ਪੰਨਾ:A geographical description of the Panjab.pdf/146: ਰੀਵਿਜ਼ਨਾਂ ਵਿਚ ਫ਼ਰਕ

No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 16: ਲਾਈਨ 16:
ਕਿਲਾ, ਚੌਧਰੀ ਰਹਿਮਤਖਾਂ ਵੜਾਇਚ ਦਾ ਪਾਇਆ ਹੋਇਆ
ਕਿਲਾ, ਚੌਧਰੀ ਰਹਿਮਤਖਾਂ ਵੜਾਇਚ ਦਾ ਪਾਇਆ ਹੋਇਆ
ਹੈ, ਜੋ ਅਹਿਮਦਸਾਹ ਦੁਰਾਨੀ ਦੀ ਵਾਰੇ ਮੁਲਖ ਅਰ ਫ਼ੌਜਾਂਵਾਲਾ ਸੀ। ਇਹ ਕਿਲਾ ਥਾ ਤਾ ਕੱਚਾ ਹੀ, ਪਰ ਬਹੁਤ ਸੁਡੋਲ ਅਤੇ ਡਾਢਾ ਬਣਿਅਾ ਹੋੲਿਅਾ ਸਾ, ਅਤੇ ਦੂਰੋਂ ਬਹੁਤ ਸੁਹਣਾ ਨਜਰੀ ਅਾੳੁਂਦਾ ਸੀ; ਕਿੰੳੁਕਿ ੳੁੁਹ ਦੇ ਗਿਰਦੇ ਕੰਗੂਰੇਦਾਰ ਕੰਧ ਥੀ, ਸੋੲੀ ਕੲੀਅਾਂ ਜਾਗਾਂ ਤੇ ਢੈਹਿ ਗੲੀ ਹੈ। ੲਿਸ ਕਿਲੇ ਦੇ ਅੰਦਰ ਥਹੁੜੀ ਜਿਹੀ ਬਸੋਂ, ਅਤੇ ੲਿਕ ਵਡੀ ਖੁੱਲੀ ਮਸੀਤ ਸੀ; ਸੋ ਹੁਣ ੳੁੱਜੜ ਪੲੀ ਹੈ; ਅਤੇ ੲਿਸ ਕਿਲੇ ਅਰ ਜਲਾਲਪੁਰ ਦੇ ਗੱਭੇ ੲਿਕ ਸੁੱਕੀ ਹੋੲੀ ਨਹਿਰ ਹੈ, ਜੋ ਬਰਸਾਤ ਨੂੰ ਚੱਲਦੀ ਹੈ।

[[Category:ਪੰਜਾਬੀ]]