"ਪੰਨਾ:Alochana Magazine April 1962.pdf/34" ਦੇ ਰੀਵਿਜ਼ਨਾਂ ਵਿਚ ਫ਼ਰਕ

ਸਫ਼ੇ ਨੂੰ ਖ਼ਾਲੀ ਕੀਤਾ
(→‎ਗਲਤੀਆਂ ਨਹੀਂ ਲਾਈਆਂ: "ਸਾਮਾਨ ਅਤੇ ਵਿਸ਼ਿਸ਼ਟ ਅਨੁਸ਼ਠਾਨਾਂ ਬਾਰ ਅਤਰ ਕਰਨਾ ਚਾਹੁੰਦਾ ਹਾ ਤ..." ਨਾਲ਼ ਸਫ਼ਾ ਬਣਾਇਆ)
 
(ਸਫ਼ੇ ਨੂੰ ਖ਼ਾਲੀ ਕੀਤਾ)
ਟੈਗ: Blanking
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਸਾਮਾਨ ਅਤੇ ਵਿਸ਼ਿਸ਼ਟ ਅਨੁਸ਼ਠਾਨਾਂ ਬਾਰ ਅਤਰ ਕਰਨਾ ਚਾਹੁੰਦਾ ਹਾ ਤਾਕ ਇਹ ਗੱਲ ਸਪਸ਼ਟ ਹੋ ਜਾਵੇ ਕਿ ਉਹ ਕਿਹੜੇ ਪਲ ਹਨ ਜਿਨਾਂ ਉਪਰ ਅਸੀਂ
 
ਵਿੱਚ ਸਾਮਾਜਿਕ ਪ੍ਰਯੋਜਨ ਹੋਣ । ਕਵਿਤਾ ਦੀ ਪ੍ਰਾਰੰਭਿਕ ਅਵਸਥਾ ਵਿੱਚ ਇਹ ਪ੍ਰਯੋਜਨ-ਅੰਸ਼ ਅਕਸਰ ਬਿਲਕੁਲ ਸਪਸ਼ਟ ਨਜ਼ਰ ਆਉਂਦਾ ਹੈ । ਉਦਾਹਰਣ ਵਜੋਂ ਪ੍ਰਾਚੀਨ ਕਾਲੀਨ ਧੁਨਾਂ ਅਤੇ ਗੀਤਾਂ ਵਿੱਚ ਕੁਛ ਐਸੇ ਗੀਤ ਅਤੇ ਐਸੀਆਂ ਧੁਨਾਂ ਭੀ ਹਨ ਜਿਨ੍ਹਾਂ ਵਿੱਚ ਤਲਿਸਮੀ ਉੱਦੇਸ਼ ਯਾਤਮਕ ਤੌਰ ਤੇ ਵਿਦਮਾਨ ਹੈ; ਅਤੇ ਜਿਨਾਂ ਦਾਰਾ (ਉਸ ਜ਼ਮਾਨੇ ਵਿੱਚ) ਇਲਾਜ ਮੁਆਲਜੇ ਦਾ ਕੰਮ ਲੀਤਾ ਜਾਂਦਾ ਸੀ । ਜਾਦੂ ਟੋਟਕੇ ਅਤੇ ਪਰਛਾਵੇਂ ਦਾ ਇਲਾਜ ਕੀਤਾ ਜਾਂਦਾ ਸੀ, ਅਤੇ ਜਿਨ ਭੂਤ ਉਤਾਰੇ ਜਾਂਦੇ ਸਨ | ਪ੍ਰਾਰੰਭ ਵਿੱਚ ਕਵਿਤਾ ਧਾਰਮਿਕ ਅਨੁਸ਼ਠਾਨ-ਉਤਸਵਾਂ ਲਈ ਵਰਤੀ ਜਾਂਦੀ ਸੀ । ਹੁਣ ਭੀ ਜਦ ਕੋਈ ਭਜਨ ਗਾਇਆ ਜਾਂਦਾ ਹੈ ਤਾਂ ਅਸੀਂ ਕਵਿਤਾ ਨੂੰ ਵਿਸ਼ੇਸ਼ ਸਾਮਾਜਿਕ ਮੰਤਵ-ਪੂਰਤੀ ਲਈ ਇਸਤੇਮਾਲ ਕਰਦੇ ਨਜ਼ਰ
 
32