ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 9:
|wikipedia = ਕਮਿਊਨਿਸਟ ਮੈਨੀਫੈਸਟੋ
|commonscat = ਕਮਿਊਨਿਸਟ ਮੈਨੀਫੈਸਟੋ
|portal =
|notes=
}}
 
ਯੂਰਪ ਉਪਰ ਇਕ ਭੂਤ ਮੰਡਲਾ ਰਿਹਾ ਹੈ। ਕਮਿਊਨਿਜ਼ਮ ਦਾ ਭੂਤ ।ਭੂਤ। ਇਸ ਭੂਤ ਨੂੰ ਉਤਾਰਨ ਲਈ ਪੁਰਾਣੇ ਯੂਰਪ ਦੀਆਂ ਤਮਾਮ ਤਾਕਤਾਂ ਪੋਪ ਅਤੇ ਜਾਰ ਮੀਟਰਨਕ ਅਤੇ ਗੀਜ਼ੋ, ਫ਼ਰਾਂਸੀਸੀ ਰੈੱਡੀਕਲ ਅਤੇ ਜਰਮਨ ਪੁਲਿਸ ਦੇ ਜਾਸੂਸਾਂ ਨੇ ਇਕ ਪਵਿੱਤਰ ਇਤਹਾਦ ਕਰ ਲਿਆ ਹੈ।
ਉਹ ਕਿਹੜੀ ਮੁਖ਼ਾਲਿਫ਼ ਪਾਰਟੀ ਹੈ ਜਿਸ ਨੂੰ ਉਸ ਦੇ ਵਿਰੋਧੀਆਂ ਨੇ ਕਮਿਊਨਿਸਟ ਕਹਿ ਕੇ ਨਾ ਭੰਡਿਆ ਹੋਵੇ? ਉਹ ਕਿਹੜੇ ਮੁਖ਼ਾਲਿਫ਼ ਹਨ ਜਿਹਨਾਂ ਨੇ ਆਪਣੇ ਨਾਲੋਂ ਜ਼ਿਆਦਾ ਤਰੱਕੀ ਪਸੰਦ ਮੁਖ਼ਾਲਿਫ਼ ਪਾਰਟੀਆਂ ਉੱਤੇ ਅਤੇ ਆਪਣੇ ਪਿੱਛਾਖੜੀ ਵਿਰੋਧੀਆਂ ਉੱਤੇ ਵੀ ਉਲਟਾ ਕਮਿਊਨਿਜ਼ਮ ਦਾ ਕਲੰਕ ਨਾ ਲਗਾਇਆ ਹੋਵੇ ? ਇਸ ਹਕੀਕਤ ਤੋਂ ਦੋ ਗੱਲਾਂ ਜ਼ਾਹਰ ਹੁੰਦੀਆਂ ਹਨ :
* ਤਮਾਮ ਯੂਰਪੀ ਤਾਕਤਾਂ ਨੇ ਕਮਿਊਨਿਜ਼ਮ ਨੂੰ ਹੁਣ ਆਪਣੇ ਆਪ ਵਿੱਚ ਇਕ ਤਾਕਤ ਤਸਲੀਮ ਕਰ ਲਿਆ ਹੈ।
* ਵਕਤ ਆ ਗਿਆ ਹੈ ਕਿ ਕਮਿਊਨਿਸਟ ਹੁਣ ਸਾਰੀ ਦੁਨੀਆ ਦੇ ਸਾਹਮਣੇ ਣੇ ਖੁਲੇਆਮ ਆਪਣੇ ਖ਼ਿਆਲਾਂ , ਮਕਸਦਾਂ ਅਤੇ ਰੁਝਾਨਾਂ ਨੂੰ ਪ੍ਰਕਾਸ਼ਿਤ ਕਰਨ ਅਤੇ ਕਮਿਊਨਿਜ਼ਮ ਦੇ ਭੂਤ ਦੀ ਇਸ ਬੱਚਿਆਂ ਵਾਲੀ ਕਹਾਣੀ ਦੇ ਜਵਾਬ ਵਿੱਚ ਖ਼ੁਦ ਅਪਣੀ ਪਾਰਟੀ ਦਾ ਮੈਨੀਫ਼ੈਸਟੋ ਪੇਸ਼ ਕਰਨ ।ਕਰਨ। ਇਸ ਮਕਸਦ ਲਈ ਵੱਖ ਵੱਖ ਦੇਸਾਂ ਦੇ ਕਮਿਊਨਿਸਟ ਲੰਦਨ ਵਿੱਚ ਜਮ੍ਹਾ ਹੋਏ ਅਤੇ ਹੇਠ ਲਿਖਿਆ ਮੈਨੀਫ਼ੈਸਟੋ ਤਿਆਰ ਕੀਤਾ ਜੋ ਅੰਗਰੇਜ਼ੀ ਫ਼ਰਾਂਸੀਸੀ ਜਰਮਨ ਇਤਾਲਵੀ ਫ਼ਲੈਮੀ ਅਤੇ ਡੈਨਿਸ਼ ਜ਼ਬਾਨਾਂ ਵਿੱਚ ਸ਼ਾਇਆ ਕੀਤਾ ਜਾਏਗਾ।
 
[[bn:কমিউনিস্ট পার্টির ইস্তাহার]]
[[ca:Manifest comunista]]
[[cs:Komunistický manifest]]
[[da:Det kommunistiske manifest]]
[[de:Manifest der Kommunistischen Partei]]
[[el:Μανιφέστο του Κομμουνιστικού Κόμματος]]
[[es:Manifiesto Comunista]]
[[fr:Manifeste du parti communiste]]
[[hu:A Kommunista Párt kiáltványa]]
[[it:Il Manifesto del Partito Comunista]]
[[ko:공산당 선언]]
[[ml:കമ്മ്യൂണിസ്റ്റ് മാനിഫെസ്റ്റോ]]
[[nl:Manifest van de Communistische Partij]]
[[pt:Em Tradução:Manifesto Comunista]]
[[ro:Manifestul Partidului Comunist]]
[[ru:Манифест коммунистической партии]]
[[sl:Komunistični manifest]]
[[th:แถลงการณ์พรรคคอมมิวนิสต์]]
[[tr:Komünist Parti Manifestosu]]