ ਦੀ ਲੋੜ ਬਣ ਜਾਂਦੀ ਹੈ। ਅਤੇ ਬਰਸਾਤ ਦੀ ਰੁੱਤੇ ਬਰਖਾ ਹੁੰਦੀ ਹੈ, ਪਰ ਬੰਗਲੇ ਦੇਸ ਨਾਲੋਂ ਥੁਹੁੜੀ ਹੁੰਦੀ ਹੈ; ਅਤੇ |
|
⚫ | |||
− | ਖਾ ਹੁੰਦੀ ਹੈ, ਪਰ ਬੰਗਲੇ ਦੇਸ ਨਾਲੋਂ ਥੁਹੁੜੀ ਹੁੰਦੀ ਹੈ; ਅਤੇ |
||
⚫ | |||
ਦੇ, ਤਾਂ ਭੀ ਹਰ ਪਰਕਾਰ ਦਾ ਫਲ ਲੱਝ ਜਾਂਦਾ ਹੈ। ਇਸ ਦੇਸ |
ਦੇ, ਤਾਂ ਭੀ ਹਰ ਪਰਕਾਰ ਦਾ ਫਲ ਲੱਝ ਜਾਂਦਾ ਹੈ। ਇਸ ਦੇਸ |
||
− | + | ਦੀ ਇਕ ਹੋਰ ਅਣੋਖੀ ਗੱਲ ਹੈ, ਕਿ ਇਨਾਂ ਦੁਆਬਿਆਂ ਦੀ |
|
− | + | ਆਪੋ ਆਪਣੀ ਆਬ ਹਵਾ ਅੱਡੋ ਅੱਡ ਹੈ, ਇੱਕ ਦੀ ਦੂਜੇ |
|
− | + | ਨਾਲ ਨਹੀਂ ਮਿਲਦੀ; ਨਿਰਾ ਬੋਲੀ ਅਰ ਭਰਾਵੇ ਵਿਚ ਕੁਛ ਕੁਛ |
|
− | + | ਭਿੰਨ ਹੈ। ਅਤੇ ਇਸ ਮੁਲਖ ਦੇ ਲੋਕ ਬਾਹਲੇ ਬੰਦਗੀ ਅਰ ਪੂਜਾ |
|
− | + | ਕਰਨਵਾਲੇ ਹਨ, ਅਤੇ ਆਦਰ ਭਾਉ, ਅਰ ਪਰਾਹੁਣਾਚਾਰੀ, |
|
− | + | ਦੀ ਨਿਰੀ ਬੇਗਰਜ ਖਾਤਰਦਾਰੀ ਕਰਦੇ ਹਨ। |
|
||چہ لمن جاسب۔ انتظاسب۔ ہمفست کشور 2 فلم نوروه پخا كشر آسب کوثر فضاۓے نشہ مسستی ہوائیشیں زمین و آسانہما خاکہ پیشس|| |
||چہ لمن جاسب۔ انتظاسب۔ ہمفست کشور 2 فلم نوروه پخا كشر آسب کوثر فضاۓے نشہ مسستی ہوائیشیں زمین و آسانہما خاکہ پیشس|| |
edits