ਪੰਨਾ:ਇਹ ਰੰਗ ਗ਼ਜ਼ਲ ਦਾ.pdf/58: ਰੀਵਿਜ਼ਨਾਂ ਵਿਚ ਫ਼ਰਕ

No edit summary
 
ਹੈਡਰ (ਗ਼ੈਰਸ਼ਾਮਲ):ਹੈਡਰ (ਗ਼ੈਰਸ਼ਾਮਲ):
ਲਾਈਨ 1: ਲਾਈਨ 1:
{{center|{{xx-larger|'''ਯਾਰੋ ਦੁਹਾਈ'''}}}}
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
{{Block center|<poem>{{center|{{xxxx-larger|ਯਾਰੋ ਦੁਹਾਈ}}}}
{{Block center|<poem>
{{center|
ਦੁਹਾਈ ਇਸ਼ਕ ਤੋਂ ਯਾਰੋ ਦੁਹਾਈ
ਦੁਹਾਈ ਇਸ਼ਕ ਤੋਂ ਯਾਰੋ ਦੁਹਾਈ
ਹਕੀਮਾਂ ਨੂੰ ਨਹੀਂ ਲੱਭੀ ਦਵਾਈ
{{gap}}ਹਕੀਮਾਂ ਨੂੰ ਨਹੀਂ ਲੱਭੀ ਦਵਾਈ


ਝਨਾਂ ਨੂੰ ਕੱਚਿਆਂ ਤੇ ਤਰਨ ਵਾਲੀ
ਝਨਾਂ ਨੂੰ ਕੱਚਿਆਂ ਤੇ ਤਰਨ ਵਾਲੀ
ਇਨੂੰ ਕੱਚਾ ਵੀ ਨਾ ਦਿੱਤਾ ਦਿਖਾਈ ?
{{gap}}ਇਨੂੰ ਕੱਚਾ ਵੀ ਨਾ ਦਿੱਤਾ ਦਿਖਾਈ ?


‡ਮੇਰੇ ਦਿਲ ਦੀ ਕਲੀ ਨਾ ਖਿੜ ਸਕੀ ਜਦ
‡ਮੇਰੇ ਦਿਲ ਦੀ ਕਲੀ ਨਾ ਖਿੜ ਸਕੀ ਜਦ
‡ਮੋਰੇ ਭਾਣੇ ਬਹਾਰ ਆਈ ਨਾ ਆਈ
{{gap}}‡ਮੋਰੇ ਭਾਣੇ ਬਹਾਰ ਆਈ ਨਾ ਆਈ


+ਮੇਰੀ ਨਜ਼ਰਾਂ ਤੋਂ ਲੁਕ ਕੇ ਰਹਿਣ ਵਾਲੇ
+ਮੇਰੀ ਨਜ਼ਰਾਂ ਤੋਂ ਲੁਕ ਕੇ ਰਹਿਣ ਵਾਲੇ
‡ਤੇਰੀ ਸੂਰਤ ਤਾਂ ਹੈ ਦਿਲ ਵਿਚ ਸਮਾਈ
{{gap}}‡ਤੇਰੀ ਸੂਰਤ ਤਾਂ ਹੈ ਦਿਲ ਵਿਚ ਸਮਾਈ


ਕੋਈ ਪੁੱਛੇ ਤਾਂ ਉਸ ਸੁਹਣੇ ਤੋਂ ਜਾ ਕੇ
ਕੋਈ ਪੁੱਛੇ ਤਾਂ ਉਸ ਸੁਹਣੇ ਤੋਂ ਜਾ ਕੇ
ਇਹ ਕਿਸਨੇ ਅੱਗ ਸੀਨੇ ਵਿਚ ਲਾਈ
{{gap}}ਇਹ ਕਿਸਨੇ ਅੱਗ ਸੀਨੇ ਵਿਚ ਲਾਈ


ਜ਼ਰਾ ਚਿੱਤ-ਚੋਰ ਮੇਰੇ ਦੱਸ ਮੈਨੂੰ
ਜ਼ਰਾ ਚਿੱਤ-ਚੋਰ ਮੇਰੇ ਦੱਸ ਮੈਨੂੰ
ਇਹ ਚੋਰੀ ਕਿਸ ਨੇ ਹੈ ਤੈਨੂੰ ਸਖਾਈ
{{gap}}ਇਹ ਚੋਰੀ ਕਿਸ ਨੇ ਹੈ ਤੈਨੂੰ ਸਖਾਈ


ਉਹ ਭੋਲਾ ਹੈ ਜਾਂ ਉਸ ਨੂੰ ਸ਼ੋਖ ਆਖੋ
ਉਹ ਭੋਲਾ ਹੈ ਜਾਂ ਉਸ ਨੂੰ ਸ਼ੋਖ ਆਖੋ
ਲਗਾਈ ਅੱਗ ਤੇ ਫਿਰ ਨਾ ਬੁਝਾਈ
{{gap}}ਲਗਾਈ ਅੱਗ ਤੇ ਫਿਰ ਨਾ ਬੁਝਾਈ


ਮੇਰਾ ਵਿਸ਼ਵਾਸ ਹੈ ਹੋ ਹੀ ਹੈ ਜਾਂਦੀ
ਮੇਰਾ ਵਿਸ਼ਵਾਸ ਹੈ ਹੋ ਹੀ ਹੈ ਜਾਂਦੀ
ਮੁਹੱਬਤ ਵਿਚ ਵੀ ਦਿਲ ਦੀ ਸਫਾਈ
{{gap}}ਮੁਹੱਬਤ ਵਿਚ ਵੀ ਦਿਲ ਦੀ ਸਫਾਈ


ਬੁਝਾਏ ਕੋਈ ਸ਼ਰਬਤ ਪਿਆਸ ਦਿਲ ਦੀ
ਬੁਝਾਏ ਕੋਈ ਸ਼ਰਬਤ ਪਿਆਸ ਦਿਲ ਦੀ
ਤਰਿਹ ਵਧਦੀ ਹੈ ਨਿੱਤ ਦੂਣੀ ਸਵਾਈ
{{gap}}ਤਰਿਹ ਵਧਦੀ ਹੈ ਨਿੱਤ ਦੂਣੀ ਸਵਾਈ


‡ਮਿਰੇ ਪੜ੍ਹੋ +ਮਿਰੀ ਪੜ੍ਹੋ ‡ਤਿਰੀ ਪੜ੍ਹੋ
‡ਮਿਰੇ ਪੜ੍ਹੋ +ਮਿਰੀ ਪੜ੍ਹੋ ‡ਤਿਰੀ ਪੜ੍ਹੋ