ਪੰਨਾ:ਇਹ ਰੰਗ ਗ਼ਜ਼ਲ ਦਾ.pdf/57: ਰੀਵਿਜ਼ਨਾਂ ਵਿਚ ਫ਼ਰਕ

No edit summary
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
{{Block center|<poem>{{center|ਇਕ ਬਾਰ ਬਰਸ ਬੱਦਲ ਮੁੜ ਮੁੜ ਕੇ ਬਰਸਦਾ ਹੈ
{{Block center|<poem>{{center|ਇਕ ਬਾਰ ਬਰਸ ਬੱਦਲ ਮੁੜ ਮੁੜ ਕੇ ਬਰਸਦਾ ਹੈ
ਪਰੇਮੀ ਦੇ ਦਿਲ ਦੀ ਪੀੜਾ ਹੁੰਦੀ ਜਿਵੇਂ ਸਵਾਈ
{{gap}}ਪਰੇਮੀ ਦੇ ਦਿਲ ਦੀ ਪੀੜਾ ਹੁੰਦੀ ਜਿਵੇਂ ਸਵਾਈ


ਐਦਾਂ ਚਮਕ ਰਹੇ ਨੇ ਜੁਗਨੂੰ ਹਨੇਰਿਆਂ ਵਿਚ
ਐਦਾਂ ਚਮਕ ਰਹੇ ਨੇ ਜੁਗਨੂੰ ਹਨੇਰਿਆਂ ਵਿਚ
ਲੋ ਆਸ ਦੀ ਪ੍ਰੇਮੀ ਦਿਲ ਵਿਚ ਹੋ ਟਿਮਟਮਾਈ
{{gap}}ਲੋ ਆਸ ਦੀ ਪ੍ਰੇਮੀ ਦਿਲ ਵਿਚ ਹੋ ਟਿਮਟਮਾਈ


ਕਾਲੀ ਘਟਾ ਹੈ ਦਿੰਦੀ ਮਸਤੀ ਦਾ ਇਕ ਸੁਨੇਹਾ
ਕਾਲੀ ਘਟਾ ਹੈ ਦਿੰਦੀ ਮਸਤੀ ਦਾ ਇਕ ਸੁਨੇਹਾ
ਹੜ੍ਹ ਮਸਤੀਆਂ ਦਾ ਅਪਣੇ ਹੈ ਨਾਲ ਇਹ ਲਿਆਈ
{{gap}}ਹੜ੍ਹ ਮਸਤੀਆਂ ਦਾ ਅਪਣੇ ਹੈ ਨਾਲ ਇਹ ਲਿਆਈ


ਨਦੀਆਂ ਪਹਾੜ ਉਤੋਂ ਹੇਠਾਂ ਨੂੰ ਇੰਜ ਦੌੜਨ
ਨਦੀਆਂ ਪਹਾੜ ਉਤੋਂ ਹੇਠਾਂ ਨੂੰ ਇੰਜ ਦੌੜਨ
ਜੰਗਲ ਨੂੰ ਨੱਸਦਾ ਹੈ ਜਿੱਦਾਂ ਕੋਈ ਸੁਦਾਈ
{{gap}}ਜੰਗਲ ਨੂੰ ਨੱਸਦਾ ਹੈ ਜਿੱਦਾਂ ਕੋਈ ਸੁਦਾਈ


ਬੱਤੀ ਦੇ ਗਿਰਦ ਐਦਾਂ ਉੜਦੇ ਫਿਰਨ ਪਤੰਗੇ
ਬੱਤੀ ਦੇ ਗਿਰਦ ਐਦਾਂ ਉੜਦੇ ਫਿਰਨ ਪਤੰਗੇ
ਠੇਕੇ ਦੇ ਦਰ ਸ਼ਰਾਬੀ ਦਿੰਦੇ ਜਿਵੇਂ ਦਿਖਾਈ
{{gap}}ਠੇਕੇ ਦੇ ਦਰ ਸ਼ਰਾਬੀ ਦਿੰਦੇ ਜਿਵੇਂ ਦਿਖਾਈ


ਅੱਖਾਂ ਦੇ ਅੱਗੇ ਫਿਰਿਆ, ਬਰਸਾਤ ਦਾ ਨਜ਼ਾਰਾ
ਅੱਖਾਂ ਦੇ ਅੱਗੇ ਫਿਰਿਆ, ਬਰਸਾਤ ਦਾ ਨਜ਼ਾਰਾ
ਮਹਿਫਿਲ ਦੇ ਵਿਚ 'ਰਤਨ' ਨੇ ਜਦ ਇਹ ਗ਼ਜ਼ਲ ਸੁਣਾਈ}}
{{gap}}ਮਹਿਫਿਲ ਦੇ ਵਿਚ 'ਰਤਨ' ਨੇ ਜਦ ਇਹ ਗ਼ਜ਼ਲ ਸੁਣਾਈ}}


{{center|{{xxxx-larger|ਦੋ ਸ਼ਿਅਰ}}}}
{{center|{{xx-larger|ਦੋ ਸ਼ਿਅਰ}}}}


{{center|ਸੁਖ ਲਈ ਰੋਜ਼ ਦੁੱਖ ਜਰਦਾ ਹੈਂ
{{center|ਸੁਖ ਲਈ ਰੋਜ਼ ਦੁੱਖ ਜਰਦਾ ਹੈਂ