ਪੰਨਾ:ਚੁਲ੍ਹੇ ਦੁਆਲੇ.pdf/9: ਰੀਵਿਜ਼ਨਾਂ ਵਿਚ ਫ਼ਰਕ

No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਨੂੰ ਪੰਜਾਬ ਵਿੱਚ ਕਹਾਣੀ ਓਦੋਂ ਵੀ ਮੌਜੂਦ ਸੀ ਜਦੋਂ ਪੰਜਾਬ ਨੂੰ ਮਨੁਖ ਨੇ ਆਪਣਾ ਨਿਵਾਸ ਅਸਥਾਨ ਬਣਾਇਆ । ਇਹ ਤਿੰਨੇ ਹਾਲਤਾਂ ਕਹਾਣੀ ਦਾ ਕੋਈ ਅਨੋਖਾ ਹੀ ਲੱਛਣ ਅਨੁਭਵ ਕਰਵਾਂਦੀਆਂ ਹਨ । ਅਸਲ ਵਿੱਚ ਕਹਾਣੀ ਦੇ ਦੋ ਪਖ ਹਨ ! ਇਕ ਤਾਂ ਕਹਾਣੀ ਦਾ ਵਾਪਰਨਾ ਜਾਂ ਘਟਨਾ ਤੇ ਦੂਜਾ ਹੈ ਉਸ ਘਟਨਾ ਦਾ ਬਿਆਨਣਾ ਜਾਂ ਵਾਪਰੇ ਦਾ ਵਿਰਤਾਂਤ। ਘਟਨਾ ਜਾਂ ਵਾਪਰਨਾ ਕੀ ਹੈ ? ਇਕ ਪਦਾਰਥ ਦਾ ਦੁਜੇ ਪਦਾਰਥ ਉਤੇ ਕਰਮ ਤੇ ਦੁਜੇ । ਦਾ ਏਸ ਸੰਬੰਧ ਵਿਚ ਪ੍ਰਤਿਕਰਮ । ਇਹੋ ਦੋ ਵਸਤੂਆਂ ਚਾਹੇ ਜਾਨਦਾਰ ਹੋਣ ਚਾਹੇ ਬਜਾਨ । ਧੁੱਪ ਨਾਲ ਇਕ ਬੂੰਦ ਸਮੁੰਦਰ ਵਿਚੋਂ ਉੱਠ ਕੇ ਅਕਾਸ਼ਾਂ ਵਿੱਚ ਜਾਂਦੀ ਹੈ, ਅੰਕਾਜਾਂ ਵਿੱਚ ਸੋਲਸਪ ਟੇ ਕਰਕੇ, ਹਲੋਰੇ ਖਾ ਕੇ ਹਿਮਾਲਾ ਦੀਆਂ ਪਹਾੜੀਆਂ ਦਾ ਸੰਗ ਕਰਦੀ ਹੈ । ਚੋਟੀਆਂ ਉਤੇ ਪਾਣੀ ਜਾਂ ਬਰਫ ਬਣਾ ਕੇ ਡਿਗਦੀ ਹੈ। ਦੂਜੀ ਵਾਰ, ਫਿਰ ਪਾਣੀ ਬਣਦੀ ਹੈ ਸੂਰਜ਼ ਦੀ ਨਿਘ ਨਾਲ । ਫੁੱਲਾਂ ਨਾਲ ਸਪਰਸ਼ ਕਰਦੀ ਹੈ । ਕਿਤੇ ਟੱਕਰਾਂ ਤੇ ਠੋਕਰਾਂ, ਕਿਧਰੇ ਹਲੇ ਤੇ ਝਟ, ਖੱਡਾਂ, ਕੰਦਰਾਂ ਵਿੱਚੋਂ ਦੀ ਹੋ ਕੇ ਨਦੀਆਂ ਨਾਲਿਆਂ ਵਿੱਚ, ਜਾਂ ਪਹਾੜਾਂ ਵਿੱਚ ਸਿੱਖ ਕੇ ਚਸ਼ਮਿਆਂ ਤੇ ਝੀਲਾਂ ਦਾ ਰੂਪ ਧਾਰਦੀ ਹੈ । ਫੇਰ ਮਾਨ ਸਰੋਵਰ ਜਾਂ ਡਲ ਵਿੱਚੋਂ ਦੀ ਹੋ ਕੇ, ਸਤਲਜ ਜਾਂ ਵਿਹਲਮ ਦੇ ਰਾਹ...