"ਪੰਨਾ:A geographical description of the Panjab.pdf/161" ਦੇ ਰੀਵਿਜ਼ਨਾਂ ਵਿਚ ਫ਼ਰਕ
ਪੰਨਾ:A geographical description of the Panjab.pdf/161 (ਸੋਧੋ)
20:12, 29 ਮਾਰਚ 2017 ਦਾ ਦੁਹਰਾਅ
, 3 ਸਾਲ ਪਹਿਲਾਂਕੋਈ ਸੋਧ ਸਾਰ ਨਹੀਂ
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ||
ਲਾਈਨ 1: | ਲਾਈਨ 1: | ||
− | {{rh|ਦੁਆਬੇ ਸਿੰਧ ਸਾਗਰ ਦੇ ਨਗਰ|}} |
+ | {{rh|੧੪੫|ਦੁਆਬੇ ਸਿੰਧ ਸਾਗਰ ਦੇ ਨਗਰ||}} |
ਦਿੰਦਾ ਹੈ,ਅਤੇ ਅਪ੍ਰੈਲ ਦੇ ਮਹੀਨੇ ਦੂਰ ਦੂਰ ਤੇ ਲੋਕ ਉਥੇ ਜਾਨਦੇ ਹਨ|ਅਤੇ ਇਸ ਪਹਾੜ ਦੇ ਨੇੜੇ ਇਕ ਵੱਡਾ ਡੂੰਘਾ ਚੁਸਮਾ ਹੈ,ਜਿਹਨੂੰ ਕਟਾਸ ਕਰਕੇ ਆਖਦੇ ਹਨ,ਅਤੇ ਓਹ ਹਿੰਦੂਆਂ ਦੇ ਤੀਰਥ ਦੀ ਜਗਾ ਹੈ|ਕਹਿੰਦੇ ਹਨ,ਜੋ ਧਰਤੀ ਦੋ ਅੱਖਾਂ ਧਰਦੀ ਹੈ;ਇਕ ਸੱਜੀ,ਜੋ ਅਜਮੇਰ ਗਿਰਦੇ ਪ੍ਰ੍ਹੁਕਰ ਦਾ ਤਲਾਉ ਹੈ;ਅਤੇ ਦੂਜੀ ਖੱਬੀ,ਜੋ ਇਹ ਕਟਾਸ ਹੈ|ਅਤੇ ਬਹੁਤ ਜੋਗੀ ਲੋਕ ਦੂਰ ਦੂਰ ਥੀਂ ਇਸ ਚੁਸਮੇ ਪੁਰ ਆ ਕੇ ਅਸਨਾਨ ਕਰਦੇ,ਅਰ ਪ੍ਰਿਤ੍ਦਾਨ ਕਰਦੇ ਹਨ || |