ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/27: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 6: ਲਾਈਨ 6:
ਹਿੰਦ ਅਤੇ ਬ੍ਰਿਟਿਸ਼ ਪਾਰਲੀਮੈਂਟ ਤੇ ਜ਼ੋਰ ਦਿੰਦੀ ਹੈ ਕਿ ਸ਼ਡੂਲ
ਹਿੰਦ ਅਤੇ ਬ੍ਰਿਟਿਸ਼ ਪਾਰਲੀਮੈਂਟ ਤੇ ਜ਼ੋਰ ਦਿੰਦੀ ਹੈ ਕਿ ਸ਼ਡੂਲ
ਜਾਤੀਆਂ ਵਿਚੋਂ ਸਜੇ ਸਿੰਘਾਂ ਲਈ ਸਿਖ ਸੀਟਾਂ ਵਿਚੋਂ ਤਿੰਨ ਸੀਟਾਂ
ਜਾਤੀਆਂ ਵਿਚੋਂ ਸਜੇ ਸਿੰਘਾਂ ਲਈ ਸਿਖ ਸੀਟਾਂ ਵਿਚੋਂ ਤਿੰਨ ਸੀਟਾਂ
ਰੀਜ਼ਰਵ ਕਰ ਦੇਵੇ ਅਤੇ ਸ਼ਲ ਜਾਤੀਆਂ ਵਿਚੋਂ ਸਜੇ ਸਿੰਘਾਂ ਲਈ ਵੋਟਰ ਬਣਨ ਦੇ ਗੁਣ (ਕੁਆਲੀਫੀਕੇਸ਼ਨਜ਼) ਉਹੋ ਨੀਯਤ ਕੀਤੇ ਜਾਣ ਜੋ ਹੋਰ ਸ਼ਡੂਲ ਜਾਤੀਆਂ ਲਈ ਨੀਯਤ ਕੀਤੇ ਗਏ ਹਨ | ਇਹ ਸੀਟਾਂ ਦਸ ਸਾਲਾਂ ਵਾਸਤੇ ਰੀਜ਼ਰਵ ਰਹਿਣ ਤੇ ਫਿਰ ਆਪਣੇ ਆਪ ( Automatically ) ਇਹ ਰੀਜ਼ਰਵੇਸ਼ਨ ਹਟ ਜਾਵੇ ।
ਰੀਜ਼ਰਵ ਕਰ ਦੇਵੇ ਅਤੇ ਸ਼ਡੂਲ ਜਾਤੀਆਂ ਵਿਚੋਂ ਸਜੇ ਸਿੰਘਾਂ ਲਈ
ਵੋਟਰ ਬਣਨ ਦੇ ਗੁਣ (ਕੁਆਲੀਫੀਕੇਸ਼ਨਜ਼) ਉਹੋ ਨੀਯਤ ਕੀਤੇ
ਜਾਣ ਜੋ ਹੋਰ ਸ਼ਡੂਲ ਜਾਤੀਆਂ ਲਈ ਨੀਯਤ ਕੀਤੇ ਗਏ ਹਨ |
ਇਹ ਸੀਟਾਂ ਦਸ ਸਾਲਾਂ ਵਾਸਤੇ ਰੀਜ਼ਰਵ ਰਹਿਣ ਤੇ ਫਿਰ ਆਪਣੇ
ਆਪ ( Automatically ) ਇਹ ਰੀਜ਼ਰਵੇਸ਼ਨ ਹਟ ਜਾਵੇ ।
---------o------------
ਮੰਗਾਂ ਦੀ ਪੂਰਤੀ ਲਈ ਅਮਲੀ ਕਦਮ
{{center|{{x-larger|ਮੰਗਾਂ ਦੀ ਪੂਰਤੀ ਲਈ ਅਮਲੀ ਕਦਮ}}}}
ਸ਼ੁ: ਰੁ: ਪ੍ਰ: ਕਮੇਟੀ ਵਲੋਂ ਪਿਛੇ ਦਿਤੇ ਐਲਾਨ ਤੇ ਮਤਿਆਂ ਦੀ ਪੂਰਤੀ ਲਈ ਹਰ ਸਮੇਂ ਯਤਨ ਹੁੰਦਾ ਰਿਹਾ ਹੈ | ਪ੍ਰਚਾਰ ਰਾਹੀਂ, ਗੁਰਦੁਆਰਾ ਫੰਡ ਵਿਚ ਉਚੇਚੀ ਰਕਮ ਇਨ੍ਹਾਂ ਸ਼ੇਣੀਆਂ ਲਈ ਰੀਜ਼ਰਵ ਕਰਕੇ, ਸਰਕਾਰ ਨਾਲ ਲਿਖੀ ਪੜ੍ਹੀ ਕਰਕੇ ਤੇ ਡੈਪੂਟੇਸ਼ਨਾਂ ਰਾਹੀਂ ਇਸ ਕੰਮ ਨੂੰ ਸਿਰੇ ਚਾੜਨ ਦੇ ਪ੍ਰਬੰਧ ਕੀਤੇ ਜਾਂਦੇ ਰਹੇ ।
{{gap}}ਸ਼੍ਰੋ:ਗੁ:ਪ੍ਰ:ਕਮੇਟੀ ਵਲੋਂ ਪਿਛੇ ਦਿਤੇ ਐਲਾਨ ਤੇ ਮਤਿਆਂ
ਦੀ ਪੂਰਤੀ ਲਈ ਹਰ ਸਮੇਂ ਯਤਨ ਹੁੰਦਾ ਰਿਹਾ ਹੈ | ਪ੍ਰਚਾਰ ਰਾਹੀਂ
ਗੁਰਦੁਆਰਾ ਫ਼ੰਡ ਵਿਚ ਉਚੇਚੀ ਰਕਮ ਇਨ੍ਹਾਂ ਸ਼੍ਰੇਣੀਆਂ ਲਈ
ਰੀਜ਼ਰਵ ਕਰਕੇ, ਸਰਕਾਰ ਨਾਲ ਲਿਖਾ ਪੜ੍ਹੀ ਕਰਕੇ ਤੇ ਡੈਪੂਟੇਸ਼ਨ
ਰਾਹੀਂ ਇਸ ਕੰਮ ਨੂੰ ਸਿਰੇ ਚਾੜ੍ਹਨ ਦੇ ਪ੍ਰਬੰਧ ਕੀਤੇ ਜਾਂਦੇ ਰਹੇ ।
ਫ਼ਰਵਰੀ ੧੯੪੧ ਵਿਚ ਸਿੱਖਾਂ ਦੇ ਹਰ ਖਿਆਲ ਦੇ ਸਜਣਾਂ ਦਾ ਇਕ ਡੈਪੂਟੇਸ਼ਨ ਸ਼ੋ: ਗੁ: ਪ੍ਰ: ਕਮੇਟੀ ਦੀ ਹਦਾਇਤ ਅਨੁਸਾਰ ਵਜ਼ੀਰ ਆਜ਼ਮ ਪੰਜਾਬ ਨੂੰ ਮਿਲਿਆ | ਜਿਸ ਵਿਚ ਇਨ੍ਹਾਂ ਸ਼੍ਰੇਣੀਆਂ ਵਿਚੋਂ ਸਜੇ ਸਿੰਘਾਂ ਦੇ ਲੀਡਰ ਵੀ ਸ਼ਾਮਲ ਸਨ । ਇਸ ਡੈਪੂਟੇਜ਼ਨ ਨੇ ਅਖੌਤੀ ਅਛੂਤਾਂ ਵਿਚੋਂ ਸਜੇ ਸਿੰਘਾਂ ਦੀ ਮਨਸ਼ਾ ਅਨੁਸਾਰ ਹੇਠ ਲਿਖੀਆਂ ਸੱਤ ਮੰਗਾਂ ਪੇਸ਼ ਕੀਤੀਆਂ:

(੧) ਇਨ੍ਹਾਂ ਸਿੰਘਾਂ ਵਾਸਤੇ ਪੰਜਾਬ ਅਸੈਂਬਲੀ ਦੀਆਂ ਤਿੰਨ
(੧) ਇਨ੍ਹਾਂ ਸਿੰਘਾਂ ਵਾਸਤੇ ਪੰਜਾਬ ਅਸੈਂਬਲੀ ਦੀਆਂ ਤਿੰਨ