ਕਿੱਥੇ...ਕਿਥ...ਕੀ...ਕੀ... ਕਿਵੇਂ...ਕਿਵੇਂ ਉਹ ਫੇਰ ਸਮੁੰਦਰ ਵਿੱਚ ਜਾ ਪਹੁੰਚਦੀ ਹੈ । ਸ਼ਰ ਸਾਰ' ਨਾਲ ਮਲ ਹੋ ਜਾਂਦਾ ਹੈ । ਵਿਛੜੇ ਆਣ ਮਿਲਦੇ ਹਨ । ਕੀ ਇਹ ਕੋਈ ਸੁਆਦਲਾ ਨਾਵਲ ਨਹੀਂ ? ਕੀ ਇਹ ਵੀ ਸਖਾਂਤਕ ਨਾਟਕ ਜਾਂ ਰੋਮਾਂਸ ਨਹੀਂ? ਫੇਰ ਕੀ ਇਸ ਸਾਰੇ ਸਫ਼ਰ ਵਿੱਚ ਸੈਂਕੜੇ ਕਹਾਣੀਆਂ ਨਹੀਂ ਵਾਪਰੀਆਂ ? ਹਾਂ ਸਭ ਕੁਝ ਹੈ । ਪਰ ਇਸ ਨੂੰ ਬਿਆਨੇ ਕੌਣ ? ਘਟਨਾ ਤਾਂ ਹੈ, ਵਿਰਤਾਂਤ ਨਹੀਂ ਹੈ। <br>{{gap}}ਫੇਰ ਹੋਰ ਇਕ ਨਾਵਲ ਦਾ ਢਾਂਚਾ ਲਓ, ਘਟਨਾਵਾਂ ਦੀ ਲੜੀ !
ਨੂੰ ਪੰਜਾਬ ਵਿੱਚ ਕਹਾਣੀ ਓਦੋਂ ਵੀ ਮੌਜੂਦ ਸੀ ਜਦੋਂ ਪੰਜਾਬ ਨੂੰ ਮਨੁਖ ਨੇ ਆਪਣਾ ਨਿਵਾਸ ਅਸਥਾਨ ਬਣਾਇਆ । ਇਹ ਤਿੰਨੇ ਹਾਲਤਾਂ ਕਹਾਣੀ ਦਾ ਕੋਈ ਅਨੋਖਾ ਹੀ ਲੱਛਣ ਅਨੁਭਵ ਕਰਵਾਂਦੀਆਂ ਹਨ । ਅਸਲ ਵਿੱਚ ਕਹਾਣੀ ਦੇ ਦੋ ਪਖ ਹਨ ! ਇਕ ਤਾਂ ਕਹਾਣੀ ਦਾ ਵਾਪਰਨਾ ਜਾਂ ਘਟਨਾ ਤੇ ਦੂਜਾ ਹੈ ਉਸ ਘਟਨਾ ਦਾ ਬਿਆਨਣਾ ਜਾਂ ਵਾਪਰੇ ਦਾ ਵਿਰਤਾਂਤ। ਘਟਨਾ ਜਾਂ ਵਾਪਰਨਾ ਕੀ ਹੈ ? ਇਕ ਪਦਾਰਥ ਦਾ ਦੂਜੇ ਪਦਾਰਥ ਉਤੇ ਕਰਮ ਤੇ ਦੂਜੇ ਦਾ ਏਸ ਸੰਬੰਧ ਵਿਚ ਪ੍ਰਤਿਕਰਮ । ਇਹੋ ਦੋ ਵਸਤੂਆਂ ਚਾਹੇ ਜਾਨਦਾਰ ਹੋਣ ਚਾਹੇ ਬਜਾਨ । ਧੁੱਪ ਨਾਲ ਇਕ ਬੂੰਦ ਸਮੁੰਦਰ ਵਿਚੋਂ ਉੱਠ ਕੇ ਅਕਾਸ਼ਾਂ ਵਿੱਚ ਜਾਂਦੀ ਹੈ, ਅੰਕਾਜਾਂ ਵਿੱਚ ਸੋਲਸਪ ਟੇ ਕਰਕੇ, ਹਲੋਰੇ ਖਾ ਕੇ ਹਿਮਾਲਾ ਦੀਆਂ ਪਹਾੜੀਆਂ ਦਾ ਸੰਗ ਕਰਦੀ ਹੈ । ਚੋਟੀਆਂ ਉਤੇ ਪਾਣੀ ਜਾਂ ਬਰਫ ਬਣਾ ਕੇ ਡਿਗਦੀ ਹੈ। ਦੂਜੀ ਵਾਰ, ਫਿਰ ਪਾਣੀ ਬਣਦੀ ਹੈ ਸੂਰਜ਼ ਦੀ ਨਿਘ ਨਾਲ । ਫੁੱਲਾਂ ਨਾਲ ਸਪਰਸ਼ ਕਰਦੀ ਹੈ । ਕਿਤੇ ਟੱਕਰਾਂ ਤੇ ਠੋਕਰਾਂ, ਕਿਧਰੇ ਹਲੇ ਤੇ ਝੂਟ, ਖੱਡਾਂ, ਕੰਦਰਾਂ ਵਿੱਚੋਂ ਦੀ ਹੋ ਕੇ ਨਦੀਆਂ ਨਾਲਿਆਂ ਵਿੱਚ, ਜਾਂ ਪਹਾੜਾਂ ਵਿੱਚ ਸਿੱਖ ਕੇ ਚਸ਼ਮਿਆਂ ਤੇ ਝੀਲਾਂ ਦਾ ਰੂਪ ਧਾਰਦੀ ਹੈ । ਫੇਰ ਮਾਨ ਸਰੋਵਰ ਜਾਂ ਡਲ ਵਿੱਚੋਂ ਦੀ ਹੋ ਕੇ, ਸਤਲਜ ਜਾਂ ਵਿਹਲਮ ਦੇ ਰਾਹ...ਕਿੱਥੇ...ਕਿਥ...ਕੀ...ਕੀ... ਕਿਵੇਂ...ਕਿਵੇਂ ਉਹ ਫੇਰ ਸਮੁੰਦਰ ਵਿੱਚ ਜਾ ਪਹੁੰਚਦੀ ਹੈ । ਸ਼ਰ ਸਾਰ' ਨਾਲ ਮਲ ਹੋ ਜਾਂਦਾ ਹੈ । ਵਿਛੜੇ ਆਣ ਮਿਲਦੇ ਹਨ । ਕੀ ਇਹ ਕੋਈ ਸੁਆਦਲਾ ਨਾਵਲ ਨਹੀਂ ? ਕੀ ਇਹ ਵੀ ਸਖਾਂਤਕ ਨਾਟਕ ਜਾਂ ਰੋਮਾਂਸ ਨਹੀਂ? ਫੇਰ ਕੀ ਇਸ ਸਾਰੇ ਸਫ਼ਰ ਵਿੱਚ ਸੈਂਕੜੇ ਕਹਾਣੀਆਂ ਨਹੀਂ ਵਾਪਰੀਆਂ ? ਹਾਂ ਸਭ ਕੁਝ ਹੈ । ਪਰ ਇਸ ਨੂੰ ਬਿਆਨੇ ਕੌਣ ? ਘਟਨਾ ਤਾਂ ਹੈ, ਵਿਰਤਾਂਤ ਨਹੀਂ ਹੈ। <br>{{gap}}ਫੇਰ ਹੋਰ ਇਕ ਨਾਵਲ ਦਾ ਢਾਂਚਾ ਲਓ, ਘਟਨਾਵਾਂ ਦੀ ਲੜੀ !