ਪੰਨਾ:ਇਹ ਰੰਗ ਗ਼ਜ਼ਲ ਦਾ.pdf/73: ਰੀਵਿਜ਼ਨਾਂ ਵਿਚ ਫ਼ਰਕ

No edit summary
 
ਹੈਡਰ (ਗ਼ੈਰਸ਼ਾਮਲ):ਹੈਡਰ (ਗ਼ੈਰਸ਼ਾਮਲ):
ਲਾਈਨ 1: ਲਾਈਨ 1:
{{center|{{xx-larger|'''ਦਰ ਤੇ ਆਇਆ ਹੈ'''}}}}
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
{{Block center|<poem>{{center|{{xxxx-larger|ਦਰ ਤੇ ਆਇਆ ਹੈ}}}}
{{Block center|<poem>

ਅੱਜ ਫੇਰ ਪੁਰਾਣਾ ਇਕ ਗਾਹਕ, ਸਾਕੀ ਦੇ ਦਰ ਤੇ ਆਇਆ ਹੈ
ਅੱਜ ਫੇਰ ਪੁਰਾਣਾ ਇਕ ਗਾਹਕ, ਸਾਕੀ ਦੇ ਦਰ ਤੇ ਆਇਆ ਹੈ
ਸ਼ਾਇਦ ਜੀਵਨ ਦਾ ਭੇਦ ਕੋਈ, ਇਸ ਨੇ ਇਸ ਦਰ ਤੋਂ ਪਾਇਆ ਹੈ
ਸ਼ਾਇਦ ਜੀਵਨ ਦਾ ਭੇਦ ਕੋਈ, ਇਸ ਨੇ ਇਸ ਦਰ ਤੋਂ ਪਾਇਆ ਹੈ
ਲਾਈਨ 7: ਲਾਈਨ 6:
ਕੀ ਹੋਇਆ ਜੇ ਦੋ ਘੁੱਟਾਂ ਪੀ, ਮੈ ਅਪਣਾ ਮਨ ਪਰਚਾਇਆ ਹੈ
ਕੀ ਹੋਇਆ ਜੇ ਦੋ ਘੁੱਟਾਂ ਪੀ, ਮੈ ਅਪਣਾ ਮਨ ਪਰਚਾਇਆ ਹੈ

ਕਿਉਂ ਐਵੇਂ ਖਪ ਖਪ ਮਰਦਾ ਹੈ, ਤੇ ਨੱਸ ਭਜਾਈ ਕਰਦਾ ਏਂ
ਕਿਉਂ ਐਵੇਂ ਖਪ ਖਪ ਮਰਦਾ ਹੈਂ, ਤੇ ਨੱਸ ਭਜਾਈ ਕਰਦਾ ਏਂ
ਨਿਰਨਾ ਹੈ ਮੌਤ ਨੇ ਕਰ ਦੇਣਾ, ਕੀ ਖੋਇਆ ਹੈ ਕੀ ਪਾਇਆ ਹੈ
ਨਿਰਨਾ ਹੈ ਮੌਤ ਨੇ ਕਰ ਦੇਣਾ, ਕੀ ਖੋਇਆ ਹੈ ਕੀ ਪਾਇਆ ਹੈ