ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/33: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:


{{center|{{x-larger|ਟਪਲੇ ਤੋਂ ਬਚੋ}}}}
{{center|{{x-larger|ਟਪਲੇ ਤੋਂ ਬਚੋ}}}}
{{gap}}ਅਜ ਕਈ ਅਨਮਤੀਆਂ ਵਲੋਂ ਪਛੜੀਆਂ ਸ਼੍ਰੇਣੀਆਂ ਦੇ ਸਿਖਾਂ
{{gap}}ਅਜ ਕਈ ਅਨਮਤੀਆਂ ਵਲੋਂ ਪਛੜੀਆਂ ਸ਼੍ਰੇਣੀਆਂ ਦੇ ਸਿਖਾਂ ਵਿਚ ਕਈ ਤਰਾਂ ਦੇ ਪਲੇ ਪਾਕੇ ਉਨਾਂ ਨੂੰ ਗੁਮਰਾਹ ਕਰਨ ਦਾ | ਯਤਨ ਕੀਤਾ ਜਾ ਰਿਹਾ ਹੈ । ਸਾਡੇ ਪਛੜੀਆਂ ਸ਼੍ਰੇਣੀਆਂ ਵਿਚੋਂ ਸਜੇ , ਸਿਖ ਭਾਈਆਂ ਵਿਚੋਂ ਸਿਆਣੇ ਤੇ ਸੂਝ ਰਖਣ ਵਾਲੇ ਸਜਣਾਂ ਨੂੰ । ਖ਼ਾਸ ਕਰਕੇ ਅਤੇ ਦੂਜੇ ਸਿਖੀ ਦਰਦ ਰੱਖਣ ਵਾਲੇ ਸਜਣਾਂ ਨੂੰ ਵੀ ਇਹ ! ਚਾਹੀਦਾ ਹੈ ਕਿ ਉਹ ਆਪਣੇ ਗਰੀਬ ਭਰਾਵਾਂ ਨੂੰ ਕਿਸੇ ਟਪਲੇ ਵਿਚ ਨ ਆਉਣ ਦੇਣ । ਇਨ੍ਹਾਂ ਦਾ ਭਲਾ ਇਸ ਗਲ ਵਿਚ ਹੀ ਹੈ ਕਿ ਮਰਦਮ-ਸ਼ੁਮਾਰੀ ਸਮੇਂ ਤੇ ਹੋਰ ਵੀ ਹਰ ਇਕ ਥਾਂ ਇਹ ਜ਼ਾਤ ਦੇ ਖਾਨੇ ਵਿਚ ਮਜ਼ਬੀ ਰਾਮਦਾਸੀਆ ਕਬੀਰਪੰਥੀ ਜਾਂ ਸਿਕਲੀਗਰ ਲਿਖਾਉਣ ਤੇ ਮਜ਼ਬ ਦੇ ਖਾਨੇ ਵਿਚ ਆਪਣੇ ਆਪ ਨੂੰ ਸਿਖ ਦਰਜ ਕਰਾਉਣ ਤਾਕਿ ਉਨ੍ਹਾਂ ਦੀ ਗਿਣਤੀ ਦਾ ਠੀਕ ਠੀਕ , ਪਤਾ ਲਗ ਸਕੇ । ਇਸਤਰਾਂ ਜਿਥੇ ਉਨਾਂ ਨੂੰ ਹਰੀਜਨਾਂ ਵਾਲੀਆਂ ਸਾਰੀਆਂ ਰਿਐਤਾਂ ਪ੍ਰਾਪਤ ਹੋਣਗੀਆਂ ਉੱਥੇ ਉਨ੍ਹਾਂ ਦੀ ਵਖਰੀ ਗਿਣਤੀ ਅਤੇ ਸਿਖ ਕੌਮ ਦੀ ਸਮੁਚੀ ਗਿਣਤੀ ਦਾ ਵੀ ਠੀਕ ਅੰਦਾਜ਼ਾ ਲਗ ਸਕੇਗਾ ।
ਵਿਚ ਕਈ ਤਰ੍ਹਾਂ ਦੇ ਟਪਲੇ ਪਾਕੇ ਉਨ੍ਹਾਂ ਨੂੰ ਗੁਮਰਾਹ ਕਰਨ ਦਾ
ਦਾਸ-ਰਵੇਲ ਸਿੰਘ ਮੀਤ ਸਕੱਤ
ਯਤਨ ਕੀਤਾ ਜਾ ਰਿਹਾ ਹੈ । ਸਾਡੇ ਪਛੜੀਆਂ ਸ਼੍ਰੇਣੀਆਂ ਵਿਚੋਂ ਸਜੇ
ਸ਼ੋ: ਗੁ: ਪ੍ਰ: ਕਮੇਟੀ ਗੁਰਦੁਆਰਾ ਪ੍ਰਿੰਟਿੰਗ ਪ੍ਰੇਸ਼, (ਰਾਮਸਰ ਰੋਡ) ਅੰਮ੍ਰਿਤਸਰ ਵਿਚ ਸ: ਹਰਨਾਮ ਸਿੰਘ ਜੀ ਸਕੱਤ ਸ਼ੋ: ਗੁ: ਪ੍ਰ: ਕਮੇਟੀ ਦੇ
ਸਿਖ ਭਾਈਆਂ ਵਿਚੋਂ ਸਿਆਣੇ ਤੇ ਸੂਝ ਰਖਣ ਵਾਲੇ ਸਜਣਾਂ ਨੂੰ
| ਪ੍ਰਬੰਧ ਹੇਠ ਛਪੇ} : .
