ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/27: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 16: ਲਾਈਨ 16:
ਦੀ ਪੂਰਤੀ ਲਈ ਹਰ ਸਮੇਂ ਯਤਨ ਹੁੰਦਾ ਰਿਹਾ ਹੈ | ਪ੍ਰਚਾਰ ਰਾਹੀਂ
ਦੀ ਪੂਰਤੀ ਲਈ ਹਰ ਸਮੇਂ ਯਤਨ ਹੁੰਦਾ ਰਿਹਾ ਹੈ | ਪ੍ਰਚਾਰ ਰਾਹੀਂ
ਗੁਰਦੁਆਰਾ ਫ਼ੰਡ ਵਿਚ ਉਚੇਚੀ ਰਕਮ ਇਨ੍ਹਾਂ ਸ਼੍ਰੇਣੀਆਂ ਲਈ
ਗੁਰਦੁਆਰਾ ਫ਼ੰਡ ਵਿਚ ਉਚੇਚੀ ਰਕਮ ਇਨ੍ਹਾਂ ਸ਼੍ਰੇਣੀਆਂ ਲਈ
ਰੀਜ਼ਰਵ ਕਰਕੇ, ਸਰਕਾਰ ਨਾਲ ਲਿਖਾ ਪੜ੍ਹੀ ਕਰਕੇ ਤੇ ਡੈਪੂਟੇਸ਼ਨ
ਰੀਜ਼ਰਵ ਕਰਕੇ, ਸਰਕਾਰ ਨਾਲ ਲਿਖਾ ਪੜ੍ਹੀ ਕਰਕੇ ਤੇ ਡੈਪੂਟੇਸ਼ਨਾਂ
ਰਾਹੀਂ ਇਸ ਕੰਮ ਨੂੰ ਸਿਰੇ ਚਾੜ੍ਹਨ ਦੇ ਪ੍ਰਬੰਧ ਕੀਤੇ ਜਾਂਦੇ ਰਹੇ ।
ਰਾਹੀਂ ਇਸ ਕੰਮ ਨੂੰ ਸਿਰੇ ਚਾੜ੍ਹਨ ਦੇ ਪ੍ਰਬੰਧ ਕੀਤੇ ਜਾਂਦੇ ਰਹੇ ।
ਫ਼ਰਵਰੀ ੧੯੪੧ ਵਿਚ ਸਿੱਖਾਂ ਦੇ ਹਰ ਖਿਆਲ ਦੇ ਸਜਣਾਂ ਦਾ ਇਕ ਡੈਪੂਟੇਸ਼ਨ ਸ਼ੋ: ਗੁ: ਪ੍ਰ: ਕਮੇਟੀ ਦੀ ਹਦਾਇਤ ਅਨੁਸਾਰ ਵਜ਼ੀਰ ਆਜ਼ਮ ਪੰਜਾਬ ਨੂੰ ਮਿਲਿਆ | ਜਿਸ ਵਿਚ ਇਨ੍ਹਾਂ ਸ਼੍ਰੇਣੀਆਂ ਵਿਚੋਂ ਸਜੇ ਸਿੰਘਾਂ ਦੇ ਲੀਡਰ ਵੀ ਸ਼ਾਮਲ ਸਨ । ਇਸ ਡੈਪੂਟੇਜ਼ਨ ਨੇ ਅਖੌਤੀ ਅਛੂਤਾਂ ਵਿਚੋਂ ਸਜੇ ਸਿੰਘਾਂ ਦੀ ਮਨਸ਼ਾ ਅਨੁਸਾਰ ਹੇਠ ਲਿਖੀਆਂ ਸੱਤ ਮੰਗਾਂ ਪੇਸ਼ ਕੀਤੀਆਂ:
{{gap}}ਫ਼ਰਵਰੀ ੧੯੪੧ ਵਿਚ ਸਿੱਖਾਂ ਦੇ ਹਰ ਖਿਆਲ ਦੇ ਸਜਣਾਂ
ਦਾ ਇਕ ਡੈਪੂਟੇਸ਼ਨ ਸ਼ੋ:ਗੁ:ਪ੍ਰ:ਕਮੇਟੀ ਦੀ ਹਦਾਇਤ ਅਨੁਸਾਰ
ਵਜ਼ੀਰ ਆਜ਼ਮ ਪੰਜਾਬ ਨੂੰ ਮਿਲਿਆ | ਜਿਸ ਵਿਚ ਇਨ੍ਹਾਂ ਸ਼੍ਰੇਣੀਆਂ
ਵਿਚੋਂ ਸਜੇ ਸਿੰਘਾਂ ਦੇ ਲੀਡਰ ਵੀ ਸ਼ਾਮਲ ਸਨ । ਇਸ ਡੈਪੂਟੇਜ਼ਨ
ਨੇ ਅਖੌਤੀ ਅਛੂਤਾਂ ਵਿਚੋਂ ਸਜੇ ਸਿੰਘਾਂ ਦੀ ਮਨਸ਼ਾ ਅਨੁਸਾਰ ਹੇਠ
ਲਿਖੀਆਂ ਸੱਤ ਮੰਗਾਂ ਪੇਸ਼ ਕੀਤੀਆਂ:-
(੧) ਇਨ੍ਹਾਂ ਸਿੰਘਾਂ ਵਾਸਤੇ ਪੰਜਾਬ ਅਸੈਂਬਲੀ ਦੀਆਂ ਤਿੰਨ
(੧) ਇਨ੍ਹਾਂ ਸਿੰਘਾਂ ਵਾਸਤੇ ਪੰਜਾਬ ਅਸੈਂਬਲੀ ਦੀਆਂ ਤਿੰਨ
Digitized by Panjat Digital Library, wixz panjabdigilib.org
Digitized by Panjat Digital Library, wixz panjabdigilib.org