ਪੰਨਾ:ਚੁਲ੍ਹੇ ਦੁਆਲੇ.pdf/165: ਰੀਵਿਜ਼ਨਾਂ ਵਿਚ ਫ਼ਰਕ

→‎ਗਲਤੀਆਂ ਨਹੀਂ ਲਾਈਆਂ: "ਲੈਂਦੇ, ਫੇਰ ਵਿਹੜੇ ਵਿਚ ਆ ਕੇ ਬਹਿ ਜਾਂਦੇ । ਬਜ਼ਾਰ ਤੋਂ ਵਿਹਲੇ ਹੋ ਕੇ..." ਨਾਲ਼ ਸਫ਼ਾ ਬਣਾਇਆ
 
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਲੈਂਦੇ, ਫੇਰ ਵਿਹੜੇ ਵਿਚ ਆ ਕੇ ਬਹਿ ਜਾਂਦੇ । ਬਜ਼ਾਰ ਤੋਂ ਵਿਹਲੇ ਹੋ ਕੇ ਫ਼ਸਾਦੀ ਗਲੀਆਂ ਮੁਹੱਲਿਆਂ ਤੇ ਤਰੂਟ ਪਏ, ਬਿਲਕੁਲ ਸਾਡੇ ਗੁਆਂਢ ਤਕ ਆ ਪਹੁੰਚੇ ਤਾਂ ਵੀ ਮੇਰੀ ਮਾਂ ਵਿਹੜੇ ਵਿਚੋਂ ਨੇ ਹਿਲੇ ।
ਲੈਂਦੇ, ਫੇਰ ਵਿਹੜੇ ਵਿਚ ਆ ਕੇ ਬਹਿ ਜਾਂਦੇ । ਬਜ਼ਾਰ ਤੋਂ ਵਿਹਲੇ ਹੋ ਕੇ ਫ਼ਸਾਦੀ ਗਲੀਆਂ ਮੁਹੱਲਿਆਂ ਤੇ ਤਰੂਟ ਪਏ, ਬਿਲਕੁਲ ਸਾਡੇ ਗੁਆਂਢ ਤਕ ਆ ਪਹੁੰਚੇ ਤਾਂ ਵੀ ਮੇਰੀ ਮਾਂ ਵਿਹੜੇ ਵਿਚੋਂ ਨੇ ਹਿਲੇ । <br>{{gap}}ਅਖੀਰ ਅਠ ਦਸ ਮੁਸ਼ਟੰਡੇ ਸਿਰ ਸਿਰ ਤਕ ਲੰਮੀਆਂ ਡਾਂਗਾਂ ਚਕ ਸਾਡੇ ਵਿਹੜੇ ਵਿਚ ਆ ਵੜੇ। ਉਨਾਂ ਵਿਚ ਜੰਮਾ ਤੇਲੀ ਸੀ, ਬਰਫ ਮੁਸੱਲੀ ਸੀ, ਜਹਾਨਾ ਮਰਾਸੀ ਸੀ, ਫੁਰਮਾਨ ਛਬਾ ਸੀ, ਮੀਰੂ ਲੁਹਾਰ ਸੀ, ਮਾਦ ਮਹਿਰਾ ਸੀ, ਦੁੱਲਾ ਮੋਚੀ ਸੀ, ਤੇ ਬਾਕੀ ਕੁੱਝ ਪਾਰ ਮੋਹੜ ਵਿਚੋਂ ਸੈਦਨ ਦਰ ਦੇ ਮੁੰਡੇ ਸਨ
ਅਖੀਰ ਅਠ ਦਬ ਮੁਸ਼ਟੰਡੇ ਸਿਰ ਸਿਰ ਤਕ ਲੰਮੀਆਂ ਡਾਂਗਾਂ ਚਕ ਸ ਡੇ ਵਿਹੜੇ ਵਿਚ ਆ ਵੜੇ। ਉਨਾਂ ਵਿਚ ਜੰਮਾ ਤੇਲੀ ਸੀ, ਬਰਫ ਮੁਸੱਲੀ ਸੀ, ਜਹਾਨਾ ਮਰਾਸੀ ਸੀ, ਫੁਰਮਾਨ ਛਬਾ ਸੀ, ਮੀਰ ਲ ਹਾਰ ਸੀ, ਮਾਦ ਮਹਿਰਾ ਸੀ, ਦੱਲਾ ਮੋਚਨ ਸੀ, ਤੇ ਬਾਕੀ ਕੁੱਝ ਪਾਰ ਮੋਹੜ ਵਿਚੋਂ ਸੈਦਨ ਦਰ ਦੇ ਮੁੰਡੇ ਸਨ । ਦੀ 'ਸ਼ਾਹਣੀਓਂ, ਸਲਾਮ ਬਾਣੇਆਂ ! ਵਿਹੜੇ ਵਿਚ ਵੜਦਿਆਂ ਹੀ ਸਭ ਨੇ ਮੇਰੀ ਮਾਂ ਨੂੰ ਆਦਾਬ ਕੀਤਾ ਤੇ ਹਸਦੇ ਹਸਦੇ ਉਦਰ ਵੜ ਗਏ । ਮੇਰੀ ਮਾਂ ਉਠ ਕੇ ਬਰਾਂਮਦੇ ਵਿਚ ਖੜੋ ਗਏ ਤੇ ਇਕ ਇਕ ਚੀਜ਼ ਲੈਣ ਵਾਲੇ ਲੈ ਲੈ ਪਾਏ ਜਾਂਦੇ । ਕੇਵਲ ਜਦੋਂ 'ਸਾਡਾ ਦਾਜੋਲ ਪਲੰਘ ਉਹ ਚੁਕਣ ਲਗੇ ਤੇ ਮੇਰੀ। ਮਾਂ ਨੇ ਰੋਕਿਆ
'ਸ਼ਾਹਣੀਓਂ, ਸਲਾਮ ਬਾਣੇਆਂ ! ਵਿਹੜੇ ਵਿਚ ਵੜਦਿਆਂ ਹੀ ਸਭ ਨੇ ਮੇਰੀ ਮਾਂ ਨੂੰ ਆਦਾਬ ਕੀਤਾ ਤੇ ਹਸਦੇ ਹਸਦੇ ਉਦਰ ਵੜ ਗਏ । ਮੇਰੀ ਮਾਂ ਉਠ ਕੇ ਬਰਾਂਮਦੇ ਵਿਚ ਖੜੋ ਗਏ ਤੇ ਇਕ ਇਕ ਚੀਜ਼ ਲੈਣ ਵਾਲੇ ਲੈ ਲੈ ਪਾਏ ਜਾਂਦੇ । ਕੇਵਲ ਜਦੋਂ 'ਸਾਡਾ ਦਾਜੋਲ ਪਲੰਘ ਉਹ ਚੁਕਣ ਲਗੇ ਤੇ ਮੇਰੀ। ਮਾਂ ਨੇ ਰੋਕਿਆ
“ਵੇ ਜਹਾਨਿਆਂ ਧੂੜਾ, ਇਹ ਮੈਂਡੀ ਨੂੰਹ ਨੇ ਦਾਜ਼ੇ ਨਾਂ ਪਲੰਘ ਹੀ ।''
“ਵੇ ਜਹਾਨਿਆਂ ਧੂੜਾ, ਇਹ ਮੈਂਡੀ ਨੂੰਹ ਨੇ ਦਾਜ਼ੇ ਨਾਂ ਪਲੰਘ ਹੀ ।''
ਜੋਹਾਨੇ ਨੇ ਸੁਣੀ-ਅਣਸੁਣੀ ਕਰ ਛੱਡੀ।
ਜੋਹਾਨੇ ਨੇ ਸੁਣੀ-ਅਣਸੁਣੀ ਕਰ ਛੱਡੀ।