ਵਿਕੀਸਰੋਤ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎Heritage GLAM 2020: ਨਵਾਂ ਭਾਗ
Mulkh Singh (ਗੱਲ-ਬਾਤ | ਯੋਗਦਾਨ)
ਲਾਈਨ 253:
[3] https://meta.wikimedia.org/wiki/Open_Heritage_Foundation/Strategic_Plan_for_Open_Heritage_Foundation_2020-2022 <br>
[4] http://openheritagefoundation.org/ <br>
 
== हरियाणा सृजन उत्सव 14-15 ਮਾਰਚ ਨੂੰ ਵਿਕੀ ਜਾਗਰੂਕਤਾ ਪ੍ਰੋਗਰਾਮ ==
 
'ਦੇਸ ਹਰਿਆਣਾ' ਹਿੰਦੀ ਮੈਗਜ਼ੀਨ ਦੇ ਸੰਪਾਦਕ ਅਤੇ ਕੁਰੁਕਸ਼ੇਤਰਾ ਯੁਨੀਵਰਸਟੀ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਡਾ.ਸੁਭਾਸ਼ ਨਾਲ ਕੁਝ ਦਿਨ ਪਹਿਲਾਂ ਗੱਲ ਹੋਈ ਸੀ ਅਤੇ ਉਹਨਾਂ ਨੇ ਸਲਾਨਾ ਲਿਟਰੇਰੀ ਪ੍ਰੋਗਰਾਮ ''''हरियाणा सृजन उत्सव 2020'''' ਮੌਕੇ '''ਸੈਣੀ ਸਮਾਜ ਭਵਨ ਕੁਰੁਕਸ਼ੇਤਰ''' ਵਿਖੇ 14-15 ਮਾਰਚ ਨੂੰ ਹੋ ਰਹੇ ਪ੍ਰੋਗਰਾਮ ਵਿਚ ਵਿਕੀਪੀਡੀਆ ਦੀ ਕਿਸੇ ਤਰ੍ਹਾਂ ਦੀ ਸ਼ਿਰਕਤ ਕਰਨ ਦੀ ਗੱਲ ਛੋਹੀ ਸੀ। ਬਾਅਦ ਵਿੱਚ ਸੱਤਪਾਲ ਦੰਦੀਵਾਲ, ਚਰਨ ਗਿੱਲ ਜੀ ਅਤੇ ਮਨਪ੍ਰੀਤ ਸਰ ਨਾਲ ਗੱਲ ਕੀਤੀ ਗਈ ਅਤੇ ਇਹ ਸੋਚਿਆ ਗਿਆ ਕਿ ਅਸੀਂ ਓਥੇ ਦੋਵੇਂ ਦਿਨ ਟੀਮ ਵਜੋਂ ਬੈਠ ਕੇ ਲੇਖਕਾਂ, ਰੰਗਕਰਮੀਆਂ, ਚਿੰਤਕਾਂ ਅਤੇ ਹੋਰ ਲੋਕਾਂ ਨਾਲ ਵਿਕੀਪੀਡੀਆ ਪ੍ਰੋਜੈਕਟਾਂ ਬਾਰੇ ਗੱਲ ਸਾਂਝੀ ਕਰੀਏ ਅਤੇ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਈਏ। ਇਸ ਤੋਂ ਬਾਅਦ ਹੋਰਨਾਂ ਅਜਿਹੇ ਸਾਂਝੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਲਈ ਅੱਗੇ ਕਦਮ ਵਧਾਇਆ ਜਾ ਸਕਦਾ ਹੈ। ਇਸ ਉਤਸਵ ਵਿੱਚ ਜਿਆਦਾ ਗਿਣਤੀ ਹਿੰਦੀ ਪੜ੍ਹਨ, ਲਿਖਣ ਵਾਲਿਆਂ ਦੀ ਹੋਏਗੀ ਅਤੇ ਅਸੀਂ ਸਿਰਫ਼ ਵਿਕੀਪੀਡੀਆ ਹੀ ਨਹੀਂ ਸਗੋਂ ਰੁਚੀ ਅਨੁਸਾਰ ਸਾਰਿਆਂ ਪ੍ਰੋਜੈਕਟਾਂ ਬਾਰੇ ਗੱਲ ਕਰਨਾ ਚਾਹਾਂਗੇ।
ਇਸ ਵਿੱਚ ਸੱਤਪਾਲ ਦੰਦੀਵਾਲ, ਮਨਪ੍ਰੀਤ ਸਰ ਅਤੇ ਮੈਂ ਦੋਵੇਂ ਦਿਨ ਰਹਾਂਗੇ। ਭਾਈਚਾਰੇ ਦੇ ਸਾਰੇ ਵਰਤੋਂਕਾਰਾਂ ਨੂੰ ਇਸ ਵਿੱਚ ਸ਼ਾਮਿਲ ਹੋ ਕੇ ਇਸ ਨੂੰ ਗੁਣਾਤਮਕ ਪੱਖੋਂ ਬੇਹਤਰ ਬਣਾਉਣ ਲਈ ਸੱਦਾ ਹੈ। ਆਪਣੇ ਆਉਣ ਦੀ ਸੂਚਨਾ ਸੱਥ ਤੇ ਜਰੂਰ ਸਾਂਝੀ ਕਰਨਾ ਜੀ।
[[ਵਰਤੋਂਕਾਰ:Mulkh Singh|Mulkh Singh]] ([[ਵਰਤੋਂਕਾਰ ਗੱਲ-ਬਾਤ:Mulkh Singh|ਗੱਲ-ਬਾਤ]]) 22:08, 1 ਮਾਰਚ 2020 (IST)
=== ਹਿੱਸਾ ਲੈਣ ਵਾਲੇ ===
 
=== ਟਿੱਪਣੀਆਂ ===