ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 13:
}}
 
ਯੂਰਪ ਉੱਪਰ ਇੱਕ ਭੂਤ ਮੰਡਲਾ ਰਿਹਾ ਹੈ। ਕਮਿਉਨਿਜ਼ਮ ਦਾ ਭੂਤ। ਇਸ ਭੂਤ ਨੂੰ ਉਤਾਰਨ ਲਈ ਪੁਰਾਣੇ ਯੂਰਪ ਦੀਆਂ ਤਮਾਮ ਤਾਕਤਾਂ ਪੋਪ ਅਤੇ ਜਾਰ ਮੀਟਰਨਕ ਅਤੇ ਗੀਜ਼ੋ, ਫ਼ਰਾਂਸੀਸੀ ਰੈਡੀਕਲ ਅਤੇ ਜਰਮਨ ਪੁਲਿਸਪੁਲੀਸ ਦੇ ਜਾਸੂਸਾਂ ਨੇ ਇਕ ਪਵਿੱਤਰ ਇਤਹਾਦ ਕਰ ਲਿਆ ਹੈ।
 
ਉਹ ਕਿਹੜੀ ਮੁਖ਼ਾਲਿਫ਼ ਪਾਰਟੀ ਹੈ ਜਿਸ ਨੂੰ ਉਸ ਦੇ ਵਿਰੋਧੀਆਂ ਨੇ ਕਮਿਉਨਿਸਟ ਕਹਿ ਕੇ ਨਾ ਭੰਡਿਆ ਹੋਵੇ? ਉਹ ਕਿਹੜੇ ਮੁਖ਼ਾਲਿਫ਼ ਹਨ ਜਿਹਨਾਂ ਨੇ ਆਪਣੇ ਨਾਲੋਂ ਜ਼ਿਆਦਾ ਤਰੱਕੀ ਪਸੰਦ ਮੁਖ਼ਾਲਿਫ਼ ਪਾਰਟੀਆਂ ਉੱਤੇ ਅਤੇ ਆਪਣੇ ਪਿੱਛਾਖੜੀ ਵਿਰੋਧੀਆਂ ਉੱਤੇ ਵੀ ਉਲਟਾ ਕਮਿਊਨਿਜ਼ਮ ਦਾ ਕਲੰਕ ਨਾ ਲਗਾਇਆ ਹੋਵੇ? ਇਸ ਹਕੀਕਤ ਤੋਂ ਦੋ ਗੱਲਾਂ ਜ਼ਾਹਰ ਹੁੰਦੀਆਂ ਹਨ: