ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/29: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 3: ਲਾਈਨ 3:
ਹਰੀਜਨਾਂ ਨੂੰ ਤੇ ਹੋਰ ਪਿਛੇ ਰਹੀਆਂ ਹਿੰਦੂ ਸ਼੍ਰੇਣੀਆਂ

ਨੂੰ ਦਿੱਤੇ ਜਾ ਰਹੇ ਹਨ ।}}
ਨੂੰ ਦਿੱਤੇ ਜਾ ਰਹੇ ਹਨ ।}}
{{gap}}ਇਸ ਮੰਗ ਦੀ ਪੂਰਤੀ ਲਈ ਕਾਨੂੰਨ ਘੜਨੀ ਕੌਂਸਲ ਦੇ ਸਿੱਖ ਮੈਂਬਰਾਂ ਨੇ ਅਤੇ ਹੋਰ ਹਰ ਖਿਆਲ ਦੇ ਸਿਖ ਲੀਡਰਾਂ ਨੇ ਇਸਦੇ ਹਕ ਵਿਚ ਸਾਂਝੇ ਤੌਰ ਤੇ ਆਵਾਜ਼ ਉਠਾਈ ਤੇ ਇਸ ਵਾਸਤੇ ਉਨਾਂ ਨੂੰ ਬਹੁਤ ਯਤਨ ਕਰਨਾ ਪਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਕਾਨੂੰਨ ਘੜਨੀ ਸਭਾ ਵਲੋਂ ਨੀਯਤ ਕੀਤੀ ਮੈਰਟੀ ਸਬ ਕਮੇਟੀ ਨੇ ੧੧-੫-੪੯ ਨੂੰ ਆਪਣੀ ਰੀਪੋਰਟ ਦੇ ਪੈਰਾ ਨੰਬਰ ੬ ਵਿਚ ਲਿਖਿਆ ਕਿ
{{gap}}ਇਸ ਮੰਗ ਦੀ ਪੂਰਤੀ ਲਈ ਕਾਨੂੰਨ ਘੜਨੀ ਕੌਂਸਲ ਦੇ
ਸਿੱਖ ਮੈਂਬਰਾਂ ਨੇ ਅਤੇ ਹੋਰ ਹਰ ਖਿਆਲ ਦੇ ਸਿਖ ਲੀਡਰਾਂ ਨੇ
ਇਸਦੇ ਹਕ ਵਿਚ ਸਾਂਝੇ ਤੌਰ ਤੇ ਆਵਾਜ਼ ਉਠਾਈ ਤੇ ਇਸ ਵਾਸਤੇ
ਉਨ੍ਹਾਂ ਨੂੰ ਬਹੁਤ ਯਤਨ ਕਰਨਾ ਪਿਆ ਜਿਸ ਦਾ ਨਤੀਜਾ
ਇਹ ਹੋਇਆ ਕਿ ਕਾਨੂੰਨ ਘੜਨੀ ਸਭਾ ਵਲੋਂ ਨੀਯਤ
ਕੀਤੀ ਮੈਨਾਰਟੀ ਸਬ ਕਮੇਟੀ ਨੇ ੧੧-੫-੪੯ ਨੂੰ ਆਪਣੀ
ਰੀਪੋਰਟ ਦੇ ਪੈਰਾ ਨੰਬਰ ੬ ਵਿਚ ਲਿਖਿਆ ਕਿ-
The Committee also accepted the unanimous proposal made by the Sikh representatives that the following classes in East Punjab namely Mazhabis, Ramdasias, Kabir Panthis and Sikligars who suffer the same disabilities as other members of the scheduled castes, should be included in the list of scheduled castes so that they would get the benefit of representation given to scheduled castes. ਭਾਵ ਕਮੇਟੀ ਨੇ ਸਿੱਖਾਂ ਵਲੋਂ ਸਰਬ ਸੰਮਤੀ ਨਾਲ ਪੇਸ਼ ਕੀਤੀ ਇਹ ਤਜਵੀਜ਼ ਵੀ ਪ੍ਰਵਾਨ ਕਰ ਲਈ ਕਿ ਪੂਰਬੀ ਪੰਜਾਬ ਵਿਚ ਹੋਠ ਲਿਖੀਆਂ ਸ਼੍ਰੇਣੀਆਂ ਭਾਵ ਮਜ਼ਬੀ, ਰਾਮਦਾਸੀਏ, ਕਬੀਰ ਪੰਥੀ ਤੇ ਸਿਕਲੀਗਰ ਜਿਨਾਂ ਨੂੰ ਬਾਕੀ ਪਿਛੇ ਰਹੀਆਂ ਸ਼੍ਰੇਣੀਆਂ ਵਾਲੀਆਂ ਹੀ ਦਿਕਤਾਂ ਹਨ ਸ਼ਡੂਲਡ ਕਾਸਟ ਦੀ ਲਿਸਟ ਵਿਚ ਦਰਜ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਵੀ ਸ਼ਡੂਲਡ ਕਾਸਟ ਨੂੰ ਦਿਤੀਆਂ ਜਾ ਰਹੀਆਂ ਰਿਆਇਤਾਂ ਤੋਂ ਲਾਭ ਉਠਾ ਸਕਣ |

ਸਿਖਾਂ ਦੀ ਇਹ ਗਲ ਇਸ ਸ਼ਰਤ ਤੇ ਪ੍ਰਵਾਨ ਕੀਤੀ ਗਈ Digitized Dy panjac Digital Librani ww: panjobdigilib.org