ਪੰਨਾ:Alochana Magazine April 1962.pdf/34: ਰੀਵਿਜ਼ਨਾਂ ਵਿਚ ਫ਼ਰਕ

→‎ਗਲਤੀਆਂ ਨਹੀਂ ਲਾਈਆਂ: "ਸਾਮਾਨ ਅਤੇ ਵਿਸ਼ਿਸ਼ਟ ਅਨੁਸ਼ਠਾਨਾਂ ਬਾਰ ਅਤਰ ਕਰਨਾ ਚਾਹੁੰਦਾ ਹਾ ਤ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

21:14, 22 ਜੂਨ 2018 ਦਾ ਦੁਹਰਾਅ

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਮਾਨ ਅਤੇ ਵਿਸ਼ਿਸ਼ਟ ਅਨੁਸ਼ਠਾਨਾਂ ਬਾਰ ਅਤਰ ਕਰਨਾ ਚਾਹੁੰਦਾ ਹਾ ਤਾਕ ਇਹ ਗੱਲ ਸਪਸ਼ਟ ਹੋ ਜਾਵੇ ਕਿ ਉਹ ਕਿਹੜੇ ਪਲ ਹਨ ਜਿਨਾਂ ਉਪਰ ਅਸੀਂ ਵਿੱਚ ਸਾਮਾਜਿਕ ਪ੍ਰਯੋਜਨ ਹੋਣ । ਕਵਿਤਾ ਦੀ ਪ੍ਰਾਰੰਭਿਕ ਅਵਸਥਾ ਵਿੱਚ ਇਹ ਪ੍ਰਯੋਜਨ-ਅੰਸ਼ ਅਕਸਰ ਬਿਲਕੁਲ ਸਪਸ਼ਟ ਨਜ਼ਰ ਆਉਂਦਾ ਹੈ । ਉਦਾਹਰਣ ਵਜੋਂ ਪ੍ਰਾਚੀਨ ਕਾਲੀਨ ਧੁਨਾਂ ਅਤੇ ਗੀਤਾਂ ਵਿੱਚ ਕੁਛ ਐਸੇ ਗੀਤ ਅਤੇ ਐਸੀਆਂ ਧੁਨਾਂ ਭੀ ਹਨ ਜਿਨ੍ਹਾਂ ਵਿੱਚ ਤਲਿਸਮੀ ਉੱਦੇਸ਼ ਯਾਤਮਕ ਤੌਰ ਤੇ ਵਿਦਮਾਨ ਹੈ; ਅਤੇ ਜਿਨਾਂ ਦਾਰਾ (ਉਸ ਜ਼ਮਾਨੇ ਵਿੱਚ) ਇਲਾਜ ਮੁਆਲਜੇ ਦਾ ਕੰਮ ਲੀਤਾ ਜਾਂਦਾ ਸੀ । ਜਾਦੂ ਟੋਟਕੇ ਅਤੇ ਪਰਛਾਵੇਂ ਦਾ ਇਲਾਜ ਕੀਤਾ ਜਾਂਦਾ ਸੀ, ਅਤੇ ਜਿਨ ਭੂਤ ਉਤਾਰੇ ਜਾਂਦੇ ਸਨ | ਪ੍ਰਾਰੰਭ ਵਿੱਚ ਕਵਿਤਾ ਧਾਰਮਿਕ ਅਨੁਸ਼ਠਾਨ-ਉਤਸਵਾਂ ਲਈ ਵਰਤੀ ਜਾਂਦੀ ਸੀ । ਹੁਣ ਭੀ ਜਦ ਕੋਈ ਭਜਨ ਗਾਇਆ ਜਾਂਦਾ ਹੈ ਤਾਂ ਅਸੀਂ ਕਵਿਤਾ ਨੂੰ ਵਿਸ਼ੇਸ਼ ਸਾਮਾਜਿਕ ਮੰਤਵ-ਪੂਰਤੀ ਲਈ ਇਸਤੇਮਾਲ ਕਰਦੇ ਨਜ਼ਰ 32