ਖ਼ਾਸ ਕਰਕੇ ਅਤੇ ਦੂਜੇ ਸਿਖੀ ਦਰਦ ਰੱਖਣ ਵਾਲੇ ਸਜਣਾਂ ਨੂੰ ਵੀ ਇਹ
Digitized by Panjad Digital Library! ww, panjabdigilii.org
ਚਾਹੀਦਾ ਹੈ ਕਿ ਉਹ ਆਪਣੇ ਗਰੀਬ ਭਰਾਵਾਂ ਨੂੰ ਕਿਸੇ ਟਪਲੇ ਵਿਚ
ਨ ਆਉਣ ਦੇਣ । ਇਨ੍ਹਾਂ ਦਾ ਭਲਾ ਇਸ ਗਲ ਵਿਚ ਹੀ ਹੈ ਕਿ
{{x-larger|ਮਰਦਮ-ਸ਼ੁਮਾਰੀ ਸਮੇਂ ਤੇ ਹੋਰ ਵੀ ਹਰ ਇਕ ਥਾਂ
ਇਹ ਜ਼ਾਤ ਦੇ ਖਾਨੇ ਵਿਚ ਮਜ੍ਹਬੀ ਰਾਮਦਾਸੀਆ
ਕਬੀਰਪੰਥੀ ਜਾਂ ਸਿਕਲੀਗਰ ਲਿਖਾਉਣ ਤੇ
ਮਜ੍ਹਬ ਦੇ ਖਾਨੇ ਵਿਚ ਆਪਣੇ ਆਪ ਨੂੰ ਸਿਖ
ਦਰਜ ਕਰਾਉਣ।}} ਤਾਕਿ ਉਨ੍ਹਾਂ ਦੀ ਗਿਣਤੀ ਦਾ ਠੀਕ ਠੀਕ
ਪਤਾ ਲਗ ਸਕੇ । ਇਸਤਰ੍ਹਾਂ ਜਿਥੇ ਉਨ੍ਹਾਂ ਨੂੰ ਹਰੀਜਨਾਂ ਵਾਲੀਆਂ
ਸਾਰੀਆਂ ਰਿਐਤਾਂ ਪ੍ਰਾਪਤ ਹੋਣਗੀਆਂ ਉੱਥੇ ਉਨ੍ਹਾਂ ਦੀ ਵਖਰੀ
ਗਿਣਤੀ ਅਤੇ ਸਿਖ ਕੌਮ ਦੀ ਸਮੁਚੀ ਗਿਣਤੀ ਦਾ ਵੀ ਠੀਕ ਅੰਦਾਜ਼ਾ
ਲਗ ਸਕੇਗਾ ।
{{gap}}{{gap}}{{gap}}ਦਾਸ:-ਰਵੇਲ ਸਿੰਘ ਮੀਤ ਸਕੱਤ੍ਰ
{{gap}}{{gap}}{{gap}}{{gap}}{{gap}}ਸ਼੍ਰੋ:ਗੁ:ਪ੍ਰ:ਕਮੇਟੀ


ਗੁਰਦੁਆਰਾ ਪ੍ਰਿੰਟਿੰਗ ਪ੍ਰੈਸ, (ਰਾਮਸਰ ਰੋਡ) ਅੰਮ੍ਰਿਤਸਰ ਵਿਚ
ਸ:ਹਰਨਾਮ ਸਿੰਘ ਜੀ ਸਕੱਤ੍ਰ ਸ਼੍ਰੋ:ਗੁ:ਪ੍ਰ:ਕਮੇਟੀ ਦੇ
ਪ੍ਰਬੰਧ ਹੇਠ ਛਪੇ}