ਪੰਨਾ:Sassi Punnu - Hashim.pdf/3: ਰੀਵਿਜ਼ਨਾਂ ਵਿਚ ਫ਼ਰਕ

No edit summary
ਛੋNo edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
{{center|ਅਥ ਕਿੱਸਾ}}
{{center|<poem>ਅਥ ਕਿੱਸਾ
{{center|{{xx-larger|'''ਕਿੱਸਾ ਸੱਸੀ ਪੁੰਨੂ'''}}}}
{{xx-larger|'''ਕਿੱਸਾ ਸੱਸੀ ਪੁੰਨੂ'''}}
{{center|<small>ਕ੍ਰਿਤ-ਹਾਸ਼ਮ ਕਵੀ ਲਿਖਯਤੇ</small>}}
<small>ਕ੍ਰਿਤ-ਹਾਸ਼ਮ ਕਵੀ ਲਿਖਯਤੇ</small>
{{center|ਪ੍ਰਕਾਸ਼ਕ-ਅੰਮ੍ਰਿਤ ਪੁਸਤਕ ਭੰਡਾਰ}}
ਪ੍ਰਕਾਸ਼ਕ-ਅੰਮ੍ਰਿਤ ਪੁਸਤਕ ਭੰਡਾਰ
{{center|<small>ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।</small>}}
<small>ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।</small></poem>}}
{{rule|45em}}
{{rule}}
{{center|<small>ਸਿਫਤ ਪ੍ਰਮਾਤਮਾ</small>}}
{{center|<small>ਸਿਫਤ ਪ੍ਰਮਾਤਮਾ</small>}}
{{Block center|<poem>{{gap}}ਹਿਕਮਤ ਓਹ ਖੁਦਾਵੰਦ ਵਾਲੀ ਮਾਲਕ ਮੁਲਕ ਮਲਕਦਾ
{{gap}}ਹਿਕਮਤ ਓਹ ਖੁਦਾਵੰਦ ਵਾਲੀ ਮਾਲਕ ਮੁਲਕ ਮਲਕਦਾ
ਲਖ ਕਰੋੜ ਕਰਨ ਚਤ੍ਰਾਈ ਕੋਈ ਪਛਾਣ ਨਾ ਸਕਦਾ। ਕੁਦਰਤ
ਲਖ ਕਰੋੜ ਕਰਨ ਚਤ੍ਰਾਈ ਕੋਈ ਪਛਾਣ ਨਾ ਸਕਦਾ। ਕੁਦਰਤ
ਨਾਲ ਰਹਾਂ ਸਰਗਦਾ ਦਾ ਇਸ ਚਰਖ, ਫਲਕ ਦਾ। ਹਾਸ਼ਮ ਖੂਬ
ਨਾਲ ਰਹਾਂ ਸਰਗਦਾ ਦਾ ਇਸ ਚਰਖ, ਫਲਕ ਦਾ। ਹਾਸ਼ਮ ਖੂਬ
ਲਾਈਨ 17: ਲਾਈਨ 17:
ਜਿਸਮ ਵਿਚ ਪਇਆ। ਸੁਣ ਸੁਣ ਹੋਤ ਸੱਸੀ ਦੀਆਂ ਬਾਤਾਂ
ਜਿਸਮ ਵਿਚ ਪਇਆ। ਸੁਣ ਸੁਣ ਹੋਤ ਸੱਸੀ ਦੀਆਂ ਬਾਤਾਂ
ਕਮਾਲ ਇਸ਼ਕ ਕਮਾਯਾ। ਹਾਸ਼ਮ ਜੋ ਸਤ ਥੀਂ ਮੱਤ ਕੀਆ ਵਹਿਮ
ਕਮਾਲ ਇਸ਼ਕ ਕਮਾਯਾ। ਹਾਸ਼ਮ ਜੋ ਸਤ ਥੀਂ ਮੱਤ ਕੀਆ ਵਹਿਮ
ਉਤੇ ਵਲ ਆਯਾ।੩।</poem>}}
ਉਤੇ ਵਲ ਆਯਾ।੩।
{{center|<small>ਸਿਫਤ ਬਾਦਸ਼ਾਹ ਦੀ ਆਦਮ</small>}}
{{center|<small>ਸਿਫਤ ਬਾਦਸ਼ਾਹ ਦੀ ਆਦਮ</small>}}
{{Block center|<poem>{{gap}}ਆਦਮ ਜਾਤ ਭੰਬੋਰ ਸ਼ਹਿਰ ਦਾ ਸਾਹਿਬ ਤਖਤ ਕਹਾਵੇ।
{{gap}}ਆਦਮ ਜਾਤ ਭੰਬੋਰ ਸ਼ਹਿਰ ਦਾ ਸਾਹਿਬ ਤਖਤ ਕਹਾਵੇ।
ਬਹਿਸ਼ਤੀ ਨੂਰ ਜਨਾਇਤ ਆਦਮ ਹਰ ਇਕ ਸੀਸ ਨਿਵਾਵੇ। ਸ਼ਾਹ
ਬਹਿਸ਼ਤੀ ਨੂਰ ਜਨਾਇਤ ਆਦਮ ਹਰ ਇਕ ਸੀਸ ਨਿਵਾਵੇ। ਸ਼ਾਹ
ਜਲਾਲ ਸਕੋਦਰ ਵਾਲੀ ਖਾਤਰ ਮੂਲ ਨਾ ਲਿਆਵੇ। ਹਾਸ਼ਮ ਭੰਬੌਰ
ਜਲਾਲ ਸਕੋਦਰ ਵਾਲੀ ਖਾਤਰ ਮੂਲ ਨਾ ਲਿਆਵੇ। ਹਾਸ਼ਮ ਭੰਬੌਰ
ਜ਼ਬਾਨ ਨਾ ਸਕਦੀ ਕੌਣ ਤਰੀਫ ਸੁਨਾਵੇ।੪। ਸ਼ਹਿਰ ਭੰਬੋਰ
ਜ਼ਬਾਨ ਨਾ ਸਕਦੀ ਕੌਣ ਤਰੀਫ ਸੁਨਾਵੇ।੪। ਸ਼ਹਿਰ ਭੰਬੋਰ
ਮਕਾਨ ਇਲਾਹੀ ਅਜਬ ਬਹਿਸ਼ਤ ਬਨਾਯਾ। ਫਰਸ਼ ਫਰੂਸ ਰਮਨ
ਮਕਾਨ ਇਲਾਹੀ ਅਜਬ ਬਹਿਸ਼ਤ ਬਨਾਯਾ। ਫਰਸ਼ ਫਰੂਸ ਰਮਨ
ਗੁਲ ਬਰਚੀ ਹਰ ਹਰ ਜਾਤਿ ਲਗਾਯਾ। ਨਦੀਆਂ ਹੌਜ਼ ਤਲਾਓ</poem>}}
ਗੁਲ ਬਰਚੀ ਹਰ ਹਰ ਜਾਤਿ ਲਗਾਯਾ। ਨਦੀਆਂ ਹੌਜ਼ ਤਲਾਓ