ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/22: ਰੀਵਿਜ਼ਨਾਂ ਵਿਚ ਫ਼ਰਕ

No edit summary
ਛੋNo edit summary
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
{{Block center|<poem>

{{gap}}ਅੱਖੀਆਂ ਤੇਰੀਆਂ ਨੇ ਤੀਰ ਨਸ਼ਾਨੇ ਲਾ ਲੇ
{{Block center|<poem>
{{gap}}ਵਿਨ੍ਹਿਆ ਕਾਲਜਾ ਨਾ ਹਿਲਿਆ ਜਾਵੇ ਰਾਂਝੇ ਤੋਂ
{{gap}}ਅੱਖੀਆਂ ਤੇਰੀਆਂ ਨੇ ਤੀਰ ਨਸ਼ਾਨੇ ਲਾ ਲੇ
{{gap}}ਇਹ ਜਿੰਦ ਕਰਤੀ ਮੈਂ ਤਾਂ ਤੇਰੋ ਨੀ ਹਵਾਲੇ
{{gap}}ਵਿਨਿਆ ਕਾਲਜਾ ਨਾ ਹਿਲਿਆ ਜਾਵੇ ਰਾਂਝੇ ਤੋਂ
{{gap}}ਇਹ ਜਿੰਦ ਕਰਤੀ ਮੈਂ ਤਾਂ ਤੇਰੋ ਨੀ ਹਵਾਲੇ
{{gap}}ਚੰਗੀ ਕਰਦੀ ਹੈਂ ਤੂੰ ਓੜ ਨਭਾਈਂ ਲੱਗੀਆਂ ਦੀ
{{gap}}ਚੰਗੀ ਕਰਦੀ ਹੈਂ ਤੂੰ ਓੜ ਨਭਾਈਂ ਲੱਗੀਆਂ ਦੀ
{{gap}}ਡੁੱਬਣ ਲੱਗੀ ਹੈਂ ਕਿਉਂ ਧਾਰ ਦੇ ਵਿਚਾਲੇ
{{gap}}ਡੋਬਣ ਲੱਗੀ ਹੈਂ ਕਿਉਂ ਧਾਰ ਦੇ ਵਿਚਾਲੇ
ਜਦੋਂ ਰਾਂਝੇ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਹਦੀ ਹੀਰ ਨੂੰ ਖੇੜੇ ਪਰਨਾ ਕੇ ਲੈ ਜਾ ਰਹੇ ਹਨ ਤਾਂ ਉਹਦਾ ਮੰਨ ਕੁਰਲਾ ਉਠਦਾ ਹੈ :
ਜਦੋਂ ਰਾਂਝੇ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਹਦੀ ਹੀਰ ਨੂੰ ਖੇੜੇ ਪਰਨਾ ਕੇ ਲੈ ਜਾ ਰਹੇ ਹਨ ਤਾਂ ਉਹਦਾ ਮੰਨ ਕੁਰਲਾ ਉਠਦਾ ਹੈ:
{{gap}}ਹੀਰੇ ਨੀ ਬਿਨ ਸ਼ਗਨੀਏਂ
{{gap}}ਹੀਰੇ ਨੀ ਬਿਨ ਸ਼ਗਨੀਏਂ
{{gap}}ਮੈਂ ਭੁਲਿਆ ਚਾਕ ਵਿਚਾਰਾ
{{gap}}ਮੈਂ ਭੁਲਿਆ ਚਾਕ ਵਿਚਾਰਾ
{{gap}}ਦਿਹ ਜਵਾਬ ਘਰਾਂ ਨੂੰ ਚਲੀਏ
{{gap}}ਦਿਹ ਜਵਾਬ ਘਰਾਂ ਨੂੰ ਚਲੀਏ
{{gap}}ਸੁੰਨਾ ਪਿਆ ਤਖਤ ਹਜ਼ਾਰਾ
{{gap}}ਸੁੰਨਾ ਪਿਆ ਤਖਤ ਹਜ਼ਾਰਾ
ਹੀਰ ਰਾਂਝੇ ਦੀ ਪੀੜਾ ਨੂੰ ਸਮਝਦੀ ਹੋਈ ਆਪਣੇ ਮਾਂ ਬਾਪ ਅਤੇ ਧਰਮ ਰੱਖਿਅਕ ਕਾਜ਼ੀ ਨਾਲ ਵੀ ਆਪਣਾ ਰਾਂਝਾ ਪ੍ਰਾਪਤ ਕਰਨ ਲਈ ਝਗੜਦੀ ਹੈ :
ਹੀਰ ਰਾਂਝੇ ਦੀ ਪੀੜਾ ਨੂੰ ਸਮਝਦੀ ਹੋਈ ਆਪਣੇ ਮਾਂ ਬਾਪ ਅਤੇ ਧਰਮ ਰੱਖਿਅਕ ਕਾਜ਼ੀ ਨਾਲ਼ ਵੀ ਆਪਣਾ ਰਾਂਝਾ ਪ੍ਰਾਪਤ ਕਰਨ ਲਈ ਝਗੜਦੀ ਹੈ:
{{gap}}ਛਣਕ ਛਣਕ ਦੋ ਛੱਲੇ ਕਰਾਲੇ
{{gap}}ਛਣਕ ਛਣਕ ਦੋ ਛੱਲੇ ਕਰਾਲੇ
{{gap}}ਛੱਲੇ ਭਨਾ ਕੇ ਵੰਗਾਂ
{{gap}}ਛੱਲੇ ਭਨਾ ਕੇ ਵੰਗਾਂ
{{gap}}ਬਾਹਰ ਗਈ ਨੂੰ ਬਾਬਲ ਝਿੜਕਦਾ
{{gap}}ਬਾਹਰ ਗਈ ਨੂੰ ਬਾਬਲ ਝਿੜਕਦਾ
{{gap}}ਘਰ ਆਈ ਨੂੰ ਅੰਮਾ
{{gap}}ਘਰ ਆਈ ਨੂੰ ਅੰਮਾ
{{gap}}ਵਿੱਚ ਕਚਹਿਰੀ ਹੀਰ ਝਗੜਦੀ
{{gap}}ਵਿੱਚ ਕਚਹਿਰੀ ਹੀਰ ਝਗੜਦੀ
{{gap}}ਮੁਨਸਫ ਕਰਦੇ ਗੱਲਾਂ
{{gap}}ਮੁਨਸਫ ਕਰਦੇ ਗੱਲਾਂ
{{gap}}ਵਿੱਚ ਤ੍ਰਿੰਜਣਾ ਕੁੜੀਆਂ ਝਿੜਕਣ
{{gap}}ਵਿੱਚ ਤ੍ਰਿੰਜਣਾਂ ਕੁੜੀਆਂ ਝਿੜਕਣ
{{gap}}ਵਿੱਚ ਗਲੀਆਂ ਦੇ ਰੰਨਾ
{{gap}}ਵਿੱਚ ਗਲੀਆਂ ਦੇ ਰੰਨਾ
{{gap}}ਏਹਨੀ ਓਹਨੀ ਦੋਹੀਂ ਜਹਾਨੀਂ
{{gap}}ਏਹਨੀ ਓਹਨੀ ਦੋਹੀਂ ਜਹਾਨੀਂ
{{gap}}ਮੈਂ ਤਾਂ ਖ਼ੈਰ ਰਾਂਝੇ ਦੀ ਮੰਗਾਂ
{{gap}}ਮੈਂ ਤਾਂ ਖ਼ੈਰ ਰਾਂਝੇ ਦੀ ਮੰਗਾਂ
{{gap}}ਜੋ ਜਾਣਾ ਦੁਖ ਰਾਂਝਣੇ ਨੂੰ ਪੈਣੇ
{{gap}}ਜੋ ਜਾਣਾ ਦੁਖ ਰਾਂਝਣੇ ਨੂੰ ਪੈਣੇ
{{gap}}ਮੈਂ ਨਿਜ ਨੂੰ ਸਿਆਲੀਂ ਜੰਮਾਂ।
{{gap}}ਮੈਂ ਨਿਜ ਨੂੰ ਸਿਆਲੀਂ ਜੰਮਾਂ।
ਹੀਰ ਰਾਂਝੇ ਦੀ ਖ਼ੈਰ ਮੰਗਦੀ ਰਹਿ ਜਾਂਦੀ ਹੈ। ਉਹਦਾ ਜ਼ੋਰੀਂ ਸੈਦੇ ਖੇੜੇ ਨਾਲ਼
ਹੀਰ ਰਾਂਝੇ ਦੀ ਖ਼ੈਰ ਮੰਗਦੀ ਰਹਿ ਜਾਂਦੀ ਹੈ। ਉਹਦਾ ਜ਼ੋਰੀਂ ਸੈਦੇ ਖੇੜੇ ਨਾਲ਼ ਵਿਆਹ ਕਰ ਦਿੱਤਾ ਜਾਂਦਾ ਹੈ:
ਵਿਆਹ ਕਰ ਦਿੱਤਾ ਜਾਂਦਾ ਹੈ :
{{gap}}ਅੱਜ ਹੋਗੀ ਹੀਰ ਪਰਾਈ
{{gap}}ਅੱਜ ਹੋਗੀ ਹੀਰ ਪਰਾਈ
{{gap}}ਕੁੜੀਆਂ ਨੂੰ ਲੈ ਜੋ ਮੋੜ ਕੇ
{{gap}}ਕੁੜੀਆਂ ਨੂੰ ਲੈ ਜੋ ਮੋੜ ਕੇ
ਖੇੜੇ ਹੀਰ ਲੈ ਜਾਂਦੇ ਹਨ ਅਤੇ ਵਿਚਾਰਾ ਰਾਂਝਾ ਮੱਝਾਂ ਚਰਾਂਦਾ ਰਹਿ ਜਾਂਦਾ ਹੈ:
ਖੇੜੇ ਹੀਰ ਲੈ ਜਾਂਦੇ ਹਨ ਅਤੇ ਵਿਚਾਰਾ ਰਾਂਝਾ ਮੱਝਾਂ ਚਰਾਂਦਾ ਰਹਿ ਜਾਂਦਾ ਹੈ:
{{gap}}ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜ ਰੋਵੇ
{{gap}}ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜ ਰੋਵੇ
{{gap}}ਖੇੜੇ ਲੈਗੇ ਹੀਰ ਚੁੱਕ ਕੇ</poem>}}
{{gap}}ਖੇੜੇ ਲੈਗੇ ਹੀਰ ਚੁੱਕ ਕੇ</poem>}}
{{gap}}ਅਤੇ
{{gap}}ਅਤੇ