ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/23: ਰੀਵਿਜ਼ਨਾਂ ਵਿਚ ਫ਼ਰਕ

ਛੋNo edit summary
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
{{Block center|<poem>

{{Block center|<poem>
{{gap}}ਬੀਨ ਬਜਾਈ ਰਾਂਝੇ ਚਾਕ
{{gap}}ਬੀਨ ਬਜਾਈ ਰਾਂਝੇ ਚਾਕ
{{gap}}ਲੱਗੀ ਮੰਨ ਮੇਰੇ
{{gap}}ਲੱਗੀ ਮੰਨ ਮੇਰੇ
{{gap}}ਤਖਤ ਹਜ਼ਾਰੇ ਦਿਆ ਮਾਲਕਾ
{{gap}}ਤਖਤ ਹਜ਼ਾਰੇ ਦਿਆ ਮਾਲਕਾ
{{gap}}ਕਿੱਥੇ ਲਾਏ ਨੀ ਡੇਰੇ
{{gap}}ਕਿੱਥੇ ਲਾਏ ਨੀ ਡੇਰੇ
{{gap}}ਕਿਨ ਵੇ ਬਣਾਇਆ ਲਾੜਾ ਜੰਜਾਂ ਦਾ
{{gap}}ਕਿਨ ਵੇ ਬਣਾਇਆ ਲਾੜਾ ਜੰਜਾਂ ਦਾ
{{gap}}ਕਿਨ ਬੱਧੇ ਸਿਹਰੇ
{{gap}}ਕਿਨ ਬੱਧੇ ਸਿਹਰੇ
{{gap}}ਮਾਂ ਬਣਾਇਆ ਲਾੜਾ ਜੰਜਾਂ ਦਾ
{{gap}}ਮਾਂ ਬਣਾਇਆ ਲਾੜਾ ਜੰਜਾਂ ਦਾ
{{gap}}ਭੈਣ ਬੱਧੇ ਸਿਹਰੇ ਕੱਢ ਖਾਂ ਪਾਂਧਿਆ ਪੱਤਰੀ
{{gap}}ਭੈਣ ਬੱਧੇ ਸਿਹਰੇ
{{gap}}ਕੱਢ ਖਾਂ ਪਾਂਧਿਆ ਪੱਤਰੀ
{{gap}}ਲਿੱਖੀ ਲੇਖ ਮੇਰੇ
{{gap}}ਲਿੱਖੀ ਲੇਖ ਮੇਰੇ
{{gap}}ਲਿਖਣ ਵਾਲਾ ਲਿਖ ਗਿਆ
{{gap}}ਲਿਖਣ ਵਾਲਾ ਲਿਖ ਗਿਆ
{{gap}}ਵਸ ਨਹੀਂ ਮੇਰੇ
{{gap}}ਵਸ ਨਹੀਂ ਮੇਰੇ
{{gap}}ਆਖਿਓ ਰਾਂਝੇ ਚਾਕ ਨੂੰ
{{gap}}ਆਖਿਓ ਰਾਂਝੇ ਚਾਕ ਨੂੰ
{{gap}}ਮੱਝੀਆਂ ਛੇੜੇ
{{gap}}ਮੱਝੀਆਂ ਛੇੜੇ
{{gap}}ਮੱਝੀਆਂ ਛੇੜਦਾ ਰਹਿ ਗਿਆ
{{gap}}ਮੱਝੀਆਂ ਛੇੜਦਾ ਰਹਿ ਗਿਆ
{{gap}}ਹੀਰ ਲੈ ਗਏ ਖੇੜੇ
{{gap}}ਹੀਰ ਲੈ ਗਏ ਖੇੜੇ
ਪੰਜਾਬ ਦੀ ਗੋਰੀ ਹੀਰ ਦੇ ਖੇੜੀ ਤੁਰਨ ਤੇ ਰਾਂਝੇ ਵਲੋਂ ਹੀਰ ਨੂੰ ਦਰਦ ਭਰਿਆ ਉਲਾਂਭਾ ਦਿੰਦੀ ਹੈ।ਇਹ ਉਲਾਂਭਾ ਦਿੰਦੇ ਸਮੇਂ ਸ਼ਾਇਦ ਗੋਰੀ ਆਪਣੇ ਰਾਂਝੇ ਨੂੰ ਚਿਤਵਦੀ ਏ :
ਪੰਜਾਬ ਦੀ ਗੋਰੀ ਹੀਰ ਦੇ ਖੇੜੀ ਤੁਰਨ ਤੇ ਰਾਂਝੇ ਵਲੋਂ ਹੀਰ ਨੂੰ ਦਰਦ ਭਰਿਆ ਉਲਾਂਭਾ ਦਿੰਦੀ ਹੈ। ਇਹ ਉਲਾਂਭਾ ਦਿੰਦੇ ਸਮੇਂ ਸ਼ਾਇਦ ਗੋਰੀ ਆਪਣੇ ਰਾਂਝੇ ਨੂੰ ਚਿਤਵਦੀ ਏ:
{{gap}}ਹੀਰੇ ਨੀ ਲਿਸ਼ਕੇ ਬਿਜਲੀ ਚਮਕਣ ਤਾਰੇ
{{gap}}ਨਾਗੀਂ ਡੰਗ ਸੰਵਾਰੇ ਨੀ
{{gap}}ਲਾਡਲੀਏ ਅਲਬੇਲੀਏ ਹੀਰੇ
{{gap}}ਤੈਂ ਪੰਛੀ ਰੱਖੇ ਕੰਵਾਰੇ ਨੀ


{{gap}}ਹੀਰੇ ਨੀ ਲਿਸ਼ਕੇ ਬਿਜ ਚਮਕਣ ਤਾਰੇ
{{gap}}ਹੀਰੇ ਨੀ ਰਿਆਂ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ
{{gap}}ਨਾਗਾਂ ਡੰਗ ਸੰਵਾਰੇ ਨੀ
{{gap}}ਭਾਵੇਂ ਲੱਖ ਮਣਾ ਗੁੜ ਪਾਈਏ ਨੀ
{{gap}}ਲਾਡਲੀਏ ਅਲਬੇਲੀਏ ਹੀਰੇ
{{gap}}ਤੋਂ ਪੰਛੀ ਰੱਖੇ ਕੰਵਾਰੇ ਨੀ
{{gap}}ਹੀਰੇ ਨੀ ਖਰਿਆ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ
{{gap}}ਭਾਵੇਂ ਲੱਖ ਮਣਾ ਗੁੜ ਪਾਈਏ ਨੀ
{{gap}}ਲਾਡਲੀਏ ਅਲਬੇਲੀਏ ਹੀਰੇ
{{gap}}ਲਾਡਲੀਏ ਅਲਬੇਲੀਏ ਹੀਰੇ
{{gap}}ਤੈਂ ਪੰਛੀ ਰੱਖੇ ਕੰਵਾਰੇ ਨੀ
{{gap}}ਤੈਂ ਪੰਛੀ ਰੱਖੇ ਕੰਵਾਰੇ ਨੀ

{{gap}}ਹੀਰੇ ਨੀ ਨਾਗਾਂ ਦੇ ਪੁੱਤ ਮਿੱਤ ਨਾ ਬਣਦੇ
{{gap}}ਹੀਰੇ ਨੀ ਨਾਗਾਂ ਦੇ ਪੁੱਤ ਮਿੱਤ ਨਾ ਬਣਦੇ
{{gap}}ਭਾਵੇਂ ਲਖ ਮਣਾ ਦੁੱਧ ਪਿਆਈਏ ਨੀ
{{gap}}ਭਾਵੇਂ ਲਖ ਮਣਾ ਦੁੱਧ ਪਿਆਈਏ ਨੀ
{{gap}}ਲਾਡਲੀਏ ਅਲਬੇਲੀਏ ਹੀਰੇ
{{gap}}ਲਾਡਲੀਏ ਅਲਬੇਲੀਏ ਹੀਰੇ
{{gap}}ਤੈਂ ਪੰਛੀ ਰੱਖੇ ਕੰਵਾਰੇ ਨੀ
{{gap}}ਤੈਂ ਪੰਛੀ ਰੱਖੇ ਕੰਵਾਰੇ ਨੀ

</poem>}}
</poem>}}
ਫ਼ੁਟਰ (ਗ਼ੈਰਸ਼ਾਮਲ):ਫ਼ੁਟਰ (ਗ਼ੈਰਸ਼ਾਮਲ):
ਲਾਈਨ 1: ਲਾਈਨ 1:
{{center|7/ਇਸ਼ਕ ਸਿਰਾਂ ਦੀ ਬਾਜ਼ੀ}}
{{center|7/ ਇਸ਼ਕ ਸਿਰਾਂ ਦੀ ਬਾਜ਼ੀ}}