ਪੰਨਾ:ਇਹ ਰੰਗ ਗ਼ਜ਼ਲ ਦਾ.pdf/59: ਰੀਵਿਜ਼ਨਾਂ ਵਿਚ ਫ਼ਰਕ

No edit summary
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
{{Block center|<poem>{{center|ਮਹੱਬਤ ਅੱਗ ਹੈ, ਇਕ ਅੱਗ ਜਿਹੜੀ
{{Block center|<poem>
ਮਹੱਬਤ ਅੱਗ ਹੈ, ਇਕ ਅੱਗ ਜਿਹੜੀ
{{gap}}ਹੈ ਲਗਦੀ ਆਪ ਨਾ ਬੁਝਦੀ ਬੁਝਾਈ
{{gap}}ਹੈ ਲਗਦੀ ਆਪ ਨਾ ਬੁਝਦੀ ਬੁਝਾਈ


ਲਾਈਨ 6: ਲਾਈਨ 7:


ਜੋ ਔਖੇ ਵਕਤ ਆਵੇ ਕੰਮ ਅਪਣੇ
ਜੋ ਔਖੇ ਵਕਤ ਆਵੇ ਕੰਮ ਅਪਣੇ
{{gap}}'ਰਤਨ' ਦਿੰਦਾ ਨਹੀਂ ਕੋਈ ਦਿਖਾਈ}}
{{gap}}'ਰਤਨ' ਦਿੰਦਾ ਨਹੀਂ ਕੋਈ ਦਿਖਾਈ</poem>}}


{{center|{{xxxx-larger|ਦੋ ਰੁਬਾਈਆਂ}}}}
{{center|{{x-larger|'''ਦੋ ਰੁਬਾਈਆਂ'''}}}}


{{center|[੧]}}
{{center|[੧]}}


{{center|ਅੱਜ ਇਨਸਾਨ ਦਾ ਈਮਾਨ ਹੈ ਬਣਿਆਂ ਪੈਸਾ
{{center|<poem>ਅੱਜ ਇਨਸਾਨ ਦਾ ਈਮਾਨ ਹੈ ਬਣਿਆਂ ਪੈਸਾ
ਪ੍ਰੇਮ ਦੇ ਦਰ ਦਾ ਵੀ ਦਰਬਾਨ ਹੈ ਬਣਿਆਂ ਪੈਸਾ
ਪ੍ਰੇਮ ਦੇ ਦਰ ਦਾ ਵੀ ਦਰਬਾਨ ਹੈ ਬਣਿਆਂ ਪੈਸਾ
ਇਸ ਤੋਂ ਵੱਡਾ ਨਾ ਕੋਈ ਇਸ਼ਟ ਦਿਖਾਈ ਦੇਵੇ
ਇਸ ਤੋਂ ਵੱਡਾ ਨਾ ਕੋਈ ਇਸ਼ਟ ਦਿਖਾਈ ਦੇਵੇ
ਅੱਜ ਇਨਸਾਨ ਦਾ ਭਗਵਾਨ ਹੈ ਬਣਿਆਂ ਪੈਸਾ}}
ਅੱਜ ਇਨਸਾਨ ਦਾ ਭਗਵਾਨ ਹੈ ਬਣਿਆਂ ਪੈਸਾ</poem>}}


{{center|[੨]}}
{{center|[੨]}}


{{center|ਦੂਜਿਆਂ ਵਾਸਤੇ ਦੁਖ ਕੌਣ ਹੈ ਐਵੇਂ ਜਰਦਾ
{{center|<poem>ਦੂਜਿਆਂ ਵਾਸਤੇ ਦੁਖ ਕੌਣ ਹੈ ਐਵੇਂ ਜਰਦਾ
ਇਕ ਦੀ ਆਈ ਭਲਾਂ ਕੌਣ ਹੈ ਦੂਜਾ ਮਰਦਾ
ਇਕ ਦੀ ਆਈ ਭਲਾਂ ਕੌਣ ਹੈ ਦੂਜਾ ਮਰਦਾ
ਜਦ ਕਿਸੇ ਬੰਦੇ ਤੇ ਹੈ ਆਕੇ ਮੁਸੀਬਤ ਪੈਂਦੀ
ਜਦ ਕਿਸੇ ਬੰਦੇ ਤੇ ਹੈ ਆਕੇ ਮੁਸੀਬਤ ਪੈਂਦੀ
ਗੱਲਾਂ ਦੇ ਨਾਲ ਹਰ ਇਕ ਪੂਰਾ ਹੈ ਆ ਘਰ ਕਰਦਾ}}</poem>}}
ਗੱਲਾਂ ਦੇ ਨਾਲ ਹਰ ਇਕ ਪੂਰਾ ਹੈ ਆ ਘਰ ਕਰਦਾ</poem>}}