ਪੰਨਾ:A geographical description of the Panjab.pdf/146: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਇਸ ਮੁਲਖ ਵਿਚ ਉਹ ਦੀ ਵਡਿਆਈ ਬਹੁਤ ਮਸਹੂਰ ਹੈ।
ਇਸ ਮੁਲਖ ਵਿਚ ਉਹ ਦੀ ਵਡਿਆਈ ਬਹੁਤ ਮਸਹੂਰ ਹੈ। ਉਹ ਦੇ ਦੁਆਲੇ ਕਈ ਮਜਾਉਰਾਂ ਦੇ ਘਰ ਬਸਦੇ ਹਨ,ਅਤੇ ਕਈਆਂ ਨਹਿਰਾਂ ਪੁਰ ਉਸ ਮਹਾਪੁਰਸ ਦੀ ਨਸਾਨੀ ਪੁਲ ਬੰਨੇ
ਉਹ ਦੇ ਦੁਆਲੇ ਕਈ ਮਜਾਉਰਾਂ ਦੇ ਘਰ ਬਸਦੇ ਹਨ ,ਅਤੇ ਕ-
ਈਆਂ ਨਹਿਰਾਂ ਪੁਰ ਉਸ ਮਹਾਪੁਰਸ ਦੀ ਨਸਾਨੀ ਪੁਲ ਬੰਨੇ
ਹੋਏ ਮਜੂਦ ਹਨ। ਉਥੋਂ ਬਜੀਰਾਬਾਦ ਦਾ ਘਾਟ ਪੰਜ ਕੋਹ,
ਹੋਏ ਮਜੂਦ ਹਨ। ਉਥੋਂ ਬਜੀਰਾਬਾਦ ਦਾ ਘਾਟ ਪੰਜ ਕੋਹ,
ਅਤੇ ਦਰਿਆਉ ਬਹਿਤ ਜਿਹਲਮ ਦੇ ਘਾਟ ਪੱਚੀ ਕੋਹ ਹੈ।
ਅਤੇ ਦਰਿਆਉ ਬਹਿਤ ਜਿਹਲਮ ਦੇ ਘਾਟ ਪੱਚੀ ਕੋਹ ਹੈ।
ਲਾਈਨ 7: ਲਾਈਨ 5:
{{c|Jalalpur}}
{{c|Jalalpur}}
{{gap}}ਇਸ ਸ਼ਹਿਰ ਤੇ ਪੰਜ ਕੋਹ ਕਸਬਾ ਜਲਾਲਪੁਰ,ਵੜਾਇਚ
{{gap}}ਇਸ ਸਹਿਰ ਤੇ ਪੰਜ ਕੋਹ ਕਸਬਾ ਜਲਾਲਪੁਰ,ਵੜਾਇਚ
ਗੋਤੇ ਜਿਮੀਦਾਰਾਂ ਦਾ ਅਬਾਦ ਕੀਤਾ ਹੋਇਆ ਹੈ;ਉਹ ਦੀ
ਗੋਤੇ ਜਿਮੀਦਾਰਾਂ ਦਾ ਅਬਾਦ ਕੀਤਾ ਹੋਇਆ ਹੈ; ਉਹ ਦੀ
ਅੰਬਾਰਤ ਭਾਵੇਂ ਕੱਚੀ ਹੀ ਹੈ,ਪਰ ਅਬਾਦੀ ਦੇ ਸਬਬ ਰੋਣਕ
ਅੰਬਾਰਤ ਭਾਵੇਂ ਕੱਚੀ ਹੀ ਹੈ, ਪਰ ਅਬਾਦੀ ਦੇ ਸਬਬ ਰੌਣਕ
ਬਹੁਤ ਹੈ;ਕਿਉਂਕਿ ਹੁਣ ਬੀ ਦੋ ਹਜ਼ਾਰ ਘਰ,ਅਰ ਸੌ ਹੱਟ ਬਸ-
ਬਹੁਤ ਹੈ;ਕਿਉਂਕਿ ਹੁਣ ਬੀ ਦੋ ਹਜਾਰ ਘਰ, ਅਰ ਸੌ ਹੱਟ ਬਸਦੀ ਹੈ। ਅਤੇ ਸਹਿਰੋਂ ਅੰਦਰਵਾਰ ਹਾਕਮ ਦੇ ਰਹਿਣ ਦੀ ਵਡੀ
ਸੁੰਦਰ ਪੱਕੀ ਹਵੇਲੀ ਬਣੀ ਹੋਈ ਹੈ, ਅਤੇ ਚੌਧਰੀਆਂ ਦੇ ਘਰ
ਦੀ ਹੈ। ਅਤੇ ਸ਼ਹਿਰੋਂ ਅੰਦਰਵਾਰ ਹਾਕਮ ਦੇ ਰਹਿਣ ਦੀ ਵਡੀ
ਬੀ ਪੱਕੇ ਬਣੇ ਹੋਏ ਹਨ; ਪਰ ਉਨ੍ਹਾਂ ਲੋਕਾਂ ਨੈ ਇਕ ਚੁਨੇ ਗੱਚ
ਸੁੰਦਰ ਪੱਕੀ ਹਵੇਲੀ ਬਣੀ ਹੋਈ ਹੈ,ਅਤੇ ਚੌਦਰੀਆਂ ਦੇ ਘਰ
ਬੀ ਪੱਕੇ ਬਣੇ ਹੋਏ ਹਨ; ਪਰ ਉਹਨਾਂ ਲੋਕਾਂ ਨੈ ਇਕ ਚੁਨੇ ਗੱਚ
ਮਸੀਤ ਪਾਈ ਹੈ।
ਮਸੀਤ ਪਾਈ ਹੈ।