ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: MassMessage delivery
ਟੈਗ: MassMessage delivery
 
ਲਾਈਨ 121:
|}
<!-- Message sent by User:Jayantanth@metawiki using the list at https://meta.wikimedia.org/w/index.php?title=Indic_Wikisource_Helpdesk/ActiveUserlistOct2020&oldid=20484797 -->
 
== ਟਿੱਪਣੀ-ਪ੍ਰੂਫਰੈਥਨ ਲਈ ਬੇਨਤੀਆਂ ==
 
ਪਿਆਰੇ ਸਾਥੀਓ,
 
ਮੈਂ [[:m:Indic Wikisource Community/Requests for comment/Indic Wikisource Proofreadthon|ਇੱਥੇ ਵਿਚਾਰ ਵਟਾਂਦਰੇ ਅਤੇ ਵਿਚਾਰ ਸਾਂਝੇ ਕਰਨ ਲਈ ਬੇਨਤੀ]] ਅਰੰਭ ਕੀਤੀ ਹੈ। ਪਿਛਲੇ ਸਾਲ ਅਸੀਂ ਦੋ ਪਰੂਫਰੀਡ-ਆ-ਥਾਨ ਮੁਕਾਬਲੇ ਕਰਵਾਏ ਸਨ। ਭਾਰਤੀ ਭਾਸ਼ਾ ਵਿਕੀਸੋਰਸ ਦੇ ਭਵਿੱਖ ਨੂੰ ਨਿਰਧਾਰਤ ਕਰਨ ਲਈ ਤੁਹਾਡੇ ਹੋਰ ਸੁਝਾਅ ਅਤੇ ਟਿਪਣੀਆਂ ਦੀ ਬਹੁਤ ਲੋੜ੍ਹ ਹੈ। ਹਾਲਾਂਕਿ, ਵਿਚਾਰ-ਵਟਾਂਦਰੇ ਲਈ ਅੰਗਰੇਜ਼ੀ ਇੱਕ ਆਮ ਭਾਸ਼ਾ ਹੋ ਸਕਦੀ ਹੈ, ਪਰ ਜੇਕਰ ਤੁਸੀਂ ਆਪਣੀ ਮਾਤ-ਭਾਸ਼ਾ ਵਿੱਚ ਲਿਖਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਸਾਨੂੰ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਵਧੇਰੇ ਹੈ।
 
ਧੰਨਵਾਦ
 
ਜਿਅੰਤਾ ਨਾਥ16:22, 23 ਜਨਵਰੀ 2021 (IST)
<!-- Message sent by User:Jayantanth@metawiki using the list at https://meta.wikimedia.org/w/index.php?title=Indic_Wikisource_Community/PaActiveUser&oldid=20965082 -->