ਪੰਨਾ:ਚੁਲ੍ਹੇ ਦੁਆਲੇ.pdf/165: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਲੈਂਦੇ, ਫੇਰ ਵਿਹੜੇ ਵਿਚ ਆ ਕੇ ਬਹਿ ਜਾਂਦੇ । ਬਜ਼ਾਰ ਤੋਂ ਵਿਹਲੇ ਹੋ ਕੇ ਫ਼ਸਾਦੀ ਗਲੀਆਂ ਮੁਹੱਲਿਆਂ ਤੇ ਤਰੂਟ ਪਏ, ਬਿਲਕੁਲ ਸਾਡੇ ਗੁਆਂਢ ਤਕ ਆ ਪਹੁੰਚੇ ਤਾਂ ਵੀ ਮੇਰੀ ਮਾਂ ਵਿਹੜੇ ਵਿਚੋਂ ਨੇ ਹਿਲੇ ।
{{gap}}ਅਖੀਰ ਅਠ ਦਸ ਮੁਸ਼ਟੰਡੇ ਸਿਰ ਸਿਰ ਤਕ ਲੰਮੀਆਂ ਡਾਂਗਾਂ ਚਕ ਸਾਡੇ ਵਿਹੜੇ ਵਿਚ ਆ ਵੜੇ। ਉਨਾਂ ਵਿਚ ਜੰਮਾ ਤੇਲੀ ਸੀ, ਬਰਫ ਮੁਸੱਲੀ ਸੀ, ਜਹਾਨਾ ਮਰਾਸੀ ਸੀ, ਫੁਰਮਾਨ ਛਬਾ ਸੀ, ਮੀਰੂ ਲੁਹਾਰ ਸੀ, ਮਾਦ ਮਹਿਰਾ ਸੀ, ਦੁੱਲਾ ਮੋਚੀ ਸੀ, ਤੇ ਬਾਕੀ ਕੁੱਝ ਪਾਰ ਮੋਹੜ ਵਿਚੋਂ ਸੈਦਨ ਦਰ ਦੇ ਮੁੰਡੇ ਸਨ ।
{{gap}} ‘‘ ਸ਼ਾਹਣੀਓਂ, ਸਲਾਮ ਬਾਣੇਆਂ ! ’’ ਵਿਹੜੇ ਵਿਚ ਵੜ ਦਿਆਂ ਹੀ ਸਭ ਨੇ ਮੇਰੀ ਮਾਂ ਨੂੰ ਆਦਾਬ ਕੀਤਾ ਤੇ ਹਸਦੇ ਹਸਦੇ ਉਦਰ ਵੜ ਗਏ । ਮੇਰੀ ਮਾਂ ਉਠ ਕੇ ਬਰਾਂਮਦੇ ਵਿਚ ਖੜੋ ਗਏ ਤੇ ਇਕ ਇਕ ਚੀਜ਼ ਲੈਣ ਵਾਲੇ ਲੈ ਲੈ ਪਾਏ ਜਾਂਦੇ । ਕੇਵਲ ਜਦੋਂ 'ਸਾਡਾ ਦਾਜੋਲ ਪਲੰਘ ਉਹ ਚੁਕਣ ਲਗੇ ਤੇ ਮੇਰੀ। ਮਾਂ ਨੇ ਰੋਕਿਆ
{{gap}} ‘‘ ਵੇ ਜਹਾਨਿਆਂ ਧੁਤ੍ਰਾ, ਇਹ ਮੈਂਡੀ ਨੂੰਹ ਨੇ ਦਾਜ਼ੇ ਨਾਂ ਪਲੰਘ ਹੀ । ’’
{{gap}}ਜੋਹਾਨੇ ਨੇ ਸੁਣੀ-ਅਣਸੁਣੀ ਕਰ ਛੱਡੀ।
{{gap}} ‘‘ ਸ਼ਾਹਣੀਏ ਛੇੜਿਆ ਵੀ ਕਰ ’’ ਜਹਾਨਾ ਅੰਗਾਂ ਹਸਦਾ ਹਸਦਾ ਬੋਲਿਆ, “ਕੈਹ ਤੂੰ ਹਿਰਸਾਂ ਬਾਹੀਆਂ ਹੋਈਆਂ ਨੁ । ’’
{{gap}}ਜਦੋਂ ਤਕ ਉਸ ਲੇਘ ਹਵੇਲੀ ਤੋਂ ਬਾਹਰ ਨਹੀਂ ਕਢ ਕੇ ਰਖ ਲਿਆ ਮੇਰੀ ਮਾਂ ਉਸ ਤੋਂ ਨਿਵਾਰ ਦਾ ਉਹ ਸ਼ੀਸ਼ਿਆਂ ਵਾਲਾ ਪਲੰਘ ਖੋਹਦੇ ਹੀ ਰਹੇ ।
ਲੈਂਦੇ, ਫੇਰ ਵਿਹੜੇ ਵਿਚ ਆ ਕੇ ਬਹਿ ਜਾਂਦੇ । ਬਜ਼ਾਰ ਤੋਂ ਵਿਹਲੇ ਹੋ ਕੇ ਫ਼ਸਾਦੀ ਗਲੀਆਂ ਮੁਹੱਲਿਆਂ ਤੇ ਤਰੂਟ ਪਏ, ਬਿਲਕੁਲ ਸਾਡੇ ਗੁਆਂਢ ਤਕ ਆ ਪਹੁੰਚੇ ਤਾਂ ਵੀ ਮੇਰੀ ਮਾਂ ਵਿਹੜੇ ਵਿਚੋਂ ਨੇ ਹਿਲੇ ।
{{gap}}ਅਖੀਰ ਅਠ ਦਸ ਮੁਸ਼ਟੰਡੇ ਸਿਰ ਸਿਰ ਤਕ ਲੰਮੀਆਂ ਡਾਂਗਾਂ ਚਕ ਸਾਡੇ ਵਿਹੜੇ ਵਿਚ ਆ ਵੜੇ। ਉਨਾਂ ਵਿਚ ਜੰਮਾ ਤੇਲੀ ਸੀ, ਬਰਫ ਮੁਸੱਲੀ ਸੀ, ਜਹਾਨਾ ਮਰਾਸੀ ਸੀ, ਫੁਰਮਾਨ ਛਬਾ ਸੀ, ਮੀਰੂ ਲੁਹਾਰ ਸੀ, ਮਾਦ ਮਹਿਰਾ ਸੀ, ਦੁੱਲਾ ਮੋਚੀ ਸੀ, ਤੇ ਬਾਕੀ ਕੁੱਝ ਪਾਰ ਮੋਹੜ ਵਿਚੋਂ ਸੈਦਨ ਦਰ ਦੇ ਮੁੰਡੇ ਸਨ ।
{{gap}} ‘‘ ਸ਼ਾਹਣੀਓਂ, ਸਲਾਮ ਬਾਣੇਆਂ ! ’’ ਵਿਹੜੇ ਵਿਚ ਵੜ ਦਿਆਂ ਹੀ ਸਭ ਨੇ ਮੇਰੀ ਮਾਂ ਨੂੰ ਆਦਾਬ ਕੀਤਾ ਤੇ ਹਸਦੇ ਹਸਦੇ ਉਦਰ ਵੜ ਗਏ । ਮੇਰੀ ਮਾਂ ਉਠ ਕੇ ਬਰਾਂਮਦੇ ਵਿਚ ਖੜੋ ਗਏ ਤੇ ਇਕ ਇਕ ਚੀਜ਼ ਲੈਣ ਵਾਲੇ ਲੈ ਲੈ ਪਾਏ ਜਾਂਦੇ । ਕੇਵਲ ਜਦੋਂ 'ਸਾਡਾ ਦਾਜੋਲ ਪਲੰਘ ਉਹ ਚੁਕਣ ਲਗੇ ਤੇ ਮੇਰੀ। ਮਾਂ ਨੇ ਰੋਕਿਆ
{{gap}} ‘‘ ਵੇ ਜਹਾਨਿਆਂ ਧੁਤ੍ਰਾ, ਇਹ ਮੈਂਡੀ ਨੂੰਹ ਨੇ ਦਾਜ਼ੇ ਨਾਂ ਪਲੰਘ ਹੀ । ’’
{{gap}}ਜੋਹਾਨੇ ਨੇ ਸੁਣੀ-ਅਣਸੁਣੀ ਕਰ ਛੱਡੀ।
{{gap}} ‘‘ ਸ਼ਾਹਣੀਏ ਛੇੜਿਆ ਵੀ ਕਰ ’’ ਜਹਾਨਾ ਅੰਗਾਂ ਹਸਦਾ ਹਸਦਾ ਬੋਲਿਆ, “ਕੈਹ ਤੂੰ ਹਿਰਸਾਂ ਬਾਹੀਆਂ ਹੋਈਆਂ ਨੁ । ’’
{{gap}} ਤੇ ਜਦੋਂ ਤਕ ਉਸ ਪਲੰਘ ਹਵੇਲੀ ਤੋਂ ਬਾਹਰ ਨਹੀਂ ਕਢ ਕੇ ਰਖ ਲਿਆ ਮੇਰੀ ਮਾਂ ਉਸ ਤੋਂ ਨਿਵਾਰ ਦਾ ਉਹ ਸ਼ੀਸ਼ਿਆਂ ਵਾਲਾ ਪਲੰਘ ਖੋਂਹਦੇ ਹੀ ਰਹੇ ।