ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/20: ਰੀਵਿਜ਼ਨਾਂ ਵਿਚ ਫ਼ਰਕ

ਛੋNo edit summary
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
________________
{{Block center|<poem>
{{Block center|<poem>
{{gap}}ਗਿਰਨੀ ਖਾਈਂ ਵੇ ਤੋਤਿਆਂ
{{gap}}ਗਿਰਨੀ ਖਾਈਂ ਵੇ ਤੋਤਿਆਂ
{{gap}}ਲੰਬੀ ਲਾਈਂ ਵੇ ਉਡਾਰੀ
{{gap}}ਲੰਬੀ ਲਾਈਁ ਵੇ ਉਡਾਰੀ
{{gap}}ਵੇ ਮੈਂ ਤੇਰੀ ਰਾਂਝਾ
{{gap}}ਵੇ ਮੈਂ ਤੇਰੀ ਰਾਂਝਾ
{{gap}}ਤੇਰੇ ਦਿਲ ਦੀ ਹੀਰ
{{gap}}ਤੇਰੇ ਦਿਲ ਦੀ ਹੀਰ
{{gap}}ਤੂੰ ਮੈਂ ਮਨੋ ਵੇ ਵਸਾਰੀ
{{gap}}ਤੈਂ ਮੈਂ ਮਨੋ ਵੇ ਵਸਾਰੀ

{{gap}}ਪਹਾੜੀ ਨਾ ਜਾਈਏ
{{gap}}ਖੱਟੇ ਮਿੱਠੇ ਨਾ ਖਾਈਏ
{{gap}}ਪਹਾੜੀੰ ਨਾ ਜਾਈਏ
{{gap}}ਖੱਟੇ ਮਿੱਠੇ ਨਾ ਖਾਈਏ
{{gap}}ਦਿਹ ਨੂੰ ਰੋਗ ਨਾ ਲਾਈਏ
{{gap}}ਦਿਹ ਨੂੰ ਰੋਗ ਨਾ ਲਾਈਏ
{{gap}}ਪਹਾੜਾਂ ਦੀਆਂ ਕੁੜੀਆਂ
{{gap}}ਪਹਾੜਾਂ ਦੀਆਂ ਕੁੜੀਆਂ
{{gap}}ਹੱਥੀਂ ਲੌਂਗਾਂ ਦੀਆਂ ਪੁੜੀਆਂ
{{gap}}ਹੱਥੀਂ ਲੌਂਗਾਂ ਦੀਆਂ ਪੁੜੀਆਂ
{{gap}}ਰੱਖਦੀਆਂ ਜਾਦੁੜੇ ਪਾ ਕੇ
{{gap}}ਰੱਖਦੀਆਂ ਜਾਦੂੜੇ ਪਾ ਕੇ
{{gap}}ਪਹਾੜਾਂ ਦੀਆਂ ਰੰਨਾਂ
{{gap}}ਪਹਾੜਾਂ ਦੀਆਂ ਰੰਨਾਂ
{{gap}}ਕੁਟਦੀਆਂ ਚੂਰੀ ਦਾ ਛੰਨਾ
{{gap}}ਕੁਟਦੀਆਂ ਚੂਰੀ ਦਾ ਛੰਨਾ
{{gap}}ਰਖਦੀਆਂ ਦਿਲ ਪਰਚਾ ਕੇ
{{gap}}ਰਖਦੀਆਂ ਦਿਲ ਪਰਚਾ ਕੇ
ਕਿਧਰੇ ਰਾਂਝੇ ਨੂੰ ਸਮਝਾਉਣੀ ਦੇ ਜਾਂਦੀ ਹੈ :
ਕਿਧਰੇ ਰਾਂਝੇ ਨੂੰ ਸਮਝਾਉਣੀ ਦੇ ਜਾਂਦੀ ਹੈ:
{{gap}}ਮੌਤ ਮੌਤ ਨਾ ਕਰ ਵੇ ਰਾਂਝਿਆ
{{gap}}ਮੌਤ ਮੌਤ ਨਾ ਕਰ ਵੇ ਰਾਂਝਿਆ
{{gap}}ਵੇਖ ਮੌਤ ਦੇ ਕਾਰੇ
{{gap}}ਵੇਖ ਮੌਤ ਦੇ ਕਾਰੇ
{{gap}}ਪਹਿਲਾਂ ਮੌਤ ਨੇ ਦਿੱਲੀ ਢਾਹੀ
{{gap}}ਪਹਿਲਾਂ ਮੌਤ ਨੇ ਦਿੱਲੀ ਢਾਹੀ
{{gap}}ਫੇਰ ਗਈ ਪਟਿਆਲੇ
{{gap}}ਫੇਰ ਗਈ ਪਟਿਆਲੇ
{{gap}}ਦਿੱਲੀ ਆਲੇ ਦੀ ਕੰਜਰੀ ਮਰਗੀ
{{gap}}ਦਿੱਲੀ ਆਲੇ ਦੀ ਕੰਜਰੀ ਮਰਗੀ
{{gap}}ਲੈਗੀ ਰੌਣਕਾਂ ਨਾਲੇ
{{gap}}ਲੈਗੀ ਰੌਣਕਾਂ ਨਾਲੇ
{{gap}}ਪਟਿਆਲੇ ਆਲੇ ਦੇ ਘੋੜੇ ਮਰਗੇ
{{gap}}ਪਟਿਆਲੇ ਆਲ਼ੇ ਦੇ ਘੋੜੇ ਮਰਗੇ
{{gap}}ਲਾਲ ਲਗਾਮਾਂ ਵਾਲੇ
{{gap}}ਲਾਲ ਲਗਾਮਾਂ ਵਾਲ਼ੇ
{{gap}}ਲੱਡੂ ਜਲੇਬੀ ਗਲੀਏਂ ਰੁਲਦੇ
{{gap}}ਲੱਡੂ ਜਲੇਬੀ ਗਲੀਏਂ ਰੁਲਦੇ
{{gap}}ਗੰਨੇ ਨਾ ਮਿਲਦੇ ਭਾਲੇ
{{gap}}ਗੰਨੇ ਨਾ ਮਿਲਦੇ ਭਾਲ਼ੇ
{{gap}}ਮੋਤੀ ਚੁਗ ਲੈ ਨੀ--
{{gap}}ਮੋਤੀ ਚੁਗ ਲੈ ਨੀ--
{{gap}}ਕੁੰਜ ਪਤਲੀਏ ਨਾਰੇ
{{gap}}ਕੂੰਜ ਪਤਲੀਏ ਨਾਰੇ
ਕਿਧਰੇ ਰਾਂਝਾ ਆਪਣੀ ਕੁੰਜ ਜਿਹੀ ਹੀਰ ਨੂੰ ਗਿੱਧੇ 'ਚ ਨੱਚਣ ਲਈ ਹਾਰ ਸ਼ਿੰਗਾਰ ਲਗਾਉਣ ਵਾਸਤੇ ਆਖ ਦੇਂਦਾ ਹੈ :
ਕਿਧਰੇ ਰਾਂਝਾ ਆਪਣੀ ਕੂੰਜ ਜਿਹੀ ਹੀਰ ਨੂੰ ਗਿੱਧੇ 'ਚ ਨੱਚਣ ਲਈ ਹਾਰ ਸ਼ਿੰਗਾਰ ਲਗਾਉਣ ਵਾਸਤੇ ਆਖ ਦੇਂਦਾ ਹੈ:
{{gap}}ਰਾਝੇ ਦਾ ਕਹਿਣਾ ਮੰਨ ਲੈ ਹੀਰੇ
{{gap}}ਰਾਝੇ ਦਾ ਕਹਿਣਾ ਮੰਨ ਲੈ ਹੀਰੇ
{{gap}}ਹਾਰ ਸ਼ਿੰਗਾਰ ਲਗਾਈਂ
{{gap}}ਹਾਰ ਸ਼ਿੰਗਾਰ ਲਗਾਈਂ
{{gap}}ਪੁੰਨਿਆ ਦਾ ਚੰਦ ਆਪੇ ਚੜਜੂ
{{gap}}ਪੁੰਨਿਆ ਦਾ ਚੰਦ ਆਪੇ ਚੜ੍ਹਜੂ
</poem>}}
</poem>}}