ਵਿਕੀਸਰੋਤ:ਸੱਥ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Mulkh Singh (ਗੱਲ-ਬਾਤ | ਯੋਗਦਾਨ) |
Mulkh Singh (ਗੱਲ-ਬਾਤ | ਯੋਗਦਾਨ) |
||
ਲਾਈਨ 262:
=== ਟਿੱਪਣੀਆਂ ===
ਕੋਰੋਨਾਵਾਇਰਸ COVID-19 pandemic ਦੇ ਵਧਦੇ ਫੈਲਾਅ ਨੂੰ ਵੇਖਦੇ ਹੋਏ ਵਿਕੀਪੀਡੀਆ ਫਾਊਂਡੇਸ਼ਨ ਅਤੇ ਉਸੇ ਦੇ ਨਿਰਦੇਸ਼ ਅਧੀਨ CIS-A2K ਨੇ ਆਪਣੀਆਂ ਸਾਰੀਆਂ ਮੀਟਿੰਗਾਂ, ਔਫਲਾਈਨ ਇਵੈਂਟ ਰੱਦ ਕਰ ਦਿੱਤੇ ਹਨ। ਸਾਨੂੰ ਇਸ ਦੀ ਸੂਚਨਾ ਮੇਲ ਰਾਹੀਂ ਅੱਜ ਹੀ ਮਿਲੀ ਹੈ। ਇਸ ਫੈਸਲੇ ਦਾ ਸਨਮਾਨ ਕਰਦੇ ਹੋਏ ਅਸੀਂ हरियाणा सृजन उत्सव 2019 कुरुक्षेत्र ਦਾ ਵਿਕੀਪੀਡੀਆ ਜਾਗਰੂਕਤਾ ਪ੍ਰੋਗਰਾਮ ਰੱਦ ਕਰ ਰਹੇ ਹਾਂ। ਇਸ ਲਈ ਜਿਨ੍ਹਾਂ ਨੇ ਤਿਆਰੀ ਕੀਤੀ ਸੀ, ਉਹਨਾਂ ਨੂੰ ਫੋਨ ਰਾਹੀਂ ਵੀ ਸੂਚਨਾ ਦੇ ਦਿੱਤੀ ਹੈ। ਅਸੀਂ ਇਸ ਪ੍ਰੋਗਰਾਮ ਨੂੰ ਰੱਦ ਕਰਦਿਆਂ ਉਦਾਸ ਮਹਿਸੂਸ ਕਰ ਰਹੇ ਹਾਂ। [[ਵਰਤੋਂਕਾਰ:Mulkh Singh|Mulkh Singh]] ([[ਵਰਤੋਂਕਾਰ ਗੱਲ-ਬਾਤ:Mulkh Singh|ਗੱਲ-ਬਾਤ]]) 21:54, 13 ਮਾਰਚ 2020 (IST)
|