ਵਿਕੀਸਰੋਤ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: MassMessage delivery
ਲਾਈਨ 578:
<small>Sent by [[User:SGill (WMF)|Satdeep Gill (WMF)]] using [[ਵਰਤੋਂਕਾਰ:MediaWiki message delivery|MediaWiki message delivery]] ([[ਵਰਤੋਂਕਾਰ ਗੱਲ-ਬਾਤ:MediaWiki message delivery|ਗੱਲ-ਬਾਤ]]) 11:19, 15 ਸਤੰਬਰ 2020 (IST) <small/>
<!-- Message sent by User:SGill (WMF)@metawiki using the list at https://meta.wikimedia.org/w/index.php?title=User:SGill_(WMF)/Sandbox&oldid=20381748 -->
 
== ਸਤੰਬਰ 2020 ਮਹੀਨੇ ਦੀ ਆਨਲਾਈਨ ਮੀਟਿੰਗ ਬਾਰੇ ==
 
ਸਤਿ ਸ੍ਰੀ ਅਕਾਲ,
 
ਮਹੀਨਾਵਾਰ ਮੀਟਿੰਗ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਇਸ ਮਹੀਨੇ ਦੀ ਮੀਟਿੰਗ '''21 ਸਤੰਬਰ, ਦਿਨ ਐਤਵਾਰ ਨੂੰ ਦੁਪਹਿਰ 3 ਤੋਂ 4 ਵਜੇ''' ਤੱਕ ਕਰਨ ਦਾ ਵਿਚਾਰ ਹੈ। ਇਹ ਮੀਟਿੰਗ Google Meet ਰਾਹੀਂ ਕੀਤੀ ਜਾਵੇਗੀ। ਮੀਟਿੰਗ ਦੌਰਾਨ ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ ਅਤੇ FreePunjabiAudioBooks ਪ੍ਰੋਜੈਕਟ ਦੀ update ਸਾਂਝੀ ਕੀਤੀ ਜਾਵੇਗੀ। ਵਿਕੀਸੋਰਸ ਉੱਤੇ ਕੋਈ activity ਕਰਨ ਬਾਰੇ ਵੀ ਸਾਂਝੇ ਤੌਰ ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸਤੋਂ ਇਲਾਵਾ ਤੁਹਾਡਾ ਮੀਟਿੰਗ ਦੀ ਤਰੀਕ ਜਾਂ ਸਮੇ ਸੰਬੰਧੀ ਕੋਈ ਸੁਝਾਅ ਹੈ, ਜਾਂ ਕੋਈ ਗੱਲਬਾਤ ਦਾ ਵਿਸ਼ਾ ਤੁਸੀਂ ਇਸਦੇ ਵਿੱਚ ਜੋੜਨਾ ਚਾਹੋਂ ਤਾਂ ਹੇਠਾਂ ਟਿੱਪਣੀ ਕਰ ਸਕਦੇ ਹੋ। ਜੇਕਰ ਤੁਸੀਂ ਏਜੰਡੇ ਅਤੇ ਤਰੀਕ ਨਾਲ ਸਹਿਮਤ ਹੋ ਤਾਂ ਕਿਰਪਾ ਕਰਕੇ ਸਮਰਥਨ ਕਰੋ ਜੀ। ਧੰਨਵਾਦ - [[ਵਰਤੋਂਕਾਰ:Satpal (CIS-A2K)|Satpal (CIS-A2K)]] ([[ਵਰਤੋਂਕਾਰ ਗੱਲ-ਬਾਤ:Satpal (CIS-A2K)|ਗੱਲ-ਬਾਤ]]) 14:13, 17 ਸਤੰਬਰ 2020 (IST)
===ਸਮਰਥਨ===
#
 
===ਟਿੱਪਣੀਆਂ===