ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/19: ਰੀਵਿਜ਼ਨਾਂ ਵਿਚ ਫ਼ਰਕ

No edit summary
ਛੋNo edit summary
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
{{Block center|<poem>________________
{{Block center|<poem>
{{gap}}ਤੇਰੀ ਤੇਰੀ ਕਾਰਨ ਚੀਰੇ ਵਾਲਿਆ

{{gap}}ਤੇਰੀ ਤੋਰੀ ਕਾਰਨ ਚੀਰੇ ਵਾਲਿਆ
{{gap}}ਮੈਂ ਮੀਂਹ ਵਰਸੇਂਦੇ ਆਈ ਵੇ
{{gap}}ਮੈਂ ਮੀਂਹ ਵਰਸੇਂਦੇ ਆਈ ਵੇ
{{gap}}ਭਿੱਜਗੀ ਤੋੜ ਦੀ ਲੂੰਗੀ
{{gap}}ਭਿੱਜਗੀ ਤੇੜ ਦੀ ਲੂੰਗੀ
{{gap}}ਕੋਈ ਭਿੱਜਗੀ ਜਰਦ ਕਨਾਰੀ ਵੇ
{{gap}}ਕੋਈ ਭਿੱਜਗੀ ਜਰਦ ਕਨਾਰੀ ਵੇ


{{gap}}ਤੇਰੀ ਤੇਰੀ ਕਾਰਨ ਚੀਰੇ ਵਾਲਿਆ
{{gap}}ਤੇਰੀ ਤੇਰੀ ਕਾਰਨ ਚੀਰੇ ਵਾਲਿਆ
{{gap}}ਮੈਂ ਅੱਧੜੀ ਰਾਤੋਂ ਆਈ ਵੇ
{{gap}}ਮੈਂ ਅੱਧੜੀ ਰਾਤੋਂ ਆਈ ਵੇ
{{gap}}ਗਲੀ ਗਲੀ ਦੇ ਕੁੱਤੇ ਭੌਕਣ
{{gap}}ਗਲ਼ੀ ਗਲ਼ੀ ਦੇ ਕੁੱਤੇ ਭੌਂਕਣ
{{gap}}ਕੋਈ ਚਰਚਾ ਕਰੇ ਲੁਕਾਈ ਵੇ
{{gap}}ਕੋਈ ਚਰਚਾ ਕਰੇ ਲੁਕਾਈ ਵੇ
ਤੇ ਅੱਗੋਂ ਰਾਂਝੇ ਜੋਗੀ ਦੇ ਨਖਰੇ ਵੇਖੋ :
ਤੇ ਅੱਗੋਂ ਰਾਂਝੇ ਜੋਗੀ ਦੇ ਨਖਰੇ ਵੇਖੋ:
{{gap}}ਉੱਚੀ ਰੋੜੀ ਜੀ ਜੱਗੀ ਕਿਉਂ ਖੜਾ
{{gap}}ਉੱਚੀ ਰੋੜੀ ਜੀ ਜੱਗੀ ਕਿਉਂ ਖੜਾ
{{gap}}ਵਿਹੜੇ ਆਵੋ ਜੀ ਅਲਖ ਜਗਾਵੋ
{{gap}}ਵਿਹੜੇ ਆਵੋ ਜੀ ਅਲਖ ਜਗਾਵੋ


{{gap}}ਵਿਹੜੇ ਤੇਰੇ ਨੀ ਮੈਂ ਕਿਕਣ ਆਵਾਂ
{{gap}}ਵਿਹੜੇ ਤੇਰੇ ਨੀ ਮੈਂ ਕਿਕਣ ਆਵਾਂ
{{gap}}ਨੀ ਹੀਰੇ ਨਿਆਣੀਏਂ
{{gap}}ਨੀ ਹੀਰੇ ਨਿਆਣੀਏਂ
{{gap}}ਮਾਂ ਜੋ ਮੇਰੀ ਨੀ ਬੋਲਣ ਹਾਰੇ
{{gap}}ਮਾਂ ਜੋ ਮੇਰੀ ਨੀ ਬੋਲਣ ਹਾਰੇ

{{gap}}ਮਾਂ ਜੋ ਤੇਰੀ ਜੀ ਸੱਸ ਜੋ ਮੇਰੀ ਬੀਬਾ
{{gap}}ਮਾਂ ਜੋ ਤੇਰੀ ਜੀ ਸੱਸ ਜੋ ਮੇਰੀ ਬੀਬਾ
{{gap}}ਵਿਹੜੇ ਆਵੋ ਜੀ ਅਲਖ ਜਗਾਵੋ
{{gap}}ਵਿਹੜੇ ਆਵੋ ਜੀ ਅਲਖ ਜਗਾਵੋ


{{gap}}ਵਿਹੜੇ ਤੇਰੇ ਮੈਂ ਕਿਕਣ ਆਵਾਂ
{{gap}}ਵਿਹੜੇ ਤੇਰੇ ਮੈਂ ਕਿਕਣ ਆਵਾਂ
{{gap}}ਨੀ ਹੀਰੇ ਨਿਆਣੀਏਂ
{{gap}}ਨੀ ਹੀਰੇ ਨਿਆਣੀਏਂ
{{gap}}ਘੋੜੇ ਮੇਰੇ ਨੀ ਹਿਣਕਣ ਹਾਰੇ
{{gap}}ਘੋੜੇ ਮੇਰੇ ਨੀ ਹਿਣਕਣ ਹਾਰੇ


{{gap}}ਘੋੜੇ ਤੇਰੇ ਜੀ ਦਾਣਾ ਮੈਂ ਪਾਵਾਂ
{{gap}}ਘੋੜੇ ਤੇਰੇ ਜੀ ਦਾਣਾ ਮੈਂ ਪਾਵਾਂ
{{gap}}ਜੀ ਭਲਿਆ ਜੀ ਜੋਗੀਆਂ
{{gap}}ਜੀ ਭਲਿਆ ਜੀ ਜੋਗੀਆਂ
{{gap}}ਵਿਹੜੇ ਆਵੋ ਜੀ ਅਲਖ ਜਗਾਵੋ
{{gap}}ਵਿਹੜੇ ਆਵੋ ਜੀ ਅਲਖ ਜਗਾਵੋ


{{gap}}ਵਿਹੜੇ ਤੇਰੇ ਮੈਂ ਕਿਕਣ ਆਵਾਂ
{{gap}}ਨੀ ਹੀਰੇ ਨਿਆਣੀਏਂ
{{gap}}ਕੁੱਤੇ ਤੇਰੇ ਨੀ ਭੌਂਕਣ ਹਾਰੇ


{{gap}}ਵਿਹੜੇ ਤੇਰੇ ਮੈਂ ਕਿਕਣ ਆਵਾਂ
{{gap}}ਕੁੱਤੇ ਤੇਰੇ ਜੀ ਚੂਰੀ ਮੈਂ ਪਾਵਾਂ
{{gap}}ਨੀ ਹੀਰੇ ਨਿਆਣੀਏਂ
{{gap}}ਕੁੱਤੇ ਤੇਰੇ ਨੀ ਭੌਕਣ ਹਾਰੇ

{{gap}}ਕੁੱਤੇ ਤੇਰੇ ਜੀ ਚੁਰੀ ਮੈਂ ਪਾਵਾਂ
{{gap}}ਜੀ ਭਲਿਆ ਜੀ ਜੋਗੀਆ
{{gap}}ਜੀ ਭਲਿਆ ਜੀ ਜੋਗੀਆ
{{gap}}ਵਿਹੜੇ ਆਵੋ ਜੀ ਅਲਖ ਜਗਾਵੋ
{{gap}}ਵਿਹੜੇ ਆਵੋ ਜੀ ਅਲਖ ਜਗਾਵੋ
ਪ੍ਰਦੇਸੀ ਰਾਂਝੇ ਨੂੰ ਹੀਰ ਤੋਤੇ ਰਾਹੀਂ ਆਪਣੇ ਦਿਲ ਦੀ ਵੇਦਨਾ ਦੱਸਦੀ ਹੈ :
ਪ੍ਰਦੇਸੀ ਰਾਂਝੇ ਨੂੰ ਹੀਰ ਤੋਤੇ ਰਾਹੀਂ ਆਪਣੇ ਦਿਲ ਦੀ ਵੇਦਨਾ ਦੱਸਦੀ ਹੈ:
{{gap}}ਉਡ ਜਾਈਂ ਵੇ ਤੋਤਿਆ
{{gap}}ਉਡ ਜਾਈਂ ਵੇ ਤੋਤਿਆ
</poem>}}
</poem>}}
ਫ਼ੁਟਰ (ਗ਼ੈਰਸ਼ਾਮਲ):ਫ਼ੁਟਰ (ਗ਼ੈਰਸ਼ਾਮਲ):
ਲਾਈਨ 1: ਲਾਈਨ 1:
{{center|3/ ਇਸ਼ਕ ਸਿਰਾਂ ਦੀ ਬਾਜ਼ੀ`}}
{{center|3/ਇਸ਼ਕ ਸਿਰਾਂ ਦੀ ਬਾਜ਼ੀ`}}