ਪੰਨਾ:ਇਹ ਰੰਗ ਗ਼ਜ਼ਲ ਦਾ.pdf/94: ਰੀਵਿਜ਼ਨਾਂ ਵਿਚ ਫ਼ਰਕ

No edit summary
No edit summary
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਅੱਨਲ ਹੱਕ [ਮੈਂ ਰੱਬ ਹਾਂ] ਦਾ ਨਾਹਰਾ ਬੁਲੰਦ ਕੀਤਾ। ਲੋਕਾਂ ਨੇ ਇਸ ਨੂੰ ਕਾਫ਼ਰ ਸਮਝ ਕੇ ਇਸ ਦੀ ਬਾਦਸ਼ਾਹ ਕੋਲ ਸ਼ਕਾਇਤ ਕੀਤੀ ਅਤੇ ਏਸ ਨੂੰ ਫਾਂਸੀ ਦੀ ਸਜ਼ਾ ਮਿਲੀ।
ਅੱਨਲ ਹੱਕ [ਮੈਂ ਰੱਬ ਹਾਂ] ਦਾ ਨਾਹਰਾ ਬੁਲੰਦ ਕੀਤਾ। ਲੋਕਾਂ ਨੇ ਇਸ ਨੂੰ ਕਾਫ਼ਰ ਸਮਝ ਕੇ ਇਸ ਦੀ ਬਾਦਸ਼ਾਹ ਕੋਲ ਸ਼ਕਾਇਤ ਕੀਤੀ ਅਤੇ ਏਸ ਨੂੰ ਫਾਂਸੀ ਦੀ ਸਜ਼ਾ ਮਿਲੀ।


{{xx-larger|'''ਜਮਸੈਦ:-'''}} ਫਾਰਸ ਦਾ ਇਕ ਬਾਦਸ਼ਾਹ ਇਸ ਦੇ ਕੋਲ ਇਕ ਪਿਆਲਾ ਸੀ ਜਿਸ ਵਿਚੋਂ ਉਹ ਸਾਰੀ ਦੁਨੀਆਂ ਦਾ ਹਾਲ ਦੇਖ ਸਕਦਾ ਸੀ।
{{x-larger|'''ਜਮਸੈਦ:-'''}} ਫਾਰਸ ਦਾ ਇਕ ਬਾਦਸ਼ਾਹ ਇਸ ਦੇ ਕੋਲ ਇਕ ਪਿਆਲਾ ਸੀ ਜਿਸ ਵਿਚੋਂ ਉਹ ਸਾਰੀ ਦੁਨੀਆਂ ਦਾ ਹਾਲ ਦੇਖ ਸਕਦਾ ਸੀ।


{{xx-larger|'''ਕੁਸ਼ਤਾ:-'''}} ਮੌਲਾ ਬਖਸ਼ ਕੁਸ਼ਤਾ ਪੰਜਾਬੀ ਦੇ ਇਕ ਪਰਸਿਧ ਕਵੀ ਸਨ ਜਿਨ੍ਹਾਂ ਅਪਣਾ ਗ਼ਜ਼ਲਾਂ ਦਾ ਦੀਵਾਨ ਸਭ ਤੋਂ ਪਹਿਲਾਂ ਪੰਜਾਬੀ ਵਿਚ ਪ੍ਰਕਾਸ਼ਤ ਕੀਤਾ ਹੈ।
{{x-larger|'''ਕੁਸ਼ਤਾ:-'''}} ਮੌਲਾ ਬਖਸ਼ ਕੁਸ਼ਤਾ ਪੰਜਾਬੀ ਦੇ ਇਕ ਪਰਸਿਧ ਕਵੀ ਸਨ ਜਿਨ੍ਹਾਂ ਅਪਣਾ ਗ਼ਜ਼ਲਾਂ ਦਾ ਦੀਵਾਨ ਸਭ ਤੋਂ ਪਹਿਲਾਂ ਪੰਜਾਬੀ ਵਿਚ ਪ੍ਰਕਾਸ਼ਤ ਕੀਤਾ ਹੈ।


