ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/33: ਰੀਵਿਜ਼ਨਾਂ ਵਿਚ ਫ਼ਰਕ

→‎ਗਲਤੀਆਂ ਨਹੀਂ ਲਾਈਆਂ: "________________ ਟਪਲੇ ਤੋਂ ਬਚੋ | ਅਜ ਕਈ ਅਨਮਤੀਆਂ ਵਲੋਂ ਪਛੜੀਆਂ ਸ਼੍ਰੇਣੀਆਂ..." ਨਾਲ਼ ਸਫ਼ਾ ਬਣਾਇਆ
 
No edit summary
ਹੈਡਰ (ਗ਼ੈਰਸ਼ਾਮਲ):ਹੈਡਰ (ਗ਼ੈਰਸ਼ਾਮਲ):
ਲਾਈਨ 1: ਲਾਈਨ 1:
{{center|(੩੪)}}
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
________________


{{center|}}{{x-larger|ਟਪਲੇ ਤੋਂ ਬਚੋ}}
ਟਪਲੇ ਤੋਂ ਬਚੋ | ਅਜ ਕਈ ਅਨਮਤੀਆਂ ਵਲੋਂ ਪਛੜੀਆਂ ਸ਼੍ਰੇਣੀਆਂ ਦੇ ਸਿਖਾਂ ਵਿਚ ਕਈ ਤਰਾਂ ਦੇ ਪਲੇ ਪਾਕੇ ਉਨਾਂ ਨੂੰ ਗੁਮਰਾਹ ਕਰਨ ਦਾ | ਯਤਨ ਕੀਤਾ ਜਾ ਰਿਹਾ ਹੈ । ਸਾਡੇ ਪਛੜੀਆਂ ਸ਼੍ਰੇਣੀਆਂ ਵਿਚੋਂ ਸਜੇ , ਸਿਖ ਭਾਈਆਂ ਵਿਚੋਂ ਸਿਆਣੇ ਤੇ ਸੂਝ ਰਖਣ ਵਾਲੇ ਸਜਣਾਂ ਨੂੰ । ਖ਼ਾਸ ਕਰਕੇ ਅਤੇ ਦੂਜੇ ਸਿਖੀ ਦਰਦ ਰੱਖਣ ਵਾਲੇ ਸਜਣਾਂ ਨੂੰ ਵੀ ਇਹ ! ਚਾਹੀਦਾ ਹੈ ਕਿ ਉਹ ਆਪਣੇ ਗਰੀਬ ਭਰਾਵਾਂ ਨੂੰ ਕਿਸੇ ਟਪਲੇ ਵਿਚ ਨ ਆਉਣ ਦੇਣ । ਇਨ੍ਹਾਂ ਦਾ ਭਲਾ ਇਸ ਗਲ ਵਿਚ ਹੀ ਹੈ ਕਿ ਮਰਦਮ-ਸ਼ੁਮਾਰੀ ਸਮੇਂ ਤੇ ਹੋਰ ਵੀ ਹਰ ਇਕ ਥਾਂ ਇਹ ਜ਼ਾਤ ਦੇ ਖਾਨੇ ਵਿਚ ਮਜ਼ਬੀ ਰਾਮਦਾਸੀਆ ਕਬੀਰਪੰਥੀ ਜਾਂ ਸਿਕਲੀਗਰ ਲਿਖਾਉਣ ਤੇ ਮਜ਼ਬ ਦੇ ਖਾਨੇ ਵਿਚ ਆਪਣੇ ਆਪ ਨੂੰ ਸਿਖ ਦਰਜ ਕਰਾਉਣ ਤਾਕਿ ਉਨ੍ਹਾਂ ਦੀ ਗਿਣਤੀ ਦਾ ਠੀਕ ਠੀਕ , ਪਤਾ ਲਗ ਸਕੇ । ਇਸਤਰਾਂ ਜਿਥੇ ਉਨਾਂ ਨੂੰ ਹਰੀਜਨਾਂ ਵਾਲੀਆਂ ਸਾਰੀਆਂ ਰਿਐਤਾਂ ਪ੍ਰਾਪਤ ਹੋਣਗੀਆਂ ਉੱਥੇ ਉਨ੍ਹਾਂ ਦੀ ਵਖਰੀ ਗਿਣਤੀ ਅਤੇ ਸਿਖ ਕੌਮ ਦੀ ਸਮੁਚੀ ਗਿਣਤੀ ਦਾ ਵੀ ਠੀਕ ਅੰਦਾਜ਼ਾ ਲਗ ਸਕੇਗਾ ।
{{gap}}ਅਜ ਕਈ ਅਨਮਤੀਆਂ ਵਲੋਂ ਪਛੜੀਆਂ ਸ਼੍ਰੇਣੀਆਂ ਦੇ ਸਿਖਾਂ ਵਿਚ ਕਈ ਤਰਾਂ ਦੇ ਪਲੇ ਪਾਕੇ ਉਨਾਂ ਨੂੰ ਗੁਮਰਾਹ ਕਰਨ ਦਾ | ਯਤਨ ਕੀਤਾ ਜਾ ਰਿਹਾ ਹੈ । ਸਾਡੇ ਪਛੜੀਆਂ ਸ਼੍ਰੇਣੀਆਂ ਵਿਚੋਂ ਸਜੇ , ਸਿਖ ਭਾਈਆਂ ਵਿਚੋਂ ਸਿਆਣੇ ਤੇ ਸੂਝ ਰਖਣ ਵਾਲੇ ਸਜਣਾਂ ਨੂੰ । ਖ਼ਾਸ ਕਰਕੇ ਅਤੇ ਦੂਜੇ ਸਿਖੀ ਦਰਦ ਰੱਖਣ ਵਾਲੇ ਸਜਣਾਂ ਨੂੰ ਵੀ ਇਹ ! ਚਾਹੀਦਾ ਹੈ ਕਿ ਉਹ ਆਪਣੇ ਗਰੀਬ ਭਰਾਵਾਂ ਨੂੰ ਕਿਸੇ ਟਪਲੇ ਵਿਚ ਨ ਆਉਣ ਦੇਣ । ਇਨ੍ਹਾਂ ਦਾ ਭਲਾ ਇਸ ਗਲ ਵਿਚ ਹੀ ਹੈ ਕਿ ਮਰਦਮ-ਸ਼ੁਮਾਰੀ ਸਮੇਂ ਤੇ ਹੋਰ ਵੀ ਹਰ ਇਕ ਥਾਂ ਇਹ ਜ਼ਾਤ ਦੇ ਖਾਨੇ ਵਿਚ ਮਜ਼ਬੀ ਰਾਮਦਾਸੀਆ ਕਬੀਰਪੰਥੀ ਜਾਂ ਸਿਕਲੀਗਰ ਲਿਖਾਉਣ ਤੇ ਮਜ਼ਬ ਦੇ ਖਾਨੇ ਵਿਚ ਆਪਣੇ ਆਪ ਨੂੰ ਸਿਖ ਦਰਜ ਕਰਾਉਣ ਤਾਕਿ ਉਨ੍ਹਾਂ ਦੀ ਗਿਣਤੀ ਦਾ ਠੀਕ ਠੀਕ , ਪਤਾ ਲਗ ਸਕੇ । ਇਸਤਰਾਂ ਜਿਥੇ ਉਨਾਂ ਨੂੰ ਹਰੀਜਨਾਂ ਵਾਲੀਆਂ ਸਾਰੀਆਂ ਰਿਐਤਾਂ ਪ੍ਰਾਪਤ ਹੋਣਗੀਆਂ ਉੱਥੇ ਉਨ੍ਹਾਂ ਦੀ ਵਖਰੀ ਗਿਣਤੀ ਅਤੇ ਸਿਖ ਕੌਮ ਦੀ ਸਮੁਚੀ ਗਿਣਤੀ ਦਾ ਵੀ ਠੀਕ ਅੰਦਾਜ਼ਾ ਲਗ ਸਕੇਗਾ ।
ਦਾਸ-ਰਵੇਲ ਸਿੰਘ ਮੀਤ ਸਕੱਤ
ਦਾਸ-ਰਵੇਲ ਸਿੰਘ ਮੀਤ ਸਕੱਤ
ਸ਼ੋ: ਗੁ: ਪ੍ਰ: ਕਮੇਟੀ ਗੁਰਦੁਆਰਾ ਪ੍ਰਿੰਟਿੰਗ ਪ੍ਰੇਸ਼, (ਰਾਮਸਰ ਰੋਡ) ਅੰਮ੍ਰਿਤਸਰ ਵਿਚ ਸ: ਹਰਨਾਮ ਸਿੰਘ ਜੀ ਸਕੱਤ ਸ਼ੋ: ਗੁ: ਪ੍ਰ: ਕਮੇਟੀ ਦੇ
ਸ਼ੋ: ਗੁ: ਪ੍ਰ: ਕਮੇਟੀ ਗੁਰਦੁਆਰਾ ਪ੍ਰਿੰਟਿੰਗ ਪ੍ਰੇਸ਼, (ਰਾਮਸਰ ਰੋਡ) ਅੰਮ੍ਰਿਤਸਰ ਵਿਚ ਸ: ਹਰਨਾਮ ਸਿੰਘ ਜੀ ਸਕੱਤ ਸ਼ੋ: ਗੁ: ਪ੍ਰ: ਕਮੇਟੀ ਦੇ