ਪੰਨਾ:A geographical description of the Panjab.pdf/157: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 3: ਲਾਈਨ 3:
ਇਸ ਪਹਾੜ ਵਿਚ ਹੋਰ ਕਈ ਪਿੰਡ ਆਬਾਦ ਹਨ|ਜਿਹੀਕੁ ਨੂਣਮਿਆਣੀ,ਅਰ ਦਾਦਨਖਾਂ ਦਾ ਪਿੰਡ;ਪਰ ਇਹ ਸ਼ਹਿਰ ਜਾਗਾ ਬ੍ਸਦਾ ਹੈ,ਜਿਸ ਵਿਚ ਛੇ ਹਜਾਰ ਘਰ,ਅਰ ਪੰਜ ਸੈ ਹੱਟ ਆਬਾਦ ਹੈ;ਕਿਉਂਕਿ ਲੂਣ ਬਿਹਾਜਣਵਾਲੇ ਬੁਪਾਰੀ ਉਥੇ ਬਹੁਤ ਜਾਂਦੇ ਹਨ;ਉਥੇ ਦੀ ਰੋਣਕ ਅਤੇ ਅਬਾਦੀ ਸਭ ਲੂਣ ਹੀ ਦੀ ਗਾਹਕੀ ਦੇ ਸਬਬ ਹੈ|ਬੁਪਾਰੀ ਲੋਕ ਉਥੋਂ ਦੂਰ ਦੂਰ ਤੀਕ ਲੂਣ ਲੈ ਜਾਂਦੇ ਹਨ;ਅਤੇ ਕਾਰੀਗਰ ਲੂਣ ਦੇ ਤਬਾਖ ਅਰ ਰਕੇਬੀਆਂ ਅਰ ਠੂਠੇ ਪਿਆਲੇ ਅਤੇ ਦੀਉਟਾਂ ਬਣਾਕੇ ਬੁਪਾਰੀਆਂ ਹੱਥ ਵੇਚ ਦਿੰਦੇ ਹਨ,ਅਤੇ ਬੁਪਾਰੀ ਸੁਗਾਤ ਕਰਰੇ ਮੁਲਖਾਂ ਨੂੰ ਲੈ ਜਾਂਦੇ ਹਨ|

{{c|jihlam.|}}
{{c|jihlam.|}}
ਜਿਹਲਮ ਦਰਿਆਉਂ ਬਹਿਤ ਦੇ ਕੰਢੇ ਇਕ ਕਸਬਾ ਹੈ,ਕਿ ਜਿਸ ਵਿਚ ਸੱਤ ਸੈ ਘਰ,ਅਰ ਇਕ ਸੌ ਹੱਟ ਹੈ|ਅਤੇ ਇਸ ਜਾਗਾ ਦੀ ਅਬਾਦੀ ਬੀ ਲੂਣ ਹੀ ਦੇ ਸਬਬ ਹੈ|ਕਿੰਉਕਿ ਲੂਣ ਦੀਆਂ ਬੇੜੀਆਂ ਭਰਕੇ,ਇਸ ਸ਼ਹਿਰ ਵਿਚ ਲਿਆ ਢਾਲਦੇ ਹਨ,ਅਤੇ ਸਹਿਰੋਂ ਬਾਹਰ ਲੂਣ ਦੇ ਵੱਡੇ ਵੱਡੇ ਢੇਰ ਲਾ ਦਿੰਦੇ ਹਨ;ਅੱਗੇ ਉਥੋਂ ਬੁਪਾਰੀ ਲੋਕ ਟੱਟੂਆਂ ਖੱਚਰਾਂਅਤੇ ਬਲਦਾਂਂ ਉਪੁਰ ਲੱਦਕੇ,ਕਸਮੀਰ ਦੇ ਪਹਾੜ ਨੂੰ ਲੈ ਜਾਂਦੇ ਹਨ|ਅਤੇ
ਜਿਹਲਮ ਦਰਿਆਉਂ ਬਹਿਤ ਦੇ ਕੰਢੇ ਇਕ ਕਸਬਾ ਹੈ,ਕਿ ਜਿਸ ਵਿਚ ਸੱਤ ਸੈ ਘਰ,ਅਰ ਇਕ ਸੌ ਹੱਟ ਹੈ|ਅਤੇ ਇਸ ਜਾਗਾ ਦੀ ਅਬਾਦੀ ਬੀ ਲੂਣ ਹੀ ਦੇ ਸਬਬ ਹੈ|ਕਿੰਉਕਿ ਲੂਣ ਦੀਆਂ ਬੇੜੀਆਂ ਭਰਕੇ,ਇਸ ਸ਼ਹਿਰ ਵਿਚ ਲਿਆ ਢਾਲਦੇ ਹਨ,ਅਤੇ ਸਹਿਰੋਂ ਬਾਹਰ ਲੂਣ ਦੇ ਵੱਡੇ ਵੱਡੇ ਢੇਰ ਲਾ ਦਿੰਦੇ ਹਨ;ਅੱਗੇ ਉਥੋਂ ਬੁਪਾਰੀ ਲੋਕ ਟੱਟੂਆਂ ਖੱਚਰਾਂ ਅਤੇ ਬਲਦਾਂਂ ਉਪੁਰ ਲੱਦਕੇ,ਕਸਮੀਰ ਦੇ ਪਹਾੜ ਨੂੰ ਲੈ ਜਾਂਦੇ ਹਨ|ਅਤੇ