{{xx-larger|'''ਮੂਸਾ:-'''}} ਇਕ ਪੈਗ਼ੰਬਰ ਹੋਏ ਹਨ। ਇਨ੍ਹਾਂ ਨੇ ਤੂਰ ਨਾਮੀ ਪਹਾੜ ਉਤੇ ਜਾਕੇ ਰੱਬ ਮੁਹਰੇ ਅਰਦਾਸ ਕੀਤੀ ਅਤੇ ਦਰਸ਼ਣਾਂ ਦੀ ਲੋਚਾ ਕੀਤੀ। ਬੜੀ ਜ਼ਿੱਦ ਕੀਤੀ। ਰੱਬ ਜੀ ਨੇ ਕਿਹਾ ਜੇ ਤੂੰ ਮੈਨੂੰ ਦੇਖਣਾ ਚਾਹੁੰਦਾ ਹੈਂ ਤਾਂ ਓਸ ਤੂਰ ਪਹਾੜ ਨੂੰ ਦੇਖ ਲੈ। ਉਥੇ ਮੂਸਾ ਨੇ ਉਹ ਨੂਰ ਦੇਖਿਆ ਜਿਸ ਦੀ ਝਾਲ ਨਾ ਝਲ ਕੇ ਤਿੰਨ ਦਿਨ ਬੇਸੁਧ ਪਏ ਅਤੇ ਤੂਰ ਪਹਾੜ ਜਲ ਕੇ ਸੁਰਮਾ ਬਣ ਗਿਆ।
{{x-larger|'''ਮੂਸਾ:-'''}} ਇਕ ਪੈਗ਼ੰਬਰ ਹੋਏ ਹਨ। ਇਨ੍ਹਾਂ ਨੇ ਤੂਰ ਨਾਮੀ ਪਹਾੜ ਉਤੇ ਜਾਕੇ ਰੱਬ ਮੁਹਰੇ ਅਰਦਾਸ ਕੀਤੀ ਅਤੇ ਦਰਸ਼ਣਾਂ ਦੀ ਲੋਚਾ ਕੀਤੀ। ਬੜੀ ਜ਼ਿੱਦ ਕੀਤੀ। ਰੱਬ ਜੀ ਨੇ ਕਿਹਾ ਜੇ ਤੂੰ ਮੈਨੂੰ ਦੇਖਣਾ ਚਾਹੁੰਦਾ ਹੈਂ ਤਾਂ ਓਸ ਤੂਰ ਪਹਾੜ ਨੂੰ ਦੇਖ ਲੈ। ਉਥੇ ਮੂਸਾ ਨੇ ਉਹ ਨੂਰ ਦੇਖਿਆ ਜਿਸ ਦੀ ਝਾਲ ਨਾ ਝਲ ਕੇ ਤਿੰਨ ਦਿਨ ਬੇਸੁਧ ਪਏ ਅਤੇ ਤੂਰ ਪਹਾੜ ਜਲ ਕੇ ਸੁਰਮਾ ਬਣ ਗਿਆ।


{{xx-larger|'''ਨਲ ਦਮਯੰਤੀ:-'''}} ਨਲ ਰਾਜਾ ਸੀ। ਜੂਏ ਵਿਚ ਸਭ ਕੁਛ ਹਾਰ ਗਿਆ ਅਤੇ ਅਪਣੀ ਰਾਣੀ ਦਮਯੰਤੀ ਨੂੰ ਵੀ ਧੋਖਾ ਦੇ ਕੇ ਜੰਗਲ ਵਿਚ ਇਕੱਲੀ ਛੱਡ ਗਿਆ।
{{x-larger|'''ਨਲ ਦਮਯੰਤੀ:-'''}} ਨਲ ਰਾਜਾ ਸੀ। ਜੂਏ ਵਿਚ ਸਭ ਕੁਛ ਹਾਰ ਗਿਆ ਅਤੇ ਅਪਣੀ ਰਾਣੀ ਦਮਯੰਤੀ ਨੂੰ ਵੀ ਧੋਖਾ ਦੇ ਕੇ ਜੰਗਲ ਵਿਚ ਇਕੱਲੀ ਛੱਡ ਗਿਆ।


{{xx-larger|'''ਸਕੰਦਿਰ ਤੇ ਦਾਰਾ:-'''}} ਦੋ ਬੜੇ ਬਾਦਸ਼ਾਹ ਹੋ ਚੁਕੇ ਹਨ। ਸਿਕੰਦਰ ਨੇ ਭਾਰਤ ਉਤੇ ਵੀ ਹੱਲਾ ਕੀਤਾ ਸੀ। ਦਾਰਾ ਜਿਹੜਾ ਈਰਾਨ ਦਾ ਬਹੁਤ ਬੜਾ ਬਾਦਸ਼ਾਹ ਸੀ ਨੂੰ ਵੀ ਸਿਕੰਦਰ ਨੇ ਭਾਂਜ ਦਿੱਤੀ ਸੀ।
{{x-larger|'''ਸਕੰਦਿਰ ਤੇ ਦਾਰਾ:-'''}} ਦੋ ਬੜੇ ਬਾਦਸ਼ਾਹ ਹੋ ਚੁਕੇ ਹਨ। ਸਿਕੰਦਰ ਨੇ ਭਾਰਤ ਉਤੇ ਵੀ ਹੱਲਾ ਕੀਤਾ ਸੀ। ਦਾਰਾ ਜਿਹੜਾ ਈਰਾਨ ਦਾ ਬਹੁਤ ਬੜਾ ਬਾਦਸ਼ਾਹ ਸੀ ਨੂੰ ਵੀ ਸਿਕੰਦਰ ਨੇ ਭਾਂਜ ਦਿੱਤੀ ਸੀ।