ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/18: ਰੀਵਿਜ਼ਨਾਂ ਵਿਚ ਫ਼ਰਕ

ਛੋNo edit summary
 
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 6: ਲਾਈਨ 6:
{{gap}}ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ
{{gap}}ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ
ਆਪਣੇ ਰਾਂਝੇ ਨੂੰ ਉਹ ਗੁਲਾਬ ਦੇ ਫੁੱਲ ਨਾਲ ਤੁਲਨਾ ਦੇਂਦੀ ਹੈ :
ਆਪਣੇ ਰਾਂਝੇ ਨੂੰ ਉਹ ਗੁਲਾਬ ਦੇ ਫੁੱਲ ਨਾਲ ਤੁਲਨਾ ਦੇਂਦੀ ਹੈ :
{{gap}}ਵਗਦੀ ਰਾਵੀ ਵਿੱਚ, ਦੁੰਬ ਵੇ ਜਵਾਰ ਦਾ
{{gap}}ਗੋਰੀ ਆਪਣੇ ਰਾਂਝੇ ਨਾਲ
{{gap}}ਮੈਂ ਅੰਗ੍ਰੇਜਣ ਬੂਟੀ
{{gap}}ਵਗਦੀ ਰਾਵੀ ਵਿੱਚ, ਦੂਬ ਵੇ ਜਵਾਰ ਦਾ
{{gap}}ਮੈਂ ਅੰਗੇਜਣ ਬੂਟੀ
{{gap}}ਰਾਂਝਾ ਫੁੱਲ ਵੇ ਗੁਲਾਬ ਦਾ
{{gap}}ਰਾਂਝਾ ਫੁੱਲ ਵੇ ਗੁਲਾਬ ਦਾ
ਗੋਰੀ ਆਪਣੇ ਰਾਂਝੇ ਨਾਲ ਮੁਹੱਬਤ ਦੀ ਖੇਤੀ ਸਾਂਝੀ ਬੀਜਦੀ ਹੈ ਜਿੱਥੇ ਲੌਂਗ ਸੁਪਾਰੀ ਲੱਗਦੇ ਹਨ :
ਗੋਰੀ ਆਪਣੇ ਰਾਂਝੇ ਨਾਲ਼ ਮੁਹੱਬਤ ਦੀ ਖੇਤੀ ਸਾਂਝੀ ਬੀਜਦੀ ਹੈ ਜਿੱਥੇ ਲੌਂਗ ਸੁਪਾਰੀ ਲੱਗਦੇ ਹਨ :
{{gap}}ਕਾਹੇ ਦੀ ਕਾਰਨ ਮਹਿਲ ਚੁਣਾਏ
{{gap}}ਕਾਹੇ ਦੀ ਕਾਰਨ ਮਹਿਲ ਚੁਣਾਏ
{{gap}}ਕਾਹੇ ਨੂੰ ਰੱਖੀਆਂ ਮੋਰੀਆਂ
{{gap}}ਕਾਹੇ ਨੂੰ ਰੱਖੀਆਂ ਮੋਰੀਆਂ
ਲਾਈਨ 20: ਲਾਈਨ 19:
{{gap}}ਬੀਜਿਆ ਲੌਂਗ ਸੁਪਾਰੀ
{{gap}}ਬੀਜਿਆ ਲੌਂਗ ਸੁਪਾਰੀ
{{gap}}ਗੜਵਾ ਗੜਵਾ ਸੱਜਨਾ ਨੇ ਪਾਇਆ
{{gap}}ਗੜਵਾ ਗੜਵਾ ਸੱਜਨਾ ਨੇ ਪਾਇਆ
{{gap}}ਲੱਗੇ ਲੌਗ ਸੁਪਾਰੀ
{{gap}}ਲੱਗੇ ਲੌਂਗ ਸੁਪਾਰੀ
ਉਹ ਆਪਣੇ ਦਿਲ ਦੇ ਮਹਿਰਮ ਨੂੰ ਮਿਲਣ ਲਈ ਸੈਆਂ ਔਕੜਾਂ ਦਾ ਸਾਮਣਾ ਕਰਦੀ ਹੈ :
ਉਹ ਆਪਣੇ ਦਿਲ ਦੇ ਮਹਿਰਮ ਨੂੰ ਮਿਲਣ ਲਈ ਸੈਆਂ ਔਕੜਾਂ ਦਾ ਸਾਮ੍ਹਣਾ ਕਰਦੀ ਹੈ :
{{gap}}ਤੇਰੀ ਤੇਰੀ ਕਾਰਨ ਚੀਰੇ ਵਾਲਿਆ
{{gap}}ਤੇਰੀ ਤੇਰੀ ਕਾਰਨ ਚੀਰੇ ਵਾਲਿਆ
{{gap}}ਮੈਂ ਬਾਗੋਂ ਲਿਆਈ ਭੂਕਾਂ ਵੇ ਰਿੰਨ੍ਹ ਬਣਾ ਕੇ ਥਾਲੀ ਪਾਵਾਂ
{{gap}}ਮੈਂ ਬਾਗੋਂ ਲਿਆਈ ਭੂਕਾਂ ਵੇ
{{gap}}ਰਿੰਨ੍ਹ ਬਣਾ ਕੇ ਥਾਲੀ ਪਾਵਾਂ
{{gap}}ਕੋਈ ਆਪਣੇ ਰਾਂਝੇ ਜੋਗੀ ਵੇ
{{gap}}ਕੋਈ ਆਪਣੇ ਰਾਂਝੇ ਜੋਗੀ ਵੇ

{{gap}}ਤੇਰੀ ਤੇਰੀ ਕਾਰਨ ਚੀਰੇ ਵਾਲਿਆ
{{gap}}ਤੇਰੀ ਤੇਰੀ ਕਾਰਨ ਚੀਰੇ ਵਾਲਿਆ
{{gap}}ਮੈਂ ਸਿਖਰ ਦੁਪਹਿਰੇ ਆਈ ਵੇ
{{gap}}ਮੈਂ ਸਿਖਰ ਦੁਪਹਿਰੇ ਆਈ ਵੇ