ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/14: ਰੀਵਿਜ਼ਨਾਂ ਵਿਚ ਫ਼ਰਕ

→‎ਗਲਤੀਆਂ ਨਹੀਂ ਲਾਈਆਂ: "________________ ( ੧੫ ) ਤਖਤ ਦੇ ਦਰਸ਼ਨਾਂ ਨੂੰ ਆਈ | ਅਗੇ ਪੁਜਾਰੀ ਨੱਠਕੇ ਚਲੇ ਗਏ..." ਨਾਲ਼ ਸਫ਼ਾ ਬਣਾਇਆ
 
No edit summary
ਹੈਡਰ (ਗ਼ੈਰਸ਼ਾਮਲ):ਹੈਡਰ (ਗ਼ੈਰਸ਼ਾਮਲ):
ਲਾਈਨ 1: ਲਾਈਨ 1:
{{center|( ੧੫ )}}
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
________________

ਤਖਤ ਦੇ ਦਰਸ਼ਨਾਂ ਨੂੰ ਆਈ | ਅਗੋੋਂ ਪੁਜਾਰੀ ਨੱਠਕੇ ਚਲੇ ਗਏ
( ੧੫ ) ਤਖਤ ਦੇ ਦਰਸ਼ਨਾਂ ਨੂੰ ਆਈ | ਅਗੇ ਪੁਜਾਰੀ ਨੱਠਕੇ ਚਲੇ ਗਏ ਸਨ, ਇਸ ਲਈ ਹਾਜ਼ਰ ਸੰਗਤ ਨੇ ਫੈਸਲਾ ਕੀਤਾ ਕਿ ਤਖਤ ਸਾਹਿਬ ਸੇਵਾ ਨਹੀਂ ਛੱਡਣਾ ਚਾਹੀਦਾ । ਸੋ ੨੫ ਸਿੰਘਾਂ ਦਾ ਜੱਥਾ ਸੇਵਾ ਲਈ ਨਿਯਤ ਕੀਤਾ ਗਿਆ ਅਤੇ ਇਸਦੀ ਇਤਲਾਹ ਸਰਬਰਾਹ ਨੂੰ ਦਿਤੀ ਗਈ । ਨੱਠੇ ਹੋਏ ਪੁਜਾਰੀ ਸਰਬਰਾਹ ਅਤੇ ਡਿਪਟੀ ਕਮਿਸ਼ਨਰ ਦੇ ਕਹਿਣ ਤੇ ਭੀ ਹਾਜ਼ਿਰ ਨ ਹੋਏ। ਜਿਸ ਪਰ ਡਿਪਟੀ ਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਦੇ ਪ੍ਰਬੰਧ ਲਈ ੯ ਆਦਮੀਆਂ ਦੀ ਜੋ ਸਾਰੇ ਹੀ ਗੁਰਦੁਆਰਾ ਲਹਿਰ ਦੇ ਹਾਮੀ ਸਨ, ਆਰਜ਼ੀ ਕਮੇਟੀ ਬਣਾ ਦਿੱਤੀ । ਸਾਰੇ ਪੰਥ ਨੂੰ ਜਥੇਬੰਦ ਕਰਕੇ ਪੰਥ ਦੀ ਇਕ ਪ੍ਰਤੀਨਿਧ ਤੇ ਸਾਂਝੀ ਕਮੇਟੀ ਕਾਇਮ ਕਰਨ ਦੀ ਲੋੜ ਨੂੰ ਤੀਤ ਕਰਕੇ ਨਵੇਂ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਕ ਹੁਕਮਨਾਮਾ ਜਾਰੀ ਕੀਤਾ ਕਿ ਸਾਰਾ ਪੰਥ ਅਜਿਹੀ ਕਮੇਟੀ ਕਾਇਮ ਕਰਨ ਲਈ ੧੫ ਨਵੰਬਰ ਸੰਨ ੧੯੨੦ ਨੂੰ ਸ੍ਰੀ ਅਕਾਲ ਤਖਤ ਸਾਹਿਬ ਇਕੱਤ ਹੋਵੇ । (੧) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਨ, ਇਸ ਲਈ ਹਾਜ਼ਰ ਸੰਗਤ ਨੇ ਫੈਸਲਾ ਕੀਤਾ ਕਿ ਤਖਤ
ਸਾਹਿਬ ਸੁੰਞਾ ਨਹੀਂ ਛੱਡਣਾ ਚਾਹੀਦਾ । ਸੋ ੨੫ ਸਿੰਘਾਂ ਦਾ ਜੱਥਾ
ਸੇਵਾ ਲਈ ਨਿਯਤ ਕੀਤਾ ਗਿਆ ਅਤੇ ਇਸਦੀ ਇਤਲਾਹ
ਸਰਬਰਾਹ ਨੂੰ ਦਿਤੀ ਗਈ । ਨੱਠੇ ਹੋਏ ਪੁਜਾਰੀ ਸਰਬਰਾਹ ਅਤੇ
ਡਿਪਟੀ ਕਮਿਸ਼ਨਰ ਦੇ ਕਹਿਣ ਤੇ ਭੀ ਹਾਜ਼ਿਰ ਨ ਹੋਏ। ਜਿਸ ਪਰ
ਡਿਪਟੀ ਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ
ਅਕਾਲ ਤਖਤ ਦੇ ਪ੍ਰਬੰਧ ਲਈ ੯ ਆਦਮੀਆਂ ਦੀ ਜੋ ਸਾਰੇ ਹੀ
ਗੁਰਦੁਆਰਾ ਲਹਿਰ ਦੇ ਹਾਮੀ ਸਨ, ਆਰਜ਼ੀ ਕਮੇਟੀ ਬਣਾ ਦਿੱਤੀ । ਸਾਰੇ ਪੰਥ ਨੂੰ ਜਥੇਬੰਦ ਕਰਕੇ ਪੰਥ ਦੀ ਇਕ ਪ੍ਰਤੀਨਿਧ ਤੇ ਸਾਂਝੀ ਕਮੇਟੀ ਕਾਇਮ ਕਰਨ ਦੀ ਲੋੜ ਨੂੰ ਤੀਤ ਕਰਕੇ ਨਵੇਂ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਕ ਹੁਕਮਨਾਮਾ ਜਾਰੀ ਕੀਤਾ ਕਿ ਸਾਰਾ ਪੰਥ ਅਜਿਹੀ ਕਮੇਟੀ ਕਾਇਮ ਕਰਨ ਲਈ ੧੫ ਨਵੰਬਰ ਸੰਨ ੧੯੨੦ ਨੂੰ ਸ੍ਰੀ ਅਕਾਲ ਤਖਤ ਸਾਹਿਬ ਇਕੱਤ ਹੋਵੇ । (੧) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
੧੫-੧੬ ਨਵੰਬਰ ਦੀ ਸਾਂਝੀ ਪੰਥਕ ਇਕੱਤਤਾ ਨੇ ੧੭੫ ਆਦਮੀਆਂ ਦੀ ਇਕ ਪ੍ਰਤੀਨਿਧ ਕਮੇਟੀ ਚੁਣੀ ਜਿਸ ਦਾ ਨਾਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਆ, ਇਸਦੀ ਪਹਿਲੀ ਇਕੱਤਤਾ ੧੨ ਦਸੰਬਰ ਸੰਨ ੧੯੨੦ ਨੂੰ ਸੀ ਅਕਾਲ ਤਖਤ ਸਾਹਿਬ ਹੋਈ । ਇ ਇਕੱਤਤਾ ਦੇ ਸਾਰੇ ਮੈਂਬਰਾਂ ਦੀ ਸੋਧ ਕਰਕੇ ਅਹੁਦੇਦਾਰ ਚੁਣੇ ਗਏ ਅਤੇ ਇਕ ਸਬ ਕਮੇਟੀ ਨਿਯਮਾਂ ਦਾ ਖਰੜਾ ਤਿਆਰ ਚਰਨ ਲਈ ਨਿਯਤ ਕੀਤੀ ਗਈ । ਸ਼੍ਰੋਮਣੀ ਕਮੇਟੀ ੩੦ ਅਪ੍ਰੈਲ ਸੰਨ ੧੯੨੧ ਨੂੰ ਰਜਿਸਟਰ ਕਰਾਈ ਗਈ ਅਤੇ ਨਿਯਮਾਂ ਦੇ ਬਣਨ ਪਿਛੋਂ ਇਸਦੀ ਨਵੀਂ ਚੋਣ ਜੁਲਾਈ

Digitized by Parijab Digital Library, www.panjabdigilid.org
Digitized by Parijab Digital Library, www.panjabdigilid.org