ਪੰਨਾ:ਚੁਲ੍ਹੇ ਦੁਆਲੇ.pdf/110: ਰੀਵਿਜ਼ਨਾਂ ਵਿਚ ਫ਼ਰਕ

→‎ਗਲਤੀਆਂ ਨਹੀਂ ਲਾਈਆਂ: "ਅਲਜਾਈਆਂ ਤਾਨਾਂ ਮੈਨੂੰ ਬਹੁਤ ਮਿੱਠੀਆਂ ਲਗੀਆਂ । ਬਾਲਾ ਕਿੰਗ, ਜੋ ਅਜ..." ਨਾਲ਼ ਸਫ਼ਾ ਬਣਾਇਆ
 
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਅਲਜਾਈਆਂ ਤਾਨਾਂ ਮੈਨੂੰ ਬਹੁਤ ਮਿੱਠੀਆਂ ਲਗੀਆਂ । ਬਾਲਾ ਕਿੰਗ, ਜੋ ਅਜੇ ਪਾਸੇ ਮਾਰ ਰਿਹਾ ਸੀ, ਬੋਲ ਉਠਿਆ, ‘‘ ਭਾਪਾ ਜੀ, ਕੁੱਧੈਅ ! ਹਾਂਆਂ ! ਥੈਅ ! ਮੈਂ ਕੁੱਬ ਦੇ ਕਸਬ ਨੂੰ ਸਲਾਹੁੰਦਾ ਤੇ ਆਪਣੇ ਬੁਰੇ ਵਤੀਰੇ ਤੇ ਲਾਹਨ ਤਾਹਨ ਕਰਦਾ ਛੇਤੀ ਹੀ ਸੌਂ ਗਿਆ । <br>{{gap}}ਤਿਆਂ ਸੁਤਿਆਂ ਕੀ ਵੇਖਦਾ ਹਾਂ ਕਿ ਮੈਨੂੰ ਪਲੇਗ ਦੀ ਗਿਲਟੀ ਨਿਕਲੀ ਹੋਈ ਹੈ ਅਤੇ ਮੰਜੇ ਉਤੇ ਕੁਲ-ਮੁਕਲਾ ਪਿਆ
ਅਲਜਾਈਆਂ ਤਾਨਾਂ ਮੈਨੂੰ ਬਹੁਤ ਮਿੱਠੀਆਂ ਲਗੀਆਂ । ਬਾਲਾ ਕਿੰਗ, ਜੋ ਅਜੇ ਪਾਸੇ ਮਾਰ ਰਿਹਾ ਸੀ, ਬੋਲ ਉਠਿਆ, ‘‘ ਭਾਪਾ ਜੀ, ! ਹਾਂਆਂ ! ਥੈਅ ! ਮੈਂ ਕੁੱਬ ਦੇ ਕਸਬ ਨੂੰ ਸਲਾਹੁੰਦਾ ਤੇ ਆਪਣੇ ਬੁਰੇ ਵਤੀਰੇ ਤੇ ਲਾਹਨ ਤਾਹਨ ਕਰਦਾ ਛੇਤੀ ਹੀ ਸੌਂ ਗਿਆ । <br>{{gap}}ਸੁਤਿਆਂ ਸੁਤਿਆਂ ਕੀ ਵੇਖਦਾ ਹਾਂ ਕਿ ਮੈਨੂੰ ਪਲੇਗ ਦੀ ਗਿਲਟੀ ਨਿਕਲੀ ਹੋਈ ਹੈ ਅਤੇ ਮੰਜੇ ਉਤੇ ਕੁਲ-ਮੁਕਲਾ ਪਿਆ
ਰਾਹ ਰਿਹਾ ਹਾਂ । ਸਾਰਾ ਮਹੱਲਾ ਘਟ, ਵਾਂਗ ਸੁਨਸਾਨ ਤੇ ਉਜਾੜ ਪਿਆ ਹੈ । ਆਦਮੀ ਤਾਂ ਇਕ ਪਾਸੇ ਰਹੇ, ਜਨੌਰ ਤੇ ਪੰਛੀ ਤਕ ਨਹਸਦੇ ਮਾਂ, ਬਾਪ, ਭੈਣ, ਭਰਾ, ਵਹੁਟੀ, ਬੱਚੇ-ਸਭ ਮੈਨੂੰ ਕਲਿਆਂ ਛੱਡ ਕੇ ਨਸ਼ ਗਏ ਹੋਏ ਹਨ । ਸਿਰਫ਼ ਇਕ ਆਦਮੀ ਮੇਰੀ ਸਰਾਂਦੀ ਬੈਠਾ ਹੈ ਜੋ ਥੋੜੇ ਥੋੜੇ ਵਕਫ਼ੇ ਪਿਛੇ ਮੇਰੇ ਮੂੰਹ ਵਿਚ ਦਵਾਈ ਦਾ ਚਮਚਾ ਪਾ ਦਿੰਦਾ ਹੈ । ਮੈਂ ਉਸ ਨੂੰ ਪਛਾਣ ਨਹੀਂ ਸਕਦਾ, ਕਿਉ ਕਿ ਮਰੀਆਂ ਅੱਖਾਂ ਬੁਖਾਰ ਦੇ ਨਾਲ ਬੰਦ ਹਨ, ਪਰ ਕਦ ਕਦੀ ਕਿਬ ਦੇ ਪਿਆਰ-ਭਰੇ ਹੱਥ ਮੈਨੂੰ ਆਪਣੇ ਮਰ ਦੇ ਤਦ ਅਨਭਵ ਹੁੰਦੇ ਹਨ | ਉਘਲਾਂ ਚੇਤਨਤਾ ਸ਼ੁਕਰਾਨੇ ਨਾਲ ਨਿਉਂ ਨਿਉਂ ਜਾ ਰਹੀ ਹੈ। ਕੁਝ ਚਿਰ ਮਗਰੋਂ ਮਕ ਮੱਠੀ ਪੈਂਦੀ ਹੈ, ਅਤ ਮਾੜੀਆਂ ਮਾੜੀਆਂ ਅੱਖਾਂ ਖੁਲਦੀਆਂ ਹਨ । ਕੀ ਵੇਖਦਾ ਹਾਂ ਕੁੱਬਾ ਸਰਾਣੇ ਬੈਠਾ ਮਰ ਮੱਥੇ ਤੇ ਹੱਥ ਫੇਰ ਰਿਹਾ ਹੈ ਅਤੇ ਉਸ ਦੀਆਂ ਸੰਘਣਆਂ ਮੁੱਛਾਂ ਵਿਚੋਂ ਓਹੀ ਅਜਬ ਮੁਸਕਾਨ ਛਣ ਛਣ ਕੇ ਮੇਰੀ, ਵਲ ਝਾਕ ਰਹੀ ਹੈ । ਫਿਰ ਮੈਨੂੰ ਕੁੱਬੇ ਦੇ ਬੁਲ ਹਿਲਦ ਨਜ਼ਰ ਆਉਂਦੇ ਹਨ ਅਤੇ ਬੜੀ ਮੱਧਮ ਜਹ ਅਵਾਜ਼ ਮੇਰੇ ਕੰਨ ਵਿਚ ਪੈਂਦੀ ਹੈ, ਗੁਰੂ ਨਾਨਕ ਨੀ ਹਰੇ, ਬਾਬਾ ਤਰੁੱਠ ਪਿਐ ਬਸ ਹੁਣ ਵਲ ਹੋਇਆ ਸਮਝ ! ਮੈਂ ਸ਼ਕਰਾਨੇ ਦੇ ਦੇਸ਼ ਵਿਚ ਕੁੱਬੇ ਦੇ ਪੈਰੀਂ ਡਿਗਣ ਲਈ ਜ਼ੋਰ ਨਾਲ ਉਛਲਦਾ ਹਾਂ ਅਤੇ ਏਨੇ ਵਿਚ ਮੇਰੀ ਅੱਖ਼, ਖੁਲ ਜਾਂਦੀ ਹੈ । ਨੀਲੇ
ਰਾਹ ਰਿਹਾ ਹਾਂ । ਸਾਰਾ ਮਹੱਲਾ ਘਟ, ਵਾਂਗ ਸੁਨਸਾਨ ਤੇ ਉਜਾੜ ਪਿਆ ਹੈ । ਆਦਮੀ ਤਾਂ ਇਕ ਪਾਸੇ ਰਹੇ, ਜਨੌਰ ਤੇ ਪੰਛੀ ਤਕ ਨਹਸਦੇ ਮਾਂ, ਬਾਪ, ਭੈਣ, ਭਰਾ, ਵਹੁਟੀ, ਬੱਚੇ-ਸਭ ਮੈਨੂੰ ਕਲਿਆਂ ਛੱਡ ਕੇ ਨਸ਼ ਗਏ ਹੋਏ ਹਨ । ਸਿਰਫ਼ ਇਕ ਆਦਮੀ ਮੇਰੀ ਸਰਾਂਦੀ ਬੈਠਾ ਹੈ ਜੋ ਥੋੜੇ ਥੋੜੇ ਵਕਫ਼ੇ ਪਿਛੇ ਮੇਰੇ ਮੂੰਹ ਵਿਚ ਦਵਾਈ ਦਾ ਚਮਚਾ ਪਾ ਦਿੰਦਾ ਹੈ । ਮੈਂ ਉਸ ਨੂੰ ਪਛਾਣ ਨਹੀਂ ਸਕਦਾ, ਕਿਉ ਕਿ ਮਰੀਆਂ ਅੱਖਾਂ ਬੁਖਾਰ ਦੇ ਨਾਲ ਬੰਦ ਹਨ, ਪਰ ਕਦ ਕਦੀ ਕਿਬ ਦੇ ਪਿਆਰ-ਭਰੇ ਹੱਥ ਮੈਨੂੰ ਆਪਣੇ ਮਰ ਦੇ ਤਦ ਅਨਭਵ ਹੁੰਦੇ ਹਨ ਉਘਲਾਂ ਚੇਤਨਤਾ ਸ਼ੁਕਰਾਨੇ ਨਾਲ ਨਿਉਂ ਨਿਉਂ ਜਾ ਰਹੀ ਹੈ। ਕੁਝ ਚਿਰ ਮਗਰੋਂ ਮਕ ਮੱਠੀ ਪੈਂਦੀ ਹੈ, ਅਤ ਮਾੜੀਆਂ ਮਾੜੀਆਂ ਅੱਖਾਂ ਖੁਲਦੀਆਂ ਹਨ । ਕੀ ਵੇਖਦਾ ਹਾਂ ਕੁੱਬਾ ਸਰਾਣੇ ਬੈਠਾ ਮਰ ਮੱਥੇ ਤੇ ਹੱਥ ਫੇਰ ਰਿਹਾ ਹੈ ਅਤੇ ਉਸ ਦੀਆਂ ਸੰਘਣਆਂ ਮੁੱਛਾਂ ਵਿਚੋਂ ਓਹੀ ਅਜਬ ਮੁਸਕਾਨ ਛਣ ਛਣ ਕੇ ਮੇਰੀ, ਵਲ ਝਾਕ ਰਹੀ ਹੈ । ਫਿਰ ਮੈਨੂੰ ਕੁੱਬੇ ਦੇ ਬੁਲ ਹਿਲਦ ਨਜ਼ਰ ਆਉਂਦੇ ਹਨ ਅਤੇ ਬੜੀ ਮੱਧਮ ਜਹ ਅਵਾਜ਼ ਮੇਰੇ ਕੰਨ ਵਿਚ ਪੈਂਦੀ ਹੈ, ‘ਗੁਰੂ ਨਾਨਕ ਨੀ ਮਿਹਰੇ, ਬਾਬਾ ਤਰੁੱਠ ਪਿਐ ਬਸ ਹੁਣ ਵਲ ਹੋਇਆ ਸਮਝ ! ’’ ਮੈਂ ਸੂਕਰਾਨੇ ਦੇ ਦੇਸ਼ ਵਿਚ ਕੁੱਬੇ ਦੇ ਪੈਰੀਂ ਡਿਗਣ ਲਈ ਜ਼ੋਰ ਨਾਲ ਉਛਲਦਾ ਹਾਂ ਅਤੇ ਏਨੇ ਵਿਚ ਮੇਰੀ ਅੱਖ਼, ਖੁਲ ਜਾਂਦੀ ਹੈ । ਨੀਲੇ