ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/21: ਰੀਵਿਜ਼ਨਾਂ ਵਿਚ ਫ਼ਰਕ

ਛੋNo edit summary
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
________________
{{Block center|<poem>
{{Block center|<poem>
{{gap}}ਰੂਪ ਦੀ ਛਹਿਬਰ ਲਾਈਂ
{{gap}}ਰੂਪ ਦੀ ਛਹਿਬਰ ਲਾਈਂ
{{gap}}ਕੁੜੀਆਂ ਨੂੰ ਸੱਦ ਕੇ ਗਿੱਧਾ ਪੁਆਈਂ
{{gap}}ਕੁੜੀਆਂ ਨੂੰ ਸੱਦ ਕੇ ਗਿੱਧਾ ਪੁਆਈਂ
{{gap}}ਸੁੱਤੀਆਂ ਕਲਾਂ ਜਗਾਈਂ
{{gap}}ਸੁੱਤੀਆਂ ਕਲਾਂ ਜਗਾਈਂ
{{gap}}ਸ਼ੌਕ ਨਾਲ ਨੱਚਕੇ ਨੀ-
{{gap}}ਸ਼ੌਕ ਨਾਲ ਨੱਚਕੇ ਨੀ-
{{gap}}ਦਿਲ ਦੀਆਂ ਖੋਹਲ ਸੁਣਾਈਂ
{{gap}}ਦਿਲ ਦੀਆਂ ਖੋਹਲ ਸੁਣਾਈਂ
ਗੋਰੀ ਆਪਣੇ ਰਾਂਝੇ ਲਈ ਹਾਰ ਸ਼ਿੰਗਾਰ ਲਗਾ ਕੇ ਗਿੱਧੇ ਦੇ ਪਿੜ ਵਿੱਚ ਧੁੰਮਾਂ ਪਾ
ਗੋਰੀ ਆਪਣੇ ਰਾਂਝੇ ਲਈ ਹਾਰ ਸ਼ਿੰਗਾਰ ਲਗਾ ਕੇ ਗਿੱਧੇ ਦੇ ਪਿੜ ਵਿੱਚ ਧੁੰਮਾਂ ਪਾ ਦੇਂਦੀ ਹੈ:
{{gap}}ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
ਦੇਂਦੀ ਹੈ :
{{gap}}ਸਭ ਦੀਆਂ ਨਵੀਆਂ ਪੁਸ਼ਾਕਾਂ
{{gap}}ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
{{gap}}ਗਹਿਣੇ ਗੱਟੇ ਸਭ ਦੇ ਸੋਂਹਦੇ
{{gap}}ਸਭ ਦੀਆਂ ਨਵੀਆਂ ਪੁਸ਼ਾਕਾਂ
{{gap}}ਮੈਂ ਹੀਰ ਗੋਰੀ ਵਲ ਝਾਕਾਂ
{{gap}}ਗਹਿਣੇ ਗੱਟੇ ਸਭ ਦੇ ਸੋਂਹਦੇ
{{gap}}ਮੈਂ ਹੀਰ ਗੋਰੀ ਵਲ ਝਾਕਾਂ
{{gap}}ਕੰਨੀ ਹੀਰ ਦੇ ਸਜਣ ਕੋਕਰੂ
{{gap}}ਪੈਰਾਂ ਦੇ ਵਿੱਚ ਬਾਂਕਾਂ
{{gap}}ਕੰਨੀ ਹੀਰ ਦੇ ਸਜਣ ਕੋਕਰੂ
{{gap}}ਪੈਰਾਂ ਦੇ ਵਿੱਚ ਬਾਂਕਾਂ
{{gap}}ਗਿੱਧੇ ਦੀਏ ਪਰੀਏ ਨੀ-
{{gap}}ਗਿੱਧੇ ਦੀਏ ਪਰੀਏ ਨੀ-
{{gap}}ਤੇਰੇ ਰੂਪ ਨੇ ਪਾਈਆਂ ਧਾਕਾਂ
{{gap}}ਤੇਰੇ ਰੂਪ ਨੇ ਪਾਈਆਂ ਧਾਕਾਂ
ਰਾਂਝਾ ਆਪਣੇ ਦਿਲ ਦੀ ਟੁਕੜੀ ਹੀਰੇ ਸਲੇਟੀ ਦੀ ਸਿਫਤ ਕਰਦਾ ਨਹੀਂ ਥੱਕਦਾ:
ਰਾਂਝਾ ਆਪਣੇ ਦਿਲ ਦੀ ਟੁਕੜੀ ਹੀਰੇ ਸਲੇਟੀ ਦੀ ਸਿਫਤ ਕਰਦਾ ਨਹੀਂ ਥੱਕਦਾ:
{{gap}}ਆਖੀਂ ਗੱਲ ਤਾਂ ਹੀਰੇ ਕਹਿਕੇ ਸੁਣਾ ਦਿਆਂ ਨੀ
{{gap}}ਆਖੇਂ ਗੱਲ ਤਾਂ ਹੀਰੇ ਕਹਿਕੇ ਸੁਣਾ ਦਿਆਂ ਨੀ
{{gap}}ਦੇਕੇ ਨੱਢੀਏ ਤੈਨੂੰ ਸੋਹਣੇ ਨੀ ਹਵਾਲੇ
{{gap}}ਦੇਕੇ ਨੱਢੀਏ ਤੈਨੂੰ ਸੋਹਣੇ ਨੀ ਹਵਾਲੇ
{{gap}}ਇੰਦਰ ਖਾੜੇ ਦੇ ਵਿੱਚ ਪਰੀਆਂ
{{gap}}ਇੰਦਰ ਖਾੜੇ ਦੇ ਵਿੱਚ ਪਰੀਆਂ ਸਭ ਤੋਂ ਚੰਗੀਆਂ ਨੀ
{{gap}}ਗਾਵਣ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ
{{gap}}ਸਭ ਤੋਂ ਚੰਗੀਆਂ ਨੀ ਗਾਵਣ
{{gap}}ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ
{{gap}}ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ
{{gap}}ਮੈਂ ਕੀ ਜਾਣਾਂ ਇਹਨਾਂ ਅੱਖੀਆਂ ਦੇ ਚਾਲੇ
{{gap}}ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ
{{gap}}ਮੈਂ ਕੀ ਜਾਣਾਂ ਇਹਨਾਂ ਅੱਖੀਆਂ ਦੇ ਚਾਲੇ
{{gap}}ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ
{{gap}}ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾਲੇ।
{{gap}}ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ
{{gap}}ਤਿੰਨ ਸੌ ਸਠ ਸਹੇਲੀ ਲੈ ਕੇ ਤੁਰਦੀ ਨਢੀਏ ਨੀ
{{gap}}ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾਲੇ।
{{gap}}ਸੂਬੇਦਾਰ ਜਿਊਂ ਸੋਂਹਦੀ ਸਭਦੇ ਨੂੰ ਵਿਚਾਲੇ
{{gap}}ਤਿੰਨ ਸੌ ਸਠ ਸਹੇਲੀ ਲੈ ਕੇ ਤੁਰਦੀ ਨਢੀਏ ਨੀ
{{gap}}ਬਲਣ ਮਸਲਾਂ ਵਾਂਗੂੰ ਅੱਖਾਂ ਹੀਰੇ ਤੇਰੀਆਂ
{{gap}}ਸੂਬੇਦਾਰ ਜਿਊਂ ਸੋਂਹਦੀ ਸਭਦੇ ਨੂੰ ਵਿਚਾਲੇ
{{gap}}ਆਸ਼ਕ ਘੇਰ ਤੋਂ ਭਮੱਕੜ ਵਿੱਚ ਮਚਾਲੇ
{{gap}}ਬਲਣ ਮਸਲਾਂ ਵਾਂਗੂੰ ਅੱਖਾਂ ਹੀਰੇ ਤੇਰੀਆਂ
{{gap}}ਮੁਖੜਾ ਤੇਰਾ ਹੀਰੇ ਸੋਹਣਾ ਫੁੱਲ ਗੁਲਾਬ ਨੀ
{{gap}}ਆਸ਼ਕ ਘੇਰ ਤੋਂ ਭਮੱਕੜ ਵਿੱਚ ਮਚਾਲੇ
{{gap}}ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
{{gap}}ਮੁਖੜਾ ਤੇਰਾ ਹੀਰੇ ਸੋਹਣਾ ਫੁੱਲ ਗੁਲਾਬ ਨੀ
{{gap}}ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
{{gap}}ਸੇਹਲੀ ਤੇਰੀ ਨੱਢੀਏ ਵਾਂਗ ਨੀ ਕਮਾਨ ਦੇ
{{gap}}ਸੇਹਲੀ ਤੇਰੀ ਨੱਢੀਏ ਵਾਂਗ ਨੀ ਕਮਾਨ ਦੇ
</poem>}}
</poem